Big Shot Songtext
von Tarsem Jassar
Big Shot Songtext
ਯਾਰਾਂ ਦਾ group ਕਾਹਦਾ ਨਿਰੀਓ, cream ਐ
Dead ਨੇ ਦਿਮਾਗ਼, ਨਾਹੀਂ ਚੱਲਦੀ scheme ਐ (ਚੱਲਦੀ scheme ਐ)
ਹੁੰਦਾ ਪਿਆਰਾ ਨਾਲ਼ ਮਸਲੇ ਦਾ ਹੱਲ ਐ
ਹੋ, big shot ਬੇਲੀਆਂ ਦੀ ਜਮਾ ਸਿਰਾ ਗੱਲ ਐ
ਕਾਲੇ ਰੰਗ car′an ਦੇ ਵੀ ਪਾਉਂਦੇ ਜਾਂਦੇ ਠੱਲ੍ਹ ਐ
Army ਆ ਯਾਰਾਂ ਦੀ, ਜੀ ਗੂੰਜ ਪੈਂਦੀ car'an ਦੀ
ਓ, ਸ਼ੇਰਾਂ ਆਲੇ ਕਾਫ਼ਲੇ ਤੋਂ ਦੂਰ ਹੋਕੇ ਚੱਲ ਐ
(Big shot ਬੇਲੀਆਂ ਦੀ)
(Big shot ਬੇਲੀਆਂ ਦੀ)
(Big shot ਬੇਲੀਆਂ ਦੀ)
(Big shot)
(Big shot)
(Big shot ਬੇਲੀਆਂ ਦੀ)
(Big shot ਬੇਲੀਆਂ ਦੀ)
ਹੋ-ਹੋ-ਹੋ, ਪਾਉਂਦੀ ਸਰਦਾਰੀ ਫ਼ਿੱਕੀ ਸ਼ੇਖਾਂ ਦੇ style ਨੂੰ
ਨੀ Oudh ਲਾਕੇ ਘੁੰਮਦਾ, ਕੀ ਕਰਨਾ Chanel ਨੂੰ?
(ਕੀ ਕਰਨਾ Chanel ਨੂੰ? ਕਰਨਾ Chanel ਨੂੰ)
ਪਾਉਂਦੀ ਸਰਦਾਰੀ ਫ਼ਿੱਕੀ ਸ਼ੇਖਾਂ ਦੇ style ਨੂੰ
Oudh ਲਾਕੇ ਘੁੰਮਦਾ, ਕੀ ਕਰਨਾ Chanel ਨੂੰ?
ਪੱਗ ਤੇ proud ਰੱਖੇ, ਯਾਰਾਂ ਦਾ crowd
ਦੇਖ, ਓ ਆਉਂਦਾ ਜੱਸੜਾਂ ਦਾ ਮੱਲ ਐ
ਹੋ, big shot ਬੇਲੀਆਂ ਦੀ ਜਮਾ ਸਿਰਾ ਗੱਲ ਐ
ਕਾਲੇ ਰੰਗ car′an ਦੇ ਵੀ ਪਾਉਂਦੇ ਜਾਂਦੇ...
Army ਆ ਯਾਰਾਂ ਦੀ, ਜੀ ਗੂੰਜ ਪੈਂਦੀ car'an ਦੀ
ਓ, ਸ਼ੇਰਾਂ ਆਲੇ ਕਾਫ਼ਲੇ ਤੋਂ ਦੂਰ ਹੋਕੇ ਚੱਲ ਐ (ਦੂਰ ਹੋਕੇ ਚੱਲ ਐ)
ਹੋ, ਪਿਆਰ ਦੀ monopoly ਆ, ਤਾਹੀਂ ਤਾਂ grip ਐ
ਸੂਰਮਿਆਂ ਬਿਨਾਂ ਨਾ ਮੈਦਾਨ ਹੁੰਦਾ ਜਿੱਤ ਐ
(ਸੂਰਮਿਆਂ ਬਿਨਾਂ ਨਾ ਮੈਦਾਨ ਹੁੰਦਾ ਜਿੱਤ ਐ)
ਪਿਆਰ ਦੀ monopoly ਆ, ਤਾਹੀਂ ਤਾਂ grip ਐ
ਯਾਰਾਂ ਬਾਝੋਂ ਹੁੰਦਾ ਨਾ ਮੈਦਾਨ ਕਦੇ...
ਕ-ਕਰੇ ਸਾਰਿਆਂ ਨਾ' ਗੱਲ, ਲੈਂਦਾ ਫ਼ੈਸਲੇ ਵੀ ਅੜ
ਪਰ ਜਿੰਨੇ ਕੀਤੇ ਫ਼ੈਸਲੇ ਅਟੱਲ ਐ
ਹੋ, big shot ਬੇਲੀਆਂ ਦੀ ਜਮਾ ਸਿਰਾ ਗੱਲ ਐ
ਕਾਲੇ ਰੰਗ car′an ਦੇ ਵੀ ਪਾਉਂਦੇ ਜਾਂਦੇ ਠੱਲ੍ਹ ਐ
Army ਆ ਯਾਰਾਂ ਦੀ, ਜੀ ਗੂੰਜ ਪੈਂਦੀ car′an ਦੀ
ਓ, ਸ਼ੇਰਾਂ ਆਲੇ ਕਾਫ਼ਲੇ ਤੋਂ...
(ਦੂਰ ਹੋਕੇ ਚੱਲ ਐ)
(ਦੂਰ ਹੋਕੇ ਚੱਲ ਐ)
(ਦੂਰ ਹੋਕੇ ਚੱਲ ਐ)
ਹੋ, ਸਾਡੇ ਯਾਰਾਂ ਨੂੰ ਕੋਈ ਮੰਦਾ ਬੋਲੇ, ਕੰਨ ਨਹੀਓਂ ਸੁਣਦੇ
ਠੋਕ ਕੇ ਬੋਲੀਦਾ, ਨਾ ਸਿਆਸੀ ਤਾਣੇ ਬੁਣਦੇ
ਹੋ, ਸਾਡੇ ਯਾਰਾਂ ਨੂੰ ਕੋਈ ਮੰਦਾ ਬੋਲੇ, ਕੰਨ ਨਹੀਓਂ ਸੁਣਦੇ
ਠੋਕ ਕੇ ਬੋਲੀਦਾ, ਨਾ ਸਿਆਸੀ ਤਾਣੇ ਬੁਣਦੇ
ਉਹਨਾਂ ਨਾਲ਼ ਯਾਰੀ, ਤਾਹੀਂ ਸਾਡੀ ਸਰਦਾਰੀ
ਰਿਹਾ ਚੌਬਰਾਂ ਦਾ ਸਾਮਰਾਜ ਚੱਲ ਐ
ਹੋ, big shot ਬੇਲੀਆਂ ਦੀ ਜਮਾ ਸਿਰਾ ਗੱਲ ਐ
ਕਾਲੇ ਰੰਗ car'an ਦੇ ਵੀ ਪਾਉਂਦੇ ਜਾਂਦੇ ਠੱਲ੍ਹ ਐ
Army ਆ ਯਾਰਾਂ ਦੀ, ਜੀ ਗੂੰਜ ਪੈਂਦੀ car′an ਦੀ
ਓ, ਸ਼ੇਰਾਂ ਆਲੇ ਕਾਫ਼ਲੇ ਤੋਂ ਦੂਰ ਹੋਕੇ ਚੱਲ ਐ
(R Guru)

Writer(s): R Guru, Tarsem Jassar Lyrics powered by www.musixmatch.com