Suit (From “Suit”) Songtext
von Guru Randhawa
Suit (From “Suit”) Songtext
Now whatever you at, bae
You can make the whole room stare
But you know that my favorite
Is when you rockin′ that देसी swag
ਓ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
Suit ਕਰਦਾ, ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ, ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਝਾਂਝਰਾਂ ਦੇ ਸ਼ੋਰ ਨੇ ਤਬਾਹੀ ਜਿਹੀ ਪਾਈ ਆ
ਪੁੱਛਦੇ ਨੇ ਮੁੰਡੇ, "ਦੱਸੋ ਕੁੜੀ ਕਿੱਥੋਂ ਆਈ ਆ?" (Uh)
ਝਾਂਝਰਾਂ ਦੇ ਸ਼ੋਰ ਨੇ ਤਬਾਹੀ ਜਿਹੀ ਪਾਈ ਆ
ਪੁੱਛਦੇ ਨੇ ਮੁੰਡੇ, "ਦੱਸੋ ਕੁੜੀ ਕਿੱਥੋਂ ਆਈ ਆ?"
ਹਾਏ ਨੀ ਬੱਚਾ-ਬੱਚਾ ਫ਼ਿਰੇ, ਹਾਏ ਨੀ ਬੱਚਾ-ਬੱਚਾ ਫ਼ਿਰੇ-ਫ਼ਿਰੇ
ਬੱਚਾ-ਬੱਚਾ ਤੇਰੇ ਉਤੇ ਮਰਦਾ, ਤੈਨੂੰ ਸੂਟ suit ਕਰਦਾ
Now whatever you at, bae
You can make the whole room stare
But you know that my favorite
Is when you rockin' that देसी swag
Ooh, your little black dress
Hey, don′t do it for me
You know how to impress
Just give it to me
No jeans, no dresses, no tees, no
My queen, she's in a साड़ी, yeah
Now keep it देसी, like you're in Delhi
You gotta rep the team, shawty
I know they′re flexing
But it′s me you should be checking
'Cause I wanna make you my रानी
Rock with me
Hey
Now keep it देसी
रानी
Black, yellow, red ਜਦੋਂ ਪਾਕੇ ਨੀ ਤੂੰ ਨਿਕਲੇ
(Yeah) ਮੁੰਡਿਆਂ ਦੇ ਸੀਨਿਆਂ ਚੋਂ ਓਦੋਂ ਫ਼ਿਸਲੇ
(Come on) Black, yellow, red ਜਦੋਂ ਪਾਕੇ ਨੀ ਤੂੰ ਨਿਕਲੇ
ਮੁੰਡਿਆਂ ਦੇ ਸੀਨਿਆਂ ਚੋਂ ਓਦੋਂ ਫ਼ਿਸਲੇ
ਕਹਿਣੋ ਦਿਲ ਵਾਲੀ ਗੱਲ, ਕਹਿਣੋ ਦਿਲ ਵਾਲੀ ਗੱਲ
ਦਿਲ ਵਾਲੀ ਗੱਲ ਕਹਿਣੋ Guru ਡਰਦਾ, ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ, ਤੈਨੂੰ ਸੂਟ suit ਕਰਦਾ
Ayy
Now keep it देसी
Do you feel me?
That ਸੂਟ...
Baby, looks so good

Writer(s): Intense, Arjun, Guru Randhawa Lyrics powered by www.musixmatch.com