Dastoor Songtext
von Jasleen Royal
Dastoor Songtext
ਨੀ ਮੈਂ ਚੱਲਿਆਂ
ਛੱਡ ਕੇ ਵਹਿਦਾ ਤੇਰਾ
ਮਾਏ ਨੀ ਯਾਦ ਮੈਨੂੰ
ਕਰ ਨਾ ਰੋਵਿਨ
ਨੀ ਮੈਂ ਚੱਲਿਆਂ
ਛੱਡ ਕੇ ਵਹਿਦਾ ਤੇਰਾ
ਮਾਏ ਨੀ ਯਾਦ ਮੈਨੂੰ
ਕਰ ਨਾ ਰੋਵਿਨ
ਕਿਸ ਕੰਮ ਦੇ ਦਸਤੂਰ ਬਣਾਏ
ਸੱਜਣਾ ਹੋਇਆ ਦੂਰ ਵੇ ਹਾਏ
ਅੰਖੀਆਂ ਰੋ ਰੋ ਛੂਰ ਹੋ ਜਾਏ
ਇਸ਼ਕ ਆਲਮ ਮਸ਼ਹੂਰ ਵੇ ਹਾਏ
ਉਸਦੇ ਬਿਨਾਂ ਦਿੱਸਦੇ ਹਨੇਰੇ
ਮੈਨੂੰ ਡੱਸਦੇ ਨੇ ਸ਼ਾਮ ਸਵੇਰੇ
ਉਸਦੇ ਬਿਨਾਂ ਦਿੱਸਦੇ ਹਨੇਰੇ
ਮੈਨੂੰ ਡੱਸਦੇ ਨੇ ਸ਼ਾਮ ਸਵੇਰੇ
ਨੀ ਮੈਂ ਚੱਲਿਆਂ
ਛੱਡ ਕੇ ਵਹਿਦਾ ਤੇਰਾ
ਮਾਏ ਨੀ ਯਾਦ ਮੈਨੂੰ
ਕਰ ਨਾ ਰੋਵਿਨ
ਫਿਰਦੀ ਹੈ ਮਾਰੀ ਮਾਰੀ
ਅੱਜ ਕਲ ਮੇਰੀ ਰੂਹ ਬੇਚਾਰੀ
ਤੇਰੀਆਂ ਚਾਹਾਂ ਤੋਂ ਹਾਰੀ
ਸੱਜਣਾ ਸੱਜਣਾ
ਆਜਾ ਵੇ ਤੂ ਇਕ ਬਾਰੀ
ਕੱਟਦੀ ਨਈ ਦਿਨ ਤਿਹਾਡੀ
ਜਾਵਾਂ ਤੇਰੇ ਤੇ ਵਾਰੀ
ਸੱਜਣਾ ਸੱਜਣਾ
ਉਸਦੇ ਬਿਨਾਂ ਦਿੱਸਦੇ ਹਨੇਰੇ
ਮੈਨੂੰ ਡੱਸਦੇ ਨੇ ਸ਼ਾਮ ਸਵੇਰੇ
ਹਾਏ ਵੇ ਮੇਰਿਆ ਡਾੜਿਆ
ਰੱਬਾ ਕਿੰਨਾ ਜਮਿਆ
ਕਿੰਨਾ ਨੇ ਲੈ ਜਾਨਿਆ ਹਾਏ
ਮੱਧਨੀਆ
ਨੀ ਮੈਂ ਚੱਲਿਆਂ
ਛੱਡ ਕੇ ਵਹਿਦਾ ਤੇਰਾ
ਮਾਏ ਨੀ ਯਾਦ ਮੈਨੂੰ
ਕਰ ਨਾ ਰੋਵਿਨ
ਛੱਡ ਕੇ ਵਹਿਦਾ ਤੇਰਾ
ਮਾਏ ਨੀ ਯਾਦ ਮੈਨੂੰ
ਕਰ ਨਾ ਰੋਵਿਨ
ਨੀ ਮੈਂ ਚੱਲਿਆਂ
ਛੱਡ ਕੇ ਵਹਿਦਾ ਤੇਰਾ
ਮਾਏ ਨੀ ਯਾਦ ਮੈਨੂੰ
ਕਰ ਨਾ ਰੋਵਿਨ
ਕਿਸ ਕੰਮ ਦੇ ਦਸਤੂਰ ਬਣਾਏ
ਸੱਜਣਾ ਹੋਇਆ ਦੂਰ ਵੇ ਹਾਏ
ਅੰਖੀਆਂ ਰੋ ਰੋ ਛੂਰ ਹੋ ਜਾਏ
ਇਸ਼ਕ ਆਲਮ ਮਸ਼ਹੂਰ ਵੇ ਹਾਏ
ਉਸਦੇ ਬਿਨਾਂ ਦਿੱਸਦੇ ਹਨੇਰੇ
ਮੈਨੂੰ ਡੱਸਦੇ ਨੇ ਸ਼ਾਮ ਸਵੇਰੇ
ਉਸਦੇ ਬਿਨਾਂ ਦਿੱਸਦੇ ਹਨੇਰੇ
ਮੈਨੂੰ ਡੱਸਦੇ ਨੇ ਸ਼ਾਮ ਸਵੇਰੇ
ਨੀ ਮੈਂ ਚੱਲਿਆਂ
ਛੱਡ ਕੇ ਵਹਿਦਾ ਤੇਰਾ
ਮਾਏ ਨੀ ਯਾਦ ਮੈਨੂੰ
ਕਰ ਨਾ ਰੋਵਿਨ
ਫਿਰਦੀ ਹੈ ਮਾਰੀ ਮਾਰੀ
ਅੱਜ ਕਲ ਮੇਰੀ ਰੂਹ ਬੇਚਾਰੀ
ਤੇਰੀਆਂ ਚਾਹਾਂ ਤੋਂ ਹਾਰੀ
ਸੱਜਣਾ ਸੱਜਣਾ
ਆਜਾ ਵੇ ਤੂ ਇਕ ਬਾਰੀ
ਕੱਟਦੀ ਨਈ ਦਿਨ ਤਿਹਾਡੀ
ਜਾਵਾਂ ਤੇਰੇ ਤੇ ਵਾਰੀ
ਸੱਜਣਾ ਸੱਜਣਾ
ਉਸਦੇ ਬਿਨਾਂ ਦਿੱਸਦੇ ਹਨੇਰੇ
ਮੈਨੂੰ ਡੱਸਦੇ ਨੇ ਸ਼ਾਮ ਸਵੇਰੇ
ਹਾਏ ਵੇ ਮੇਰਿਆ ਡਾੜਿਆ
ਰੱਬਾ ਕਿੰਨਾ ਜਮਿਆ
ਕਿੰਨਾ ਨੇ ਲੈ ਜਾਨਿਆ ਹਾਏ
ਮੱਧਨੀਆ
ਨੀ ਮੈਂ ਚੱਲਿਆਂ
ਛੱਡ ਕੇ ਵਹਿਦਾ ਤੇਰਾ
ਮਾਏ ਨੀ ਯਾਦ ਮੈਨੂੰ
ਕਰ ਨਾ ਰੋਵਿਨ
Writer(s): Jasleen Royal, Aditya B Sharma Lyrics powered by www.musixmatch.com