Kala Chasma Skit Songtext
von Sidhu Moose Wala
Kala Chasma Skit Songtext
ਪਰ ਹੁਨ ਤਾਂ ਤੁਹਾਦੀ ਜੇਹੜੀ ਗਿਣਦੀ ਹੈ (ਹਾਂ ਜੀ ਹਾਂ ਜੀ)
ਓ ਹੋਰ ਜੇਹਦੇ ਉੱਚ-ਪਦਰੇ ਗਾਇਕ ਨੇ, ਕਲਾਕਾਰ ਨੇ, ਉਹਨਾਂ ਵਿੱਚ ਹੋਣ ਲਗ ਪਈ
ਕਿਉਂਕਿ ਤੁਹਾਦੀ audience ਬਹੁਤ ਵਧ ਗਿ ਹੈ
(ਹਾਂਜੀ ਹਾਂਜੀ, ਭਾਜੀ)
ਪਰ ਮੇਨੂ ਲਗਦਾ ਕਿ ਹਰੇ ਤੁਸੀ ਪੈਰ-ਪੁਰ ਨੀ ਛਡੇ
ਹੋਰ ਨਾ ਹੀ ਮੇਨੂ ਲਗਦਾ ਤੁਹਾਡੇ ′ਚ ਓਸ ਤਰ੍ਹਾਂ ਦੀ ਆਕੜ ਆਈ ਹੈ ਕਿ
ਕਾਲਾ ਚਸ਼ਮਾ ਲਾ ਕੇ studio 'ਚ ਆਉਂਦੇ ਹੋ
ਅਤੇ ਅੰਦਰ ਵੀ ਕਾਲਾ ਚਸ਼ਮਾ ਲਾਈ ਰੱਖਦੇ ਹੋ

Writer(s): Sidhu Moosewala Lyrics powered by www.musixmatch.com