Maafi Songtext
von Ayushmann Khurrana
Maafi Songtext
ਨਾ-ਨਾ, ਤੇਰੇ ਬਿਨਾਂ ਕਦੀ ਨਹੀਓਂ ਜੀਨਾ
ओ, जानाँ, तेरे बिना ख़ाली मेरा सीना
ਤੂੰ ਦੌੜੀ-ਦੌੜੀ ਮੇਰੇ ਕੋਲ ਆ ਜਾ, ਓ
ਦੂਰੀ ਨਹੀਓਂ ਸਹਿ ਪਾਣਾ ਹਾਂ ਮੈਂ
ਤੂੰ ਦੌੜੀ-ਦੌੜੀ ਮੇਰੇ ਕੋਲ ਆ ਜਾ, ਓ
ਦੂਰੀ ਨਹੀਓਂ ਸਹਿ ਪਾਣਾ
मैं क़दमों में तेरे ਹੱਥਾਂ जोड़े, ਮੱਥਾ टेके बैठा हूँ
ਮੈਨੂੰ ਮਾਫ਼ੀ ਦੇ, ਮੈਨੂੰ ਮਾਫ਼ੀ, ਮੈਨੂੰ ਮਾਫ਼ੀ ਦੇ, ਮੈਨੂੰ ਮਾਫ਼ੀ
ਮੈਨੂੰ ਮਾਫ਼ੀ ਦੇ, ਮੈਨੂੰ ਮਾਫ਼ੀ, ਸਜ਼ਾ ਭੁਗਤੀ ਮੈਂ ਕਾਫ਼ੀ

ਮੈਨੂੰ ਮਾਫ਼ੀ ਦੇ
ਮਾਫ਼ੀ ਦੇ
ओ, पानी सा दिल तेरा, बड़ा साफ़-साफ़ सा
पर कैसे ना झाँक सका मैं? रूह ना पहचान सका
ਕਾਜਲ ਵੇਖਿਆ, ਪਰ ਦਾਗ-ਦਾਗ ਸਾ, ਹਾਂ
नैनों में झाँक सका ना, रूह ना पहचान सका
ओ, जाना है मैंने बड़ी देर से, पिया, ओ
ਕਿ ਦੂਰੀ ਨਹੀਓਂ ਸਹਿ ਪਾਣਾ ਹਾਂ ਮੈਂ
ये माना है मैंने बड़ी देर से, पिया
ਕਿ ਦੂਰੀ ਨਹੀਓਂ ਸਹਿ ਪਾਣਾ

Writer(s): Sachin-jigar Lyrics powered by www.musixmatch.com