Naina Songtext
von Sona Mohapatra
Naina Songtext
ਨੈਣਾਂ ਨੂੰ ਪਤਾ ਐ, ਨੈਣਾਂ ਦੀ ਖ਼ਤਾ ਐ
ਸਾਨੂੰ ਕਿਸ ਗੱਲ ਦੀ ਫਿਰ ਮਿਲਦੀ ਸਜ਼ਾ ਐ?
ਨੀਂਦ ਉਡ ਜਾਵੇ, ਚੈਨ ਛੱਡ ਜਾਵੇ
ਇਸ਼ਕ ਦੀ ਫ਼ਕੀਰੀ ਜਦ ਲਗ ਜਾਵੇ
ਨੀਂਦ ਉਡ ਜਾਵੇ, ਚੈਨ ਛੱਡ ਜਾਵੇ
ਇਸ਼ਕ ਦੀ ਫ਼ਕੀਰੀ ਜਦ ਲਗ ਜਾਵੇ
ਇਹ ਮੰਨ ਕਰਦਾ ਐ ਠੱਗੀ-ਠੋਰੀਆਂ
ਇਹ ਮੰਨ ਕਰਦਾ ਐ ਸੀਨਾ ਜ਼ੋਰੀਆਂ
ਇਹਨੇ ਸਿਖ ਲਈਆਂ ਦਿਲ ਦੀਆਂ ਚੋਰੀਆਂ
ਇਹ ਮੰਨ ਦੀਆਂ ਨੇ ਕਮਜ਼ੋਰੀਆਂ
ਇਹ ਮੰਨ ਕਰਦਾ ਐ ਠੱਗੀ-ਠੋਰੀਆਂ
ਇਹ ਮੰਨ ਕਰਦਾ ਐ ਸੀਨਾ ਜ਼ੋਰੀਆਂ
ਇਹਨੇ ਸਿਖ ਲਈਆਂ ਦਿਲ ਦੀਆਂ ਚੋਰੀਆਂ
ਇਹ ਮੰਨ ਦੀਆਂ ਨੇ ਕਮਜ਼ੋਰੀਆਂ
मन मन की सुनता जाए, सुनता नहीं मन वालों की
मन ही मन में बनाए दुनिया ये एक ख़यालों की
ਪਾਸ ਕੋਈ ਆਵੇ, ਦੂਰ ਕੋਈ ਜਾਵੇ
होता है क्यों ये कोई सभझावे
ਨੀਂਦ ਉਡ ਜਾਵੇ, ਚੈਨ ਛੱਡ ਜਾਵੇ
ਇਸ਼ਕ ਦੀ ਫ਼ਕੀਰੀ ਜਦ ਲਗ ਜਾਵੇ
ਇਹ ਮੰਨ ਕਰਦਾ ਐ ਠੱਗੀ-ਠੋਰੀਆਂ
ਇਹ ਮੰਨ ਕਰਦਾ ਐ ਸੀਨਾ ਜ਼ੋਰੀਆਂ
ਇਹਨੇ ਸਿਖ ਲਈਆਂ ਦਿਲ ਦੀਆਂ ਚੋਰੀਆਂ
ਇਹ ਮੰਨ ਦੀਆਂ ਨੇ ਕਮਜ਼ੋਰੀਆਂ
ਇਹ ਮੰਨ ਕਰਦਾ ਐ ਠੱਗੀ-ਠੋਰੀਆਂ
ਇਹ ਮੰਨ ਕਰਦਾ ਐ ਸੀਨਾ ਜ਼ੋਰੀਆਂ
ਇਹਨੇ ਸਿਖ ਲਈਆਂ ਦਿਲ ਦੀਆਂ ਚੋਰੀਆਂ
ਇਹ ਮੰਨ ਦੀਆਂ ਨੇ ਕਮਜ਼ੋਰੀਆਂ
ਨੈਣਾਂ ਨੂੰ ਪਤਾ ਐ, ਨੈਣਾਂ ਦੀ ਖ਼ਤਾ ਐ
ਸਾਨੂੰ ਕਿਸ ਗੱਲ ਦੀ ਫਿਰ ਮਿਲਦੀ ਸਜ਼ਾ ਐ?
ਨੀਂਦ ਉਡ ਜਾਵੇ (ਉਡ ਜਾਵੇ), ਚੈਨ ਛੱਡ ਜਾਵੇ (ਛੱਡ ਜਾਵੇ)
ਇਸ਼ਕ ਦੀ ਫ਼ਕੀਰੀ ਜਦ ਲਗ ਜਾਵੇ
ਇਹ ਮੰਨ ਕਰਦਾ ਐ ਠੱਗੀ-ਠੋਰੀਆਂ
ਇਹ ਮੰਨ ਕਰਦਾ ਐ ਸੀਨਾ ਜ਼ੋਰੀਆਂ
ਇਹਨੇ ਸਿਖ ਲਈਆਂ ਦਿਲ ਦੀਆਂ ਚੋਰੀਆਂ
ਇਹ ਮੰਨ ਦੀਆਂ ਨੇ ਕਮਜ਼ੋਰੀਆਂ
ਇਹ ਮੰਨ ਕਰਦਾ ਐ ਠੱਗੀ-ਠੋਰੀਆਂ
ਇਹ ਮੰਨ ਕਰਦਾ ਐ ਸੀਨਾ ਜ਼ੋਰੀਆਂ
ਇਹਨੇ ਸਿਖ ਲਈਆਂ ਦਿਲ ਦੀਆਂ ਚੋਰੀਆਂ
ਇਹ ਮੰਨ ਦੀਆਂ ਨੇ ਕਮਜ਼ੋਰੀਆਂ
ਸਾਨੂੰ ਕਿਸ ਗੱਲ ਦੀ ਫਿਰ ਮਿਲਦੀ ਸਜ਼ਾ ਐ?
ਨੀਂਦ ਉਡ ਜਾਵੇ, ਚੈਨ ਛੱਡ ਜਾਵੇ
ਇਸ਼ਕ ਦੀ ਫ਼ਕੀਰੀ ਜਦ ਲਗ ਜਾਵੇ
ਨੀਂਦ ਉਡ ਜਾਵੇ, ਚੈਨ ਛੱਡ ਜਾਵੇ
ਇਸ਼ਕ ਦੀ ਫ਼ਕੀਰੀ ਜਦ ਲਗ ਜਾਵੇ
ਇਹ ਮੰਨ ਕਰਦਾ ਐ ਠੱਗੀ-ਠੋਰੀਆਂ
ਇਹ ਮੰਨ ਕਰਦਾ ਐ ਸੀਨਾ ਜ਼ੋਰੀਆਂ
ਇਹਨੇ ਸਿਖ ਲਈਆਂ ਦਿਲ ਦੀਆਂ ਚੋਰੀਆਂ
ਇਹ ਮੰਨ ਦੀਆਂ ਨੇ ਕਮਜ਼ੋਰੀਆਂ
ਇਹ ਮੰਨ ਕਰਦਾ ਐ ਠੱਗੀ-ਠੋਰੀਆਂ
ਇਹ ਮੰਨ ਕਰਦਾ ਐ ਸੀਨਾ ਜ਼ੋਰੀਆਂ
ਇਹਨੇ ਸਿਖ ਲਈਆਂ ਦਿਲ ਦੀਆਂ ਚੋਰੀਆਂ
ਇਹ ਮੰਨ ਦੀਆਂ ਨੇ ਕਮਜ਼ੋਰੀਆਂ
मन मन की सुनता जाए, सुनता नहीं मन वालों की
मन ही मन में बनाए दुनिया ये एक ख़यालों की
ਪਾਸ ਕੋਈ ਆਵੇ, ਦੂਰ ਕੋਈ ਜਾਵੇ
होता है क्यों ये कोई सभझावे
ਨੀਂਦ ਉਡ ਜਾਵੇ, ਚੈਨ ਛੱਡ ਜਾਵੇ
ਇਸ਼ਕ ਦੀ ਫ਼ਕੀਰੀ ਜਦ ਲਗ ਜਾਵੇ
ਇਹ ਮੰਨ ਕਰਦਾ ਐ ਠੱਗੀ-ਠੋਰੀਆਂ
ਇਹ ਮੰਨ ਕਰਦਾ ਐ ਸੀਨਾ ਜ਼ੋਰੀਆਂ
ਇਹਨੇ ਸਿਖ ਲਈਆਂ ਦਿਲ ਦੀਆਂ ਚੋਰੀਆਂ
ਇਹ ਮੰਨ ਦੀਆਂ ਨੇ ਕਮਜ਼ੋਰੀਆਂ
ਇਹ ਮੰਨ ਕਰਦਾ ਐ ਠੱਗੀ-ਠੋਰੀਆਂ
ਇਹ ਮੰਨ ਕਰਦਾ ਐ ਸੀਨਾ ਜ਼ੋਰੀਆਂ
ਇਹਨੇ ਸਿਖ ਲਈਆਂ ਦਿਲ ਦੀਆਂ ਚੋਰੀਆਂ
ਇਹ ਮੰਨ ਦੀਆਂ ਨੇ ਕਮਜ਼ੋਰੀਆਂ
ਨੈਣਾਂ ਨੂੰ ਪਤਾ ਐ, ਨੈਣਾਂ ਦੀ ਖ਼ਤਾ ਐ
ਸਾਨੂੰ ਕਿਸ ਗੱਲ ਦੀ ਫਿਰ ਮਿਲਦੀ ਸਜ਼ਾ ਐ?
ਨੀਂਦ ਉਡ ਜਾਵੇ (ਉਡ ਜਾਵੇ), ਚੈਨ ਛੱਡ ਜਾਵੇ (ਛੱਡ ਜਾਵੇ)
ਇਸ਼ਕ ਦੀ ਫ਼ਕੀਰੀ ਜਦ ਲਗ ਜਾਵੇ
ਇਹ ਮੰਨ ਕਰਦਾ ਐ ਠੱਗੀ-ਠੋਰੀਆਂ
ਇਹ ਮੰਨ ਕਰਦਾ ਐ ਸੀਨਾ ਜ਼ੋਰੀਆਂ
ਇਹਨੇ ਸਿਖ ਲਈਆਂ ਦਿਲ ਦੀਆਂ ਚੋਰੀਆਂ
ਇਹ ਮੰਨ ਦੀਆਂ ਨੇ ਕਮਜ਼ੋਰੀਆਂ
ਇਹ ਮੰਨ ਕਰਦਾ ਐ ਠੱਗੀ-ਠੋਰੀਆਂ
ਇਹ ਮੰਨ ਕਰਦਾ ਐ ਸੀਨਾ ਜ਼ੋਰੀਆਂ
ਇਹਨੇ ਸਿਖ ਲਈਆਂ ਦਿਲ ਦੀਆਂ ਚੋਰੀਆਂ
ਇਹ ਮੰਨ ਦੀਆਂ ਨੇ ਕਮਜ਼ੋਰੀਆਂ
Writer(s): Kumaar, Amaal Mallik Lyrics powered by www.musixmatch.com