Thumka Laga Lai Saade Naal Songtext
von Jatinder Shah
Thumka Laga Lai Saade Naal Songtext
(ਤਾੜੀ ਵੱਜਦੀ)
ਢੋਲਕ ਵੱਜਦੀ
ਤਾੜੀ ਵੱਜਦੀ
ਢੋਲਕ ਵੱਜਦੀ, ਤਾੜੀ ਵੱਜਦੀ, ਅੱਡੀ ਵੱਜਦੀ ਨਾਲ
ਢੋਲਕ ਵੱਜਦੀ, ਤਾੜੀ ਵੱਜਦੀ, ਅੱਡੀ ਵੱਜਦੀ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਹਾਂ, ਗਾਗਰ ਵੱਜਦੀ, ਗੜਵੀ ਵੱਜਦੀ, ਝਾਂਜਰ ਵੱਜਦੀ ਨਾਲ
ਗਾਗਰ ਵੱਜਦੀ, ਗੜਵੀ ਵੱਜਦੀ, ਝਾਂਜਰ ਵੱਜਦੀ ਨਾਲ
ਵੇ ਸੋਹਣਿਆ, ਲੱਕ ਨੂੰ ਹਿਲਾ ਲੈ ਸਾਡੇ ਨਾਲ
ਵੇ ਸੋਹਣਿਆ, ਲੱਕ ਨੂੰ ਹਿਲਾ ਲੈ ਸਾਡੇ ਨਾਲ
ਵੇ ਸੋਹਣਿਆ, ਲੱਕ ਨੂੰ ਹਿਲਾ ਲੈ ਸਾਡੇ ਨਾਲ
ਇਹ ਸੋਹਣੀ-ਸੁਣੱਖੀਆਂ ਰਾਤਾਂ, ਜੋ ਪਾਉਣ ਗੂੜ੍ਹੀਆਂ ਬਾਤਾਂ
ਇਹ ਰੱਬ ਦੇ ਘਰੋਂ ਸੁਗਾਤਾਂ, ਉੱਤੋਂ ਚੰਨ ਮਾਰਦੈ ਝਾਤਾਂ, ਉੱਤੋਂ ਚੰਨ ਮਾਰਦੈ ਝਾਤਾਂ
ਹੋ, ਇਹ ਸੋਹਣੀ-ਸੁਣੱਖੀਆਂ ਰਾਤਾਂ, ਜੋ ਪਾਉਣ ਗੂੜ੍ਹੀਆਂ ਬਾਤਾਂ
ਇਹ ਰੱਬ ਦੇ ਘਰੋਂ ਸੁਗਾਤਾਂ, ਉੱਤੋਂ ਚੰਨ ਮਾਰਦੈ ਝਾਤਾਂ, ਉੱਤੋਂ ਚੰਨ ਮਾਰਦੈ ਝਾਤਾਂ
ਅੰਬਰ ਦੇ ਵਿੱਚ ਤਾਰੇ ਵੀ ਅੱਜ ਪਾਉਂਦੇ ਪਏ ਧਮਾਲ
ਅੰਬਰ ਦੇ ਵਿੱਚ ਤਾਰੇ ਵੀ ਅੱਜ ਪਾਉਂਦੇ ਪਏ ਧਮਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਵੇ ਸੋਹਣਿਆ, ਲੱਕ ਨੂੰ ਹਿਲਾ ਲੈ ਸਾਡੇ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਦਿਲ-ਵਿਲ, ਦਿਲ-ਵਿਲ, ਦਿਲ-ਵਿਲ
ਦਿਲ ਬਿਨ ਦਿਲਦਾਰ ਨੇ ਕਾਹਦੇ
ਯਾਰਾਂ ਬਿਨ ਯਾਰ ਨੇ ਕਾਹਦੇ
ਯਾਰਾਂ ਬਿਨ ਯਾਰ ਨੇ ਕਾਹਦੇ
ਜੀਆਂ ਬਿਣਾਂ ਘਰ-ਬਾਰ ਨੀ ਕਾਹਦੇ
ਪਿਯਾ ਬਿਣਾਂ ਪਰਿਵਾਰ ਨੀ ਕਾਹਦੇ
ਸੋਹਣੇ ਰੱਬ ਨੇ ਖੁਸ਼ੀਆਂ ਦੇਕੇ ਕੀਤਾ ਮਾਲਾਮਾਲ
ਸੋਹਣੇ ਰੱਬ ਨੇ ਖੁਸ਼ੀਆਂ ਦੇਕੇ ਕੀਤਾ ਮਾਲਾਮਾਲ
ਨੀ ਸੋਹਣੀਏ (ਲੱਕ ਨੂੰ ਹਿਲਾ ਲੈ ਸਾਡੇ ਨਾਲ)
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਵੇ ਸੋਹਣਿਆ, ਲੱਕ ਨੂੰ ਹਿਲਾ ਲੈ ਸਾਡੇ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਵੇ ਸੋਹਣਿਆ, ਲੱਕ ਨੂੰ ਹਿਲਾ ਲੈ ਸਾਡੇ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਢੋਲਕ ਵੱਜਦੀ
ਤਾੜੀ ਵੱਜਦੀ
ਢੋਲਕ ਵੱਜਦੀ, ਤਾੜੀ ਵੱਜਦੀ, ਅੱਡੀ ਵੱਜਦੀ ਨਾਲ
ਢੋਲਕ ਵੱਜਦੀ, ਤਾੜੀ ਵੱਜਦੀ, ਅੱਡੀ ਵੱਜਦੀ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਹਾਂ, ਗਾਗਰ ਵੱਜਦੀ, ਗੜਵੀ ਵੱਜਦੀ, ਝਾਂਜਰ ਵੱਜਦੀ ਨਾਲ
ਗਾਗਰ ਵੱਜਦੀ, ਗੜਵੀ ਵੱਜਦੀ, ਝਾਂਜਰ ਵੱਜਦੀ ਨਾਲ
ਵੇ ਸੋਹਣਿਆ, ਲੱਕ ਨੂੰ ਹਿਲਾ ਲੈ ਸਾਡੇ ਨਾਲ
ਵੇ ਸੋਹਣਿਆ, ਲੱਕ ਨੂੰ ਹਿਲਾ ਲੈ ਸਾਡੇ ਨਾਲ
ਵੇ ਸੋਹਣਿਆ, ਲੱਕ ਨੂੰ ਹਿਲਾ ਲੈ ਸਾਡੇ ਨਾਲ
ਇਹ ਸੋਹਣੀ-ਸੁਣੱਖੀਆਂ ਰਾਤਾਂ, ਜੋ ਪਾਉਣ ਗੂੜ੍ਹੀਆਂ ਬਾਤਾਂ
ਇਹ ਰੱਬ ਦੇ ਘਰੋਂ ਸੁਗਾਤਾਂ, ਉੱਤੋਂ ਚੰਨ ਮਾਰਦੈ ਝਾਤਾਂ, ਉੱਤੋਂ ਚੰਨ ਮਾਰਦੈ ਝਾਤਾਂ
ਹੋ, ਇਹ ਸੋਹਣੀ-ਸੁਣੱਖੀਆਂ ਰਾਤਾਂ, ਜੋ ਪਾਉਣ ਗੂੜ੍ਹੀਆਂ ਬਾਤਾਂ
ਇਹ ਰੱਬ ਦੇ ਘਰੋਂ ਸੁਗਾਤਾਂ, ਉੱਤੋਂ ਚੰਨ ਮਾਰਦੈ ਝਾਤਾਂ, ਉੱਤੋਂ ਚੰਨ ਮਾਰਦੈ ਝਾਤਾਂ
ਅੰਬਰ ਦੇ ਵਿੱਚ ਤਾਰੇ ਵੀ ਅੱਜ ਪਾਉਂਦੇ ਪਏ ਧਮਾਲ
ਅੰਬਰ ਦੇ ਵਿੱਚ ਤਾਰੇ ਵੀ ਅੱਜ ਪਾਉਂਦੇ ਪਏ ਧਮਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਵੇ ਸੋਹਣਿਆ, ਲੱਕ ਨੂੰ ਹਿਲਾ ਲੈ ਸਾਡੇ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਦਿਲ-ਵਿਲ, ਦਿਲ-ਵਿਲ, ਦਿਲ-ਵਿਲ
ਦਿਲ ਬਿਨ ਦਿਲਦਾਰ ਨੇ ਕਾਹਦੇ
ਯਾਰਾਂ ਬਿਨ ਯਾਰ ਨੇ ਕਾਹਦੇ
ਯਾਰਾਂ ਬਿਨ ਯਾਰ ਨੇ ਕਾਹਦੇ
ਜੀਆਂ ਬਿਣਾਂ ਘਰ-ਬਾਰ ਨੀ ਕਾਹਦੇ
ਪਿਯਾ ਬਿਣਾਂ ਪਰਿਵਾਰ ਨੀ ਕਾਹਦੇ
ਸੋਹਣੇ ਰੱਬ ਨੇ ਖੁਸ਼ੀਆਂ ਦੇਕੇ ਕੀਤਾ ਮਾਲਾਮਾਲ
ਸੋਹਣੇ ਰੱਬ ਨੇ ਖੁਸ਼ੀਆਂ ਦੇਕੇ ਕੀਤਾ ਮਾਲਾਮਾਲ
ਨੀ ਸੋਹਣੀਏ (ਲੱਕ ਨੂੰ ਹਿਲਾ ਲੈ ਸਾਡੇ ਨਾਲ)
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਵੇ ਸੋਹਣਿਆ, ਲੱਕ ਨੂੰ ਹਿਲਾ ਲੈ ਸਾਡੇ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
ਵੇ ਸੋਹਣਿਆ, ਲੱਕ ਨੂੰ ਹਿਲਾ ਲੈ ਸਾਡੇ ਨਾਲ
ਨੀ ਸੋਹਣੀਏ, ਠੁਮਕਾ ਲਗਾ ਲੈ ਸਾਡੇ ਨਾਲ
Writer(s): Gurdas 00436900166 Maan Lyrics powered by www.musixmatch.com