Songtexte.com Drucklogo

Ghost Songtext
von Diljit Dosanjh

Ghost Songtext

Ayy

Housefull ਵਿਕਦੇ ਆਂ show
Downtown ਲੱਗੇ billboard
Backdoor ਖੜ੍ਹੀ ਕਾਲ਼ੀ Ghost
ਦੇਖ ਲੈ ਉਡਾਉਂਦੇ ਮੁੰਡੇ ਹੋਸ਼

Record label ਲੱਗੇ ਆਂ line′an 'ਚ
ਗੱਲ-ਬਾਤ ਹੁੰਦੀ ਆ sign′an 'ਚ
ਯਾਰ dive ਕਰਦੇ ਆਂ fame'an ′ਚ
Mag ਸਾਡੇ ਆਉਂਦੇ ਆਂ van′an 'ਚ

Private ਕਰਦੇ ਆਂ board
Backyard ਲੱਗੇ lakeshore

Housefull ਵਿਕਦੇ ਆਂ show
Downtown ਲੱਗੇ billboard
Backdoor ਖੜ੍ਹੀ ਕਾਲ਼ੀ Ghost
ਦੇਖ ਲੈ ਉਡਾਉਂਦੇ ਮੁੰਡੇ ਹੋਸ਼

Barrio ਬਣੇ uptown mate
Links ਸਾਰੇ interstate
Collabs ਮੇਰੀ ਕਰਦੇ ਆਂ wait
Goddamn, ਤੂੰ ਪੁੱਛਦੀ ਐ date


Head down ਕਰਾਵੇ crossbow
Although ਨੇ ਰੱਖੇ longnose
Speedboat ਕਰੇ mind blow
ਹੋਵਾਂ ਜਦੋਂ low, I keep it on toes

ਜਾਈਏ ਜਿੱਥੇ, ਓਥੇ ਵਿਕੇ
Millis ′ਚ ਖ਼ਰਚੇ, milli 'ਚ pay
Yacht ਸਾਡੀ ਲਗਦੀ ਆ bay
ਯਾਰੀ ਸਾਡੀ ਆਉਂਦੀ one-way

ਪਿੰਡ ਘੋੜੀਆਂ ਤੇ ਐਥੇ Lambo
ਬਸ ਯਾਰ ਕੱਠੀ ਕਰਦੇ ਆਂ dough

Housefull ਵਿਕਦੇ ਆਂ show
Downtown ਲੱਗੇ billboard
Backdoor ਖੜ੍ਹੀ ਕਾਲ਼ੀ Ghost
ਦੇਖ ਲੈ ਉਡਾਉਂਦੇ ਮੁੰਡੇ ਹੋਸ਼

Follow ਕਰੇ LAPD
ਯਾਰ ਤਾਂ move ਕਰਦੇ ਆਂ freely
Windows down, ਮਾਹੌਲ ਆ breezy
ਕਰਦਾ ਨਾ like circle ਮੈਂ cheezy

Brisbane, ਕਦੇ Moscow
I′ma pull up with the hoes and woes
Enemies ਕਰਤੇ ਆ smoke
Bellaire cruise ਕਰੇ Ghost


LA cruise ਕਰੇ Ghost
LA cruise ਕਰੇ Ghost
LA cruise ਕਰੇ Ghost

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Diljit Dosanjh

Quiz
Welcher Song ist nicht von Robbie Williams?

Fans

»Ghost« gefällt bisher niemandem.