Mainu Tera Shabab Lai Baitha (Punjabi) Songtext
von Jagjit Singh
Mainu Tera Shabab Lai Baitha (Punjabi) Songtext
ਮੈਨੂੰ ਤੇਰਾ ਸਬਾਬ ਲੈ ਬੈਠਾ
ਮੈਨੂੰ ਤੇਰਾ ਸਬਾਬ ਲੈ ਬੈਠਾ
ਮੈਨੂੰ ਤੇਰਾ ਸਬਾਬ ਲੈ ਬੈਠਾ
ਰੰਗ ਗੋਰਾ ਗੁਲਾਬ ਲੈ ਬੈਠਾ
ਮੈਨੂੰ ਤੇਰਾ ਸਬਾਬ ਲੈ ਬੈਠਾ
ਕਿੰਨੀ ਪੀਤੀ ਤੇ ਕਿੰਨੀ ਬਾਕੀ ਏ-4
ਮੈਨੂੰ ਏਹੋ ਹਿਸਾਬ ਲੈ ਬੈਠਾ-2
ਰੰਗ ਗੋਰਾ ਗੁਲਾਬ ਲੈ ਬੈਠਾ।
ਮੈਨੂੰ ਜਦ ਵੀ ਤੁਸੀਂ ਹੋ ਯਾਦ ਆਏ----
ਦਿਨ ਦਿਹਾੜੇ ਸਰਾਬ ਲੈ ਬੈਠਾ--
ਚੰਗਾ ਹੁੰਦਾ ਸਵਾਲ ਨਾ ਕਰਦਾ---
ਮੈਨੂੰ ਤੇਰਾ ਜਵਾਬ ਲੈ ਬੈਠਾ
ਰੰਗ ਗੋਰਾ---
ਮੈਨੂੰ ਤੇਰਾ--
ਮੈਨੂੰ ਤੇਰਾ ਸਬਾਬ ਲੈ ਬੈਠਾ
ਮੈਨੂੰ ਤੇਰਾ ਸਬਾਬ ਲੈ ਬੈਠਾ
ਰੰਗ ਗੋਰਾ ਗੁਲਾਬ ਲੈ ਬੈਠਾ
ਮੈਨੂੰ ਤੇਰਾ ਸਬਾਬ ਲੈ ਬੈਠਾ
ਕਿੰਨੀ ਪੀਤੀ ਤੇ ਕਿੰਨੀ ਬਾਕੀ ਏ-4
ਮੈਨੂੰ ਏਹੋ ਹਿਸਾਬ ਲੈ ਬੈਠਾ-2
ਰੰਗ ਗੋਰਾ ਗੁਲਾਬ ਲੈ ਬੈਠਾ।
ਮੈਨੂੰ ਜਦ ਵੀ ਤੁਸੀਂ ਹੋ ਯਾਦ ਆਏ----
ਦਿਨ ਦਿਹਾੜੇ ਸਰਾਬ ਲੈ ਬੈਠਾ--
ਚੰਗਾ ਹੁੰਦਾ ਸਵਾਲ ਨਾ ਕਰਦਾ---
ਮੈਨੂੰ ਤੇਰਾ ਜਵਾਬ ਲੈ ਬੈਠਾ
ਰੰਗ ਗੋਰਾ---
ਮੈਨੂੰ ਤੇਰਾ--
Writer(s): Jagjit Singh Dhiman, Shiv Batalvi Lyrics powered by www.musixmatch.com