Rattan Lamiyan Songtext
von Kamal Khan
Rattan Lamiyan Songtext
ਸੁਣ ਮੇਰੇ ਦਿਲ ਜਾਂਨੀਆਂ
ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਨ
ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
ਸੁਣ ਮੇਰੇ ਦਿਲ ਜਾਂਨੀਆਂ
ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਨ
ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
ਸਾਡੇ ਤਾ ਪਲ-ਪਲ ਲੰਗ ਦੇ
ਗਿਣ-ਗਿਣ ਘੜੀਆਂ ਨੇ
ਸਾਡੇ ਤਾ ਪਲ-ਪਲ ਲੰਗ ਦੇ
ਗਿਣ-ਗਿਣ ਘੜੀਆਂ ਨੇ
ਸਾਨੂੰ ਹੁਣ ਪਤਾ ਲੱਗਿਆ
ਰਾਤਾਂ ਲੰਮੀਆਂ ਹੀ ਬੜੀਆਂ ਨੇ
ਸਾਨੂੰ ਹੁਣ ਪਤਾ ਲੱਗਿਆ
ਰਾਤਾਂ ਲੰਮੀਆਂ ਹੀ ਬੜੀਆਂ ਨੇ
ਸੁਣ ਮੇਰੇ ਦਿਲ ਜਾਂਨੀਆਂ
ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਨ
ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
ਸੁਣ ਮੇਰੇ ਦਿਲ ਜਾਂਨੀਆਂ
ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਨ
ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
ਕੀ ਪਤਾ ਸੀ ਤੇਰੇ ਤੋਹ
ਦੂਰੀਆਂ ਹੋਂ ਜਾਣਿਆ
ਦੂਰੀਆਂ ਹੀ ਸਾਡੀਆਂ
ਮਜ਼ਬੂਰੀਆਂ ਹੋਂ ਜਾਣਿਆ
ਕੀ ਪਤਾ ਸੀ ਤੇਰੇ ਤੋਹ
ਦੂਰੀਆਂ ਹੋਂ ਜਾਣਿਆ
ਦੂਰੀਆਂ ਹੀ ਸਾਡੀਆਂ
ਮਜ਼ਬੂਰੀਆਂ ਹੋਂ ਜਾਣਿਆ
ਅੱਖੀਆਂ ਵੀ ਸੋਹਣਾ
ਬੁੱਲੀਆਂ ਜਿਦ ਤੇ ਅੜੀਆਂ ਨੇ
ਅੱਖੀਆਂ ਵੀ ਸੋਹਣਾ
ਬੁੱਲੀਆਂ ਜਿਦ ਤੇ ਅੜੀਆਂ ਨੇ
ਸਾਨੂੰ ਹੁਣ ਪਤਾ ਲੱਗਿਆ
ਰਾਤਾਂ ਲੰਮੀਆਂ ਹੀ ਬੜੀਆਂ ਨੇ
ਸਾਨੂੰ ਹੁਣ ਪਤਾ ਲੱਗਿਆ
ਰਾਤਾਂ ਲੰਮੀਆਂ ਹੀ ਬੜੀਆਂ ਨੇ
ਲੱਗਿਆ ਐ ਰੋਗ
ਤੇਰੇ ਪਿਆਰ ′ਚ ਇੰਤਜ਼ਾਰ ਦਾ
ਤੇਰੇ ਇਸ਼ਕ ਦੀ ਦੀਦ ਤੇਰੀ
ਜਿਓੰਦੇ ਜੀ ਜੋ ਮਾਰਦਾ
ਲੱਗਿਆ ਐ ਰੋਗ
ਤੇਰੇ ਪਿਆਰ 'ਚ ਇੰਤਜ਼ਾਰ ਦਾ
ਤੇਰੇ ਇਸ਼ਕ ਦੀ ਦੀਦ ਤੇਰੀ
ਜਿਓੰਦੇ ਜੀ ਜੋ ਮਾਰਦਾ
ਸਬ ਦਿਲ ਦੀਆਂ ਸੱਧਰਾਂ ਯਾਦਾਂ ਦੀ
ਸੂਲੀ ਚੜੀਆਂ ਨੇ
ਸਬ ਦਿਲ ਦੀਆਂ ਸੱਧਰਾਂ ਯਾਦਾਂ ਦੀ
ਸੂਲੀ ਚੜੀਆਂ ਨੇ
ਸਾਨੂੰ ਹੁਣ ਪਤਾ ਲੱਗਿਆ
ਰਾਤਾਂ ਲੰਮੀਆਂ ਹੀ ਬੜੀਆਂ ਨੇ
ਸਾਨੂੰ ਹੁਣ ਪਤਾ ਲੱਗਿਆ
ਰਾਤਾਂ ਲੰਮੀਆਂ ਹੀ ਬੜੀਆਂ ਨੇ
ਸੁਣ ਮੇਰੇ ਦਿਲ ਜਾਂਨੀਆਂ
ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਨ
ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
ਸੁਣ ਮੇਰੇ ਦਿਲ ਜਾਂਨੀਆਂ
ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਨ
ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਨ
ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
ਸੁਣ ਮੇਰੇ ਦਿਲ ਜਾਂਨੀਆਂ
ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਨ
ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
ਸਾਡੇ ਤਾ ਪਲ-ਪਲ ਲੰਗ ਦੇ
ਗਿਣ-ਗਿਣ ਘੜੀਆਂ ਨੇ
ਸਾਡੇ ਤਾ ਪਲ-ਪਲ ਲੰਗ ਦੇ
ਗਿਣ-ਗਿਣ ਘੜੀਆਂ ਨੇ
ਸਾਨੂੰ ਹੁਣ ਪਤਾ ਲੱਗਿਆ
ਰਾਤਾਂ ਲੰਮੀਆਂ ਹੀ ਬੜੀਆਂ ਨੇ
ਸਾਨੂੰ ਹੁਣ ਪਤਾ ਲੱਗਿਆ
ਰਾਤਾਂ ਲੰਮੀਆਂ ਹੀ ਬੜੀਆਂ ਨੇ
ਸੁਣ ਮੇਰੇ ਦਿਲ ਜਾਂਨੀਆਂ
ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਨ
ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
ਸੁਣ ਮੇਰੇ ਦਿਲ ਜਾਂਨੀਆਂ
ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਨ
ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
ਕੀ ਪਤਾ ਸੀ ਤੇਰੇ ਤੋਹ
ਦੂਰੀਆਂ ਹੋਂ ਜਾਣਿਆ
ਦੂਰੀਆਂ ਹੀ ਸਾਡੀਆਂ
ਮਜ਼ਬੂਰੀਆਂ ਹੋਂ ਜਾਣਿਆ
ਕੀ ਪਤਾ ਸੀ ਤੇਰੇ ਤੋਹ
ਦੂਰੀਆਂ ਹੋਂ ਜਾਣਿਆ
ਦੂਰੀਆਂ ਹੀ ਸਾਡੀਆਂ
ਮਜ਼ਬੂਰੀਆਂ ਹੋਂ ਜਾਣਿਆ
ਅੱਖੀਆਂ ਵੀ ਸੋਹਣਾ
ਬੁੱਲੀਆਂ ਜਿਦ ਤੇ ਅੜੀਆਂ ਨੇ
ਅੱਖੀਆਂ ਵੀ ਸੋਹਣਾ
ਬੁੱਲੀਆਂ ਜਿਦ ਤੇ ਅੜੀਆਂ ਨੇ
ਸਾਨੂੰ ਹੁਣ ਪਤਾ ਲੱਗਿਆ
ਰਾਤਾਂ ਲੰਮੀਆਂ ਹੀ ਬੜੀਆਂ ਨੇ
ਸਾਨੂੰ ਹੁਣ ਪਤਾ ਲੱਗਿਆ
ਰਾਤਾਂ ਲੰਮੀਆਂ ਹੀ ਬੜੀਆਂ ਨੇ
ਲੱਗਿਆ ਐ ਰੋਗ
ਤੇਰੇ ਪਿਆਰ ′ਚ ਇੰਤਜ਼ਾਰ ਦਾ
ਤੇਰੇ ਇਸ਼ਕ ਦੀ ਦੀਦ ਤੇਰੀ
ਜਿਓੰਦੇ ਜੀ ਜੋ ਮਾਰਦਾ
ਲੱਗਿਆ ਐ ਰੋਗ
ਤੇਰੇ ਪਿਆਰ 'ਚ ਇੰਤਜ਼ਾਰ ਦਾ
ਤੇਰੇ ਇਸ਼ਕ ਦੀ ਦੀਦ ਤੇਰੀ
ਜਿਓੰਦੇ ਜੀ ਜੋ ਮਾਰਦਾ
ਸਬ ਦਿਲ ਦੀਆਂ ਸੱਧਰਾਂ ਯਾਦਾਂ ਦੀ
ਸੂਲੀ ਚੜੀਆਂ ਨੇ
ਸਬ ਦਿਲ ਦੀਆਂ ਸੱਧਰਾਂ ਯਾਦਾਂ ਦੀ
ਸੂਲੀ ਚੜੀਆਂ ਨੇ
ਸਾਨੂੰ ਹੁਣ ਪਤਾ ਲੱਗਿਆ
ਰਾਤਾਂ ਲੰਮੀਆਂ ਹੀ ਬੜੀਆਂ ਨੇ
ਸਾਨੂੰ ਹੁਣ ਪਤਾ ਲੱਗਿਆ
ਰਾਤਾਂ ਲੰਮੀਆਂ ਹੀ ਬੜੀਆਂ ਨੇ
ਸੁਣ ਮੇਰੇ ਦਿਲ ਜਾਂਨੀਆਂ
ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਨ
ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
ਸੁਣ ਮੇਰੇ ਦਿਲ ਜਾਂਨੀਆਂ
ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਨ
ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
Writer(s): Jatinder Shah, Jaggi Singh Lyrics powered by www.musixmatch.com