Songtexte.com Drucklogo

Sonie Ni Sonie Songtext
von Sahara

Sonie Ni Sonie Songtext

RDB Remix Sahara, Access All Area

Check one, check two
Garage sound with the ਭੰਗੜਾ crew
Check one, check two, breakdown

You ain′t never heard this one before
Back yourself up and open the door
Sahara makin' a new comeback
RDB′s remixed a new track

So turn up the high and turn up the low
That's the way that the DJ flow
With DJ Money in the mix
Enter the future like The Matrix

Ain't no sitting with this time around
I′m bouncing back just like a rebound
Mixing the Garage with the ਭੰਗੜਾ sound
Hitting the mainstream and the underground
With the H-E-R-B-I to the E
Back to back with the RDB


ਸੋਹਣੀਏ, ਨੀ ਸੋਹਣੀਏ, ਜਵਾਨੀ ਤੇਰੀ ਰੰਗਲੀ
ਸੋਹਣੀਏ, ਨੀ ਸੋਹਣੀਏ, ਜਵਾਨੀ ਤੇਰੀ ਰੰਗਲੀ
ਹੌਲੀ-ਹੌਲੀ ਨੱਚ ਕੇ ਵਿਖਾ

ਸੋਹਣੀਏ, ਨੀ ਸੋਹਣੀਏ, ਜਵਾਨੀ ਤੇਰੀ ਰੰਗਲੀ
ਸੋਹਣੀਏ, ਨੀ ਸੋਹਣੀਏ, ਜਵਾਨੀ ਤੇਰੀ ਰੰਗਲੀ
ਹੌਲੀ-ਹੌਲੀ ਨੱਚ ਕੇ ਵਿਖਾ

ਗੋਰਾ-ਗੋਰਾ ਰੰਗ ਤੇਰਾ, ਅੱਖਾਂ ਮਸਤਾਨੀਆਂ
ਹੌਲੀ-ਹੌਲੀ ਲੱਕ ਨੂੰ ਹਿਲਾ
ਨਾਜੋ ਰਾਣੀਏ, ਹੌਲੀ-ਹੌਲੀ ਨੱਚ ਕੇ ਦਿਖਾ
ਨਾਜੋ ਰਾਣੀਏ, ਹੌਲੀ-ਹੌਲੀ ਨੱਚ ਕੇ ਦਿਖਾ

Whoomp! There it is, whoomp! There it is
Whoomp! There it is, whoomp! There it is

ਕੂਲੇ-ਕੂਲੇ ਅੰਗ ਤੇਰੇ, ਗੰਨੇ ਦੀਏ ਪੋਰੀਏ
ਚੜ੍ਹ ਗਿਆ ਨਸ਼ਾ ਦੇਖ, ਨਸ਼ੇ ਦੀਏ ਗੋਲ਼ੀਏ
ਹਾਣ ਦੀ ਜਵਾਨੀ ਤੇਰੀ, ਲੱਗੇ ਵਾਂਗ ਹਾੜ੍ਹ ਦੇ
ਹਾੜ੍ਹ ਕਿਤੇ ਦੇਵੀਂ ਨਾ ਜਲਾ

ਸੋਹਣੀਏ, ਨੀ ਸੋਹਣੀਏ, ਜਵਾਨੀ ਤੇਰੀ ਰੰਗਲੀ
ਹੌਲੀ-ਹੌਲੀ ਨੱਚ ਕੇ ਵਿਖਾ
ਨਾਜੋ ਰਾਣੀਏ, ਹੌਲੀ-ਹੌਲੀ ਨੱਚ ਕੇ ਵਿਖਾ


I′m takin' it back to the old school
′Cause I'm a old fool who′s so cool
If you wanna get down, I'ma show you the way
Move that ass, let me hear you say

Whoomp! There it is, whoomp! There it is
Whoomp! There it is, whoomp!

ਲਾਲ-ਲਾਲ ਸੂਟ ਤੇਰਾ, ਚੁੰਨੀ ਕਾਲ਼ੇ ਰੰਗ ਦੀ
ਮੱਥੇ ਵਾਲ਼ੀ ਲਟ ਵਾਂਗ ਸੱਪਣੀ ਦੇ ਡੰਗ ਦੀ

ਚੰਨ ਨਾਲੋਂ ਸੋਹਣੀਏ, ਨੀ ਦਿਲ ਸਾਡਾ ਖੋਣੀਏ
ਅੱਜ ਕੋਈ ਜਲਵਾ ਦਿਖਾ

ਸੋਹਣੀਏ, ਨੀ ਸੋਹਣੀਏ, ਜਵਾਨੀ ਤੇਰੀ ਰੰਗਲੀ
ਹੌਲੀ-ਹੌਲੀ ਨੱਚ ਕੇ ਵਿਖਾ
ਨਾਜੋ ਰਾਣੀਏ, ਹੌਲੀ-ਹੌਲੀ ਨੱਚ ਕੇ ਵਿਖਾ

Ripped all the bass inside the place
101 that′s face to face
So listen to the bass, listen to the sound
Jumpin' up, jump up and get down

Whoomp! There it is, whoomp! There it is
Whoomp! There it is, whoomp!

ਸਿਖਰ ਦੁਪਹਿਰ, ਉੱਤੋਂ ਬੁੱਲ੍ਹ ਤੇਰੇ ਲਾਲ ਨੀ
ਗੱਲ ਕੋਈ ਕਰ ਲੈ ਤਿਆਰ ਪੂਰੀ ਨਾਲ਼ ਨੀ
Herbie ਨੇ ਤੇਰੇ ਨਾਲ਼ ਪਾਈਆਂ ਅੱਜ ਬੋਲੀਆਂ
ਦੇਖੀਂ ਕਿਤੇ ਦੇਵੀ ਨਾ ਭੁਲਾ

ਸੋਹਣੀਏ, ਨੀ ਸੋਹਣੀਏ, ਜਵਾਨੀ ਤੇਰੀ ਰੰਗਲੀ
ਹੌਲੀ-ਹੌਲੀ ਨੱਚ ਕੇ ਵਿਖਾ
ਨਾਜੋ ਰਾਣੀਏ, ਹੌਲੀ-ਹੌਲੀ ਨੱਚ ਕੇ ਵਿਖਾ

ਸੋਹਣੀਏ, ਨੀ ਸੋਹਣੀਏ, ਜਵਾਨੀ ਤੇਰੀ ਰੰਗਲੀ
ਸੋਹਣੀਏ, ਨੀ ਸੋਹਣੀਏ, ਜਵਾਨੀ ਤੇਰੀ ਰੰਗਲੀ
ਹੌਲੀ-ਹੌਲੀ ਨੱਚ ਕੇ ਵਿਖਾ

ਗੋਰਾ-ਗੋਰਾ ਰੰਗ ਤੇਰਾ, ਅੱਖਾਂ ਮਸਤਾਨੀਆਂ
ਹੌਲੀ-ਹੌਲੀ ਲੱਕ ਨੂੰ ਹਿਲਾ
ਨਾਜੋ ਰਾਣੀਏ, ਹੌਲੀ-ਹੌਲੀ ਨੱਚ ਕੇ ਦਿਖਾ
ਨਾਜੋ ਰਾਣੀਏ, ਹੌਲੀ-ਹੌਲੀ ਨੱਚ ਕੇ ਦਿਖਾ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Sahara

Fans

»Sonie Ni Sonie« gefällt bisher niemandem.