Heer Songtext
von Harshdeep Kaur
Heer Songtext
"ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ
ਘੋੜੀ ਲੈਕੇ ਆਵੇ, ਲੈ ਜਾਏ
ਹੋ, ਮੈਨੂੰ ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
"ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ
ਘੋੜੀ ਲੈਕੇ ਆਵੇ, ਲੈ ਜਾਏ
ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ
ਹੱਸਦਾ ਐ ਸੱਜਰ ਸਵੇਰ ਵਰਗਾ
ਅੱਖਾਂ ਬੰਦ ਕਰ ਲਏ ਤੇ ਠੰਡੇ ਹਨੇਰੇ ਵਰਗਾ
ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ
ਹੱਸਦਾ ਐ ਸੱਜਰ ਸਵੇਰ ਵਰਗਾ
ਅੱਖਾਂ ਬੰਦ ਕਰ ਲਏ ਤੇ ਠੰਡੇ ਹਨੇਰੇ ਵਰਗਾ
ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
ਹੋ, "ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ
ਘੋੜੀ ਲੈਕੇ ਆਵੇ, ਲੈ ਜਾਏ
ਹੋ, ਮੈਨੂੰ ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
ਨਾਲ-ਨਾਲ ਟੁਰਨਾ ਤੇ ਵਿੱਥ ਰੱਖਣਾ
ਹੱਦ ਰੱਖ ਲੈਣਾ, ਵਿੱਚ ਦਿਲ ਰੱਖਣਾ
ਛਾਵੇਂ-ਛਾਵੇਂ ਭਾਵੇਂ ਅਸੀ ਤੇਰੀ ਪਰਛਾਵੇਂ ਟੁਰਨਾ
ਨਾਲ-ਨਾਲ ਟੁਰਨਾ, ਤੇ ਵਿੱਥ ਰੱਖਣਾ
ਹੱਦ ਰੱਖ ਲੈਣਾ, ਵਿੱਚ ਦਿਲ ਰੱਖਣਾ
ਛਾਵੇਂ-ਛਾਵੇਂ ਭਾਵੇਂ ਅਸੀ ਤੇਰੀ ਪਰਛਾਵੇਂ ਟੁਰਨਾ
ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ, ਹਾਏ
ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
ਹੋ, "ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ, ਹਾਏ
ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
"ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ
ਘੋੜੀ ਲੈਕੇ ਆਏ, ਲੈ ਜਾਏ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ
ਘੋੜੀ ਲੈਕੇ ਆਵੇ, ਲੈ ਜਾਏ
ਹੋ, ਮੈਨੂੰ ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
"ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ
ਘੋੜੀ ਲੈਕੇ ਆਵੇ, ਲੈ ਜਾਏ
ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ
ਹੱਸਦਾ ਐ ਸੱਜਰ ਸਵੇਰ ਵਰਗਾ
ਅੱਖਾਂ ਬੰਦ ਕਰ ਲਏ ਤੇ ਠੰਡੇ ਹਨੇਰੇ ਵਰਗਾ
ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ
ਹੱਸਦਾ ਐ ਸੱਜਰ ਸਵੇਰ ਵਰਗਾ
ਅੱਖਾਂ ਬੰਦ ਕਰ ਲਏ ਤੇ ਠੰਡੇ ਹਨੇਰੇ ਵਰਗਾ
ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
ਹੋ, "ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ
ਘੋੜੀ ਲੈਕੇ ਆਵੇ, ਲੈ ਜਾਏ
ਹੋ, ਮੈਨੂੰ ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
ਨਾਲ-ਨਾਲ ਟੁਰਨਾ ਤੇ ਵਿੱਥ ਰੱਖਣਾ
ਹੱਦ ਰੱਖ ਲੈਣਾ, ਵਿੱਚ ਦਿਲ ਰੱਖਣਾ
ਛਾਵੇਂ-ਛਾਵੇਂ ਭਾਵੇਂ ਅਸੀ ਤੇਰੀ ਪਰਛਾਵੇਂ ਟੁਰਨਾ
ਨਾਲ-ਨਾਲ ਟੁਰਨਾ, ਤੇ ਵਿੱਥ ਰੱਖਣਾ
ਹੱਦ ਰੱਖ ਲੈਣਾ, ਵਿੱਚ ਦਿਲ ਰੱਖਣਾ
ਛਾਵੇਂ-ਛਾਵੇਂ ਭਾਵੇਂ ਅਸੀ ਤੇਰੀ ਪਰਛਾਵੇਂ ਟੁਰਨਾ
ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ, ਹਾਏ
ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
ਹੋ, "ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ, ਹਾਏ
ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
"ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ
ਘੋੜੀ ਲੈਕੇ ਆਏ, ਲੈ ਜਾਏ
Writer(s): A R Rahman, Gulzar Lyrics powered by www.musixmatch.com