Yaari Da Vasta (Reloaded) Songtext
von Sharry Maan
Yaari Da Vasta (Reloaded) Songtext
ਸੋਚਿਆ ਸੀ ਹੁਣ ਨਹੀਓਂ ਪੀਣੀ, ਮੇਰੇ ਦੋਸਤੋਂ
ਸੋਫ਼ੀ ਸਾਰੀ ਜ਼ਿੰਦਗੀ ਹੈ ਜੀਣੀ, ਮੇਰੇ ਦੋਸਤੋਂ
ਸੋਚਿਆ ਸੀ ਹੁਣ ਨਹੀਓਂ ਪੀਣੀ, ਮੇਰੇ ਦੋਸਤੋਂ
ਸੋਫ਼ੀ ਸਾਰੀ ਜ਼ਿੰਦਗੀ ਹੈ ਜੀਣੀ, ਮੇਰੇ ਦੋਸਤੋਂ
ਨਾ ਵੀ ਨਾ ਕੀਤੀ ਗਈ
ਮੈਥੋਂ ਦਿੱਤਾ ਜੋ ਚੀਜ਼, ਪਿਆਰੀ ਦਾ ਵਾਸਤਾ
ਇੱਕ-ਇੱਕ...
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ
ਯਾਰੀ ਦਾ, ਯਾਰੀ ਦਾ ਵਾਸਤਾ, ਯਾਰੀ ਦਾ...
ਮੈਨੂੰ ਕਹਿੰਦੇ, "ਇੱਕ peg ਠੰਡ ਵਿੱਚ ਚੰਗਾ ਹੈ"
ਦਿੱਤਾ ਮੈਂ ਜਵਾਬ, "ਇੱਕ ਪੀਣ ਦਾ ਹੀ ਪੰਗਾ ਹੈ"
ਦਿੱਤਾ ਮੈਂ ਜਵਾਬ, "ਇੱਕ ਪੀਣ ਦਾ ਹੀ ਪੰਗਾ ਹੈ"
ਇੱਕ ਵਾਰੀ ਜੇ ਮੈਂ ਪੀ ਲਈ, ਮੇਰੇ ਯਾਰੋਂ
ਨਹੀਂ ਰਹਿਣਾ ਜਾਨੋਂ ਪਿਆਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ...
ਦੂਜਾ peg ਪੀਣਾ ਕਹਿੰਦੇ ਚਿਰਾਂ ਪਿੱਛੋਂ ਮਿਲੇ ਦਾ
ਚਾਹੁੰਦੈ ਜੇ ਲਾਜ ਸਾਡੇ ਗੁੱਸੇ ਅਤੇ ਗਿਲੇ ਦਾ
ਚਾਹੁੰਦੈ ਜੇ ਲਾਜ ਸਾਡੇ ਗੁੱਸੇ ਅਤੇ ਗਿਲੇ ਦਾ
ਜਿਹੜਾ ਪੰਜ ਸਾਲਾਂ ਪਿੱਛੋਂ ਬਾਹਰੋਂ ਆਇਆ
ਉਹ ਪਿੰਡ ਵਾਲੇ ਤਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ, ਯਾਰੀ ਦਾ...
ਦੋ peg ਲਾਕੇ ਨਿਗਾਹ ਬੋਤਲ ′ਤੇ ਟਿਕ ਗਈ
ਜਦੋਂ ਕੋਈ ਚਿਰਾਂ ਦੀ ਗਵਾਚੀ ਮੈਨੂੰ ਦਿਸ ਗਈ
ਜਦੋਂ ਕੋਈ ਚਿਰਾਂ ਦੀ ਗਵਾਚੀ ਮੈਨੂੰ ਦਿਸ ਗਈ
ਤੀਜਾ peg ਫੇਰ ਆਪੇ ਹੀ ਮੈਂ ਪਾ ਲਿਆ
ਸੀ ਇਸ਼ਕ ਬੀਮਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ, ਯਾਰੀ ਦਾ...
ਚੜ੍ਹਿਆ ਸਰੂਰ, ਮੂੰਹ ਨੂੰ ਬੋਤਲ ਹੀ ਲਾ ਲਈ
ਅੱਗ ਨੂੰ ਬੁਝਾਉਣ ਦੇ ਲਈ ਅੱਗ ਹੀ ਮੈਂ ਖਾ ਲਈ
ਅੱਗ ਨੂੰ ਬੁਝਾਉਣ ਦੇ ਲਈ ਅੱਗ ਹੀ ਮੈਂ ਖਾ ਲਈ
Sharry ਕਹਿੰਦਾ, "ਯਾਰੋਂ, ਗੱਲ ਰਾਜ਼ ਰੱਖਿਓ
ਕਿ ਥੋਨੂੰ ਮੇਰੀ ਯਾਰੀ ਦਾ ਵਾਸਤਾ"
ਇੱਕ-ਇੱਕ ਕਰਦਿਆਂ ਨੇ...
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ, ਯਾਰੀ ਦਾ...
ਸੋਫ਼ੀ ਸਾਰੀ ਜ਼ਿੰਦਗੀ ਹੈ ਜੀਣੀ, ਮੇਰੇ ਦੋਸਤੋਂ
ਸੋਚਿਆ ਸੀ ਹੁਣ ਨਹੀਓਂ ਪੀਣੀ, ਮੇਰੇ ਦੋਸਤੋਂ
ਸੋਫ਼ੀ ਸਾਰੀ ਜ਼ਿੰਦਗੀ ਹੈ ਜੀਣੀ, ਮੇਰੇ ਦੋਸਤੋਂ
ਨਾ ਵੀ ਨਾ ਕੀਤੀ ਗਈ
ਮੈਥੋਂ ਦਿੱਤਾ ਜੋ ਚੀਜ਼, ਪਿਆਰੀ ਦਾ ਵਾਸਤਾ
ਇੱਕ-ਇੱਕ...
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ
ਯਾਰੀ ਦਾ, ਯਾਰੀ ਦਾ ਵਾਸਤਾ, ਯਾਰੀ ਦਾ...
ਮੈਨੂੰ ਕਹਿੰਦੇ, "ਇੱਕ peg ਠੰਡ ਵਿੱਚ ਚੰਗਾ ਹੈ"
ਦਿੱਤਾ ਮੈਂ ਜਵਾਬ, "ਇੱਕ ਪੀਣ ਦਾ ਹੀ ਪੰਗਾ ਹੈ"
ਦਿੱਤਾ ਮੈਂ ਜਵਾਬ, "ਇੱਕ ਪੀਣ ਦਾ ਹੀ ਪੰਗਾ ਹੈ"
ਇੱਕ ਵਾਰੀ ਜੇ ਮੈਂ ਪੀ ਲਈ, ਮੇਰੇ ਯਾਰੋਂ
ਨਹੀਂ ਰਹਿਣਾ ਜਾਨੋਂ ਪਿਆਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ...
ਦੂਜਾ peg ਪੀਣਾ ਕਹਿੰਦੇ ਚਿਰਾਂ ਪਿੱਛੋਂ ਮਿਲੇ ਦਾ
ਚਾਹੁੰਦੈ ਜੇ ਲਾਜ ਸਾਡੇ ਗੁੱਸੇ ਅਤੇ ਗਿਲੇ ਦਾ
ਚਾਹੁੰਦੈ ਜੇ ਲਾਜ ਸਾਡੇ ਗੁੱਸੇ ਅਤੇ ਗਿਲੇ ਦਾ
ਜਿਹੜਾ ਪੰਜ ਸਾਲਾਂ ਪਿੱਛੋਂ ਬਾਹਰੋਂ ਆਇਆ
ਉਹ ਪਿੰਡ ਵਾਲੇ ਤਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ, ਯਾਰੀ ਦਾ...
ਦੋ peg ਲਾਕੇ ਨਿਗਾਹ ਬੋਤਲ ′ਤੇ ਟਿਕ ਗਈ
ਜਦੋਂ ਕੋਈ ਚਿਰਾਂ ਦੀ ਗਵਾਚੀ ਮੈਨੂੰ ਦਿਸ ਗਈ
ਜਦੋਂ ਕੋਈ ਚਿਰਾਂ ਦੀ ਗਵਾਚੀ ਮੈਨੂੰ ਦਿਸ ਗਈ
ਤੀਜਾ peg ਫੇਰ ਆਪੇ ਹੀ ਮੈਂ ਪਾ ਲਿਆ
ਸੀ ਇਸ਼ਕ ਬੀਮਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ, ਯਾਰੀ ਦਾ...
ਚੜ੍ਹਿਆ ਸਰੂਰ, ਮੂੰਹ ਨੂੰ ਬੋਤਲ ਹੀ ਲਾ ਲਈ
ਅੱਗ ਨੂੰ ਬੁਝਾਉਣ ਦੇ ਲਈ ਅੱਗ ਹੀ ਮੈਂ ਖਾ ਲਈ
ਅੱਗ ਨੂੰ ਬੁਝਾਉਣ ਦੇ ਲਈ ਅੱਗ ਹੀ ਮੈਂ ਖਾ ਲਈ
Sharry ਕਹਿੰਦਾ, "ਯਾਰੋਂ, ਗੱਲ ਰਾਜ਼ ਰੱਖਿਓ
ਕਿ ਥੋਨੂੰ ਮੇਰੀ ਯਾਰੀ ਦਾ ਵਾਸਤਾ"
ਇੱਕ-ਇੱਕ ਕਰਦਿਆਂ ਨੇ...
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ
ਇੱਕ-ਇੱਕ ਕਰਦਿਆਂ ਨੇ ਟੱਲੀ ਕਰਤਾ
ਹੋ, ਦੇਕੇ ਯਾਰੀ ਦਾ ਵਾਸਤਾ, ਯਾਰੀ ਦਾ...
Writer(s): Sherry Maan, Dj Nick Lyrics powered by www.musixmatch.com