Songtexte.com Drucklogo

Iski Uski (From “2 States”) Songtext
von Shankar–Ehsaan–Loy

Iski Uski (From “2 States”) Songtext

ਬੋਲੋ, "ਹੋਰ ਵਧੀਆ"
(ਬੋਲੋ, "ਹੋਰ ਵਧੀਆ")
(ਬੋਲੋ, "ਹੋਰ ਵਧੀਆ")
(ਬੋਲੋ, "ਹੋਰ ਵਧੀਆ")

ਪੰਜਾਬ ਦਾ ਪੁੱਤਰ, ਹੈ ਪਿੰਡ ਜਲੰਧਰ
ਯਾਰ, ਵਈ-ਵਈ, ਅੱਖੀਓਂ ਸੇ kill ਕਰਦਾ
King type ਦਾ, ਹੈ ਤੰਗ life ਦਾ
ਯਾਰ, ਵਈ-ਵਈ, ਖੇਤਾਂ ਵਿੱਚ chill ਕਰਦਾ

Do it my way, ਨਹੀਂ ਤੇ highway
ਇਨਕੋ ਫ਼ਰਕ, ਯਾਰੋਂ, ਕੀ ਪੈਂਦਾ

इसकी-उसकी, कौन? किसकी?
ਯਾਰਾਂ ਦਾ ਈਮਾਨ whisky
उस पे chicken हो, ਤੋ ਹੋਰ ਵਧੀਆ

(ਹੋਏ) Pretty-pretty face ਜਿੱਥੇ
ਜੱਟਾ always ਉਥੇ
ਮਾਮਲਾ done ਹੋ, ਤੋ ਹੋਰ ਵਧੀਆ

(ਬੋਲੋ, "ਹੋਰ ਵਧੀਆ")
(ਬੋਲੋ, "ਹੋਰ ਵਧੀਆ")


पंजाबी तितली ना पटे easily
ਯਾਰ, ਵਈ-ਵਈ, ਉਂਗਲੀ ਪੇ ਨੱਚਆਉਂਦੀ ਯੇ
Point-blank ਤੇ encounter ਕਰਦੀ
ਯਾਰ, ਵਈ-ਵਈ, ਜਬ ਲੱਕ ਮਟਕਾਂਦੀ ਯੇ (ਹਾ!)

Left ਤੇ Dinky, right ਤੇ Pinky
ਕੁੜੀਆਂ ਦੀ fashion parade ਲਗ ਗਈ

इसकी-उसकी, कौन? किसकी?
ਯਾਰਾਂ ਦਾ ਈਮਾਨ whisky
उस पे chicken हो, ਤੋ ਹੋਰ ਵਧੀਆ

(ਹੋਏ) Pretty-pretty face ਜਿੱਥੇ
ਜੱਟਾ always ਉਥੇ
ਮਾਮਲਾ done ਹੋ, ਤੋ ਹੋਰ ਵਧੀਆ

(ਬੋਲੋ, "ਹੋਰ ਵਧੀਆ")
(ਬੋਲੋ, "ਹੋਰ ਵਧੀਆ")

हाँ, तूती पंजाबी तेरी यूँ ना बजा, ਮੁੰਡਿਆ
वादों में वज़न कितना तेरे, पहले बता, ਮੁੰਡਿਆ
हाँ, वादों में वज़न कितना तेरे, पहले बता, ਮੁੰਡਿਆ

ਜੱਟਾਂ ਦਾ commitment, legal document
Stamp ਮਾਰਕੇ paper ਵਿੱਚ will ਕਰਦਾ, ਓਏ
King type ਦਾ, ਹੈ ਤੰਗ life ਦਾ
ਯਾਰ, ਵਈ-ਵਈ, ਖੇਤਾਂ ਵਿੱਚ chill ਕਰਦਾ

Do it my way, ਨਹੀਂ ਤੇ highway
ਇਨਕੋ ਫ਼ਰਕ, ਯਾਰੋਂ, ਕੀ ਪੈਂਦਾ


इसकी-उसकी, कौन? किसकी?
ਯਾਰਾਂ ਦਾ ਈਮਾਨ whisky
उस पे chicken हो, ਤੋ ਹੋਰ ਵਧੀਆ

(ਹੋਏ) Pretty-pretty face ਜਿੱਥੇ
ਜੱਟਾ always ਉਥੇ
ਮਾਮਲਾ done ਹੋ, ਤੋ ਹੋਰ ਵਧੀਆ

इसकी-उसकी, कौन? किसकी?
ਯਾਰਾਂ ਦਾ ਈਮਾਨ whisky
उस पे chicken हो, ਤੋ ਹੋਰ ਵਧੀਆ

(ਹੋਏ) Pretty-pretty face ਜਿੱਥੇ
ਜੱਟਾ always ਉਥੇ
ਮਾਮਲਾ done ਹੋ, ਤੋ ਹੋਰ ਵਧੀਆ

हो, उस पे chicken हो, ਤੋ ਹੋਰ ਵਧੀਆ
(ਬੋਲੋ, "ਹੋਰ ਵਧੀਆ")
ਹੋਏ, ਮਾਮਲਾ done ਹੋ, ਤੋ ਹੋਰ ਵਧੀਆ
(ਬੋਲੋ, "ਹੋਰ ਵਧੀਆ")

Songtext kommentieren

Log dich ein um einen Eintrag zu schreiben.
Schreibe den ersten Kommentar!

Fans

»Iski Uski (From “2 States”)« gefällt bisher niemandem.