Songtexte.com Drucklogo

Teri Akh Nu Salamaan Hundiyan Songtext
von Gurdas Maan

Teri Akh Nu Salamaan Hundiyan Songtext

ਸੋਹਣੀਏ, ਨੀ ਦੱਸ ਤੇਰੀ ਕਰਾਂ ਕੀ ਤਰੀਫ਼?
(ਕਰਾਂ ਕੀ ਤਰੀਫ਼? ਕਰਾਂ ਕੀ ਤਰੀਫ਼?)
ਸੋਹਣੀਏ, ਨੀ ਦੱਸ ਤੇਰੀ ਕਰਾਂ ਕੀ ਤਰੀਫ਼?
ਇੱਕ-ਇੱਕ ਤੰਦ ਕੱਤੀ ਰੱਬ ਨੇ ਬਰੀਕ
(But let me say one thing about you, you)

ਤੇਰੀ ਅੱਖ ਨੂੰ ਸਲਾਮਾਂ ਹੁੰਦੀਆਂ
ਤੇਰੀ ਅੱਖ ਨੂੰ, ਤੇਰੀ ਅੱਖ ਨੂੰ ਸਲਾਮਾਂ ਹੁੰਦੀਆਂ
ਨੀ ਕੁੜੀਏ, ਬਿਲੌਰੀ ਅੱਖੀਆਂ, ਨੀ ਤੇਰਾ ਸੁਰਮਾ (ਸੁਰਮਾ)
ਸੁਰਮਾ ਟਿਕਣ ਨਾ ਦੇਵੇ, ਨੀ ਦਿਲ ਕੀ ਟਿਕਾਣੇ ਰੱਖੀਏ
ਨੀ ਤੇਰੀ ਗਾਨੀ (ਗਾਨੀ), ਤੇਰੀ ਗਾਨੀ ਐ ਖਾਸ ਨਿਸ਼ਾਨੀ
ਨੀ ਮਾਂ ਦੀਏ ਮੋਮਬੱਤੀਏ ਤਰਜਾਂ, ਤਰਜਾਂ


ਨੀ ਇੱਕ ਤੇਰੀ ਜਿੰਦ ਬਦਲੇ ਮੈਂ ਮਰਜਾਂ
ਇੱਕ ਤੇਰੀ ਜਿੰਦ ਬਦਲੇ ਮੈਂ ਮਰਜਾਂ
ਇੱਕ ਤੇਰੀ ਜਿੰਦ ਬਦਲੇ ਮੈਂ ਮਰਜਾਂ
ਤੇਰੀ ਚੁੰਮ ਕੇ ਹੱਥਾਂ ਦੀ ਮਹਿੰਦੀ, ਮਹਿੰਦੀ, ਮਹਿੰਦੀ (ਮਹਿੰਦੀ)
ਤੇਰੀ ਚੁੰਮ ਕੇ ਹੱਥਾਂ ਦੀ ਮਹਿੰਦੀ, ਨੀ ਬੋਤਲਾਂ ਸ਼ਰਾਬੀ ਹੋ ਗਈਆਂ
ਬਿਨਾਂ ਪੀਤਿਆਂ (ਪੀਤਿਆਂ), ਬਿਨਾਂ ਪੀਤਿਆਂ ਖ਼ੁਮਾਰੀ ਚੜ੍ਹ ਗਈ
ਓ, ਨਜ਼ਰਾਂ ਨਵਾਬੀ ਹੋ ਗਈਆਂ, ਤੇਰੀ ਵੇਖ ਕੇ (ਵੇਖ ਕੇ)
ਵੇਖ ਕੇ ਬੁੱਲ੍ਹਾਂ ਦੀ ਲਾਲੀ, ਓ, ਗੱਲ੍ਹਾਂ ਵੀ ਗੁਲਾਬੀ ਹੋ ਗਈਆਂ
ਹੋ ਗਈਆਂ, ਹੋ ਗਈਆਂ

ਦਿਲ ਵੱਟੇ ਦਿਲ ਮਿਲ ਗਏ, ਓ, ਗੱਲਾਂ ਹੋ ਗਈਆਂ
ਦਿਲ ਵੱਟੇ ਦਿਲ ਮਿਲ ਗਏ, ਓ, ਗੱਲਾਂ ਹੋ ਗਈਆਂ
ਦਿਲ ਵੱਟੇ ਦਿਲ ਮਿਲ ਗਏ, ਓ, ਗੱਲਾਂ ਹੋ ਗਈਆਂ
ਦਿਲ ਕੀਲ ਕੇ ਪਟਾਰੀ ਵਿੱਚ ਪਾਵੇ, ਦਿਲ ਕੀਲ ਕੇ (ਕੀਲ ਕੇ)
ਕੀਲ ਕੇ ਪਟਾਰੀ ਵਿੱਚ ਪਾਵੇ, ਨੀ ਅੱਖ ਤੇਰੀ ਜਾਦੂਗਰਨੀ, ਜਾਦੂਗਰਨੀ
ਜਾਦੂਗਰਨੀ ਸਮਝ ਨਾ ਆਵੇ, ਮਹਿੰਦੀ ਵਾਲ਼ੇ ਪੈਰੀ ਝਾਂਜਰਾਂ, ਪੈਰੀ ਝਾਂਜਰਾਂ (ਝਾਂਜਰਾਂ)
ਝਾਂਜਰਾਂ ਮੜਕਦੀ ਜਾਵੇ, ਨੀ ਇੱਕ ਤੇਰਾ ਰੰਗ ਮੁਸ਼ਕੀ, ਮੁਸ਼ਕੀ, ਮੁਸ਼ਕੀ

ਛੜਿਆਂ ਦੀ ਦੂਰ ਕਰੀ ਨੀ ਖੰਘ ਖੁਸ਼ਕੀ
ਛੜਿਆਂ ਦੀ ਦੂਰ ਕਰੀ ਨੀ ਖੰਘ ਖੁਸ਼ਕੀ
ਛੜਿਆਂ ਦੀ ਦੂਰ ਕਰੀ ਨੀ ਖੰਘ ਖੁਸ਼ਕੀ

ਤੇਰੀ ਚਾਲ model′an ਵਰਗੀ, ਵਰਗੀ, ਵਰਗੀ (ਵਰਗੀ)
ਤੇਰੀ ਚਾਲ model'an ਵਰਗੀ, ਓ, ਕੰਨਾਂ ′ਚ ਬਲੌਰ ਨੱਚਦੇ
ਤੇਰੀ ਤੋਰ (ਤੋਰ), ਤੇਰੀ ਤੋਰ ਮਿਣਦੇ ਪਟਵਾਰੀ
ਓ, ਪੈਲਾਂ ਪਾ ਕੇ ਮੋਰ ਨੱਚਦੇ, ਮੋਰ ਨੱਚਦੇ (ਨੱਚਦੇ)
ਨੱਚਦੇ ਆਸ਼ਕਾਂ ਵਿਹੜੇ, ਗਵਾਂਡੀਆਂ ਦੇ ਚੋਰ ਨੱਚਦੇ
ਲੱਛੀਏ, ਲੱਛੀਏ

ਤੇਰੇ ਵਿੱਚ ਕੀ ਸਿਫ਼ਤਾਂ, ਕੀ ਦੱਸੀਏ?
ਤੇਰੇ ਵਿੱਚ ਕੀ ਸਿਫ਼ਤਾਂ, ਕੀ ਦੱਸੀਏ?
ਤੇਰੇ ਵਿੱਚ ਕੀ ਸਿਫ਼ਤਾਂ, ਕੀ ਦੱਸੀਏ?


You

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Gurdas Maan

Quiz
Wer ist auf der Suche nach seinem Vater?

Fans

»Teri Akh Nu Salamaan Hundiyan« gefällt bisher niemandem.