Patola Songtext
von Guru Randhawa
Patola Songtext
ਨੀ ਮਿੱਤਰਾਂ ਦੀ ਜਾਨ ′ਤੇ ਬਣੇ
(ਜਦੋਂ ਨਿਕਲੇ, ਹਾਏ ਨੀ ਜਦੋਂ ਨਿਕਲੇ)
(ਨੀ ਮਿੱਤਰਾਂ ਦੀ ਜਾਨ 'ਤੇ ਬਣੇ)
ਚੜ੍ਹਦੀ ਜਵਾਨੀ, ਤੇਰਾ ਗੋਰਾ-ਗੋਰਾ ਰੰਗ ਨੀ
ਗੋਰਾ-ਗੋਰਾ ਰੰਗ ਕਰੇ ਮੁੰਡਿਆਂ ਨੂੰ ਤੰਗ ਨੀ
ਗੋਰੇ ਹੱਥਾਂ ਵਿਚ, ਨੀ ਗੋਰੇ ਹੱਥਾਂ ਵਿਚ
ਗੋਰੇ ਹੱਥਾਂ ਵਿਚ ਲਾਲ ਚੂੜਾ ਛਣਕੇ, ਵੇ ਮੁੰਡਿਆਂ ਦੀ ਜਾਨ ′ਤੇ ਬਣੇ
ਜਦੋਂ ਨਿਕਲੇ, ਹਾਏ ਨੀ ਜਦੋਂ ਨਿਕਲੇ
ਜਦੋਂ ਨਿਕਲੇ ਪਟੋਲਾ ਬਣਕੇ ਮੁੰਡਿਆਂ ਦੀ ਜਾਨ 'ਤੇ ਬਣੇ
ਜਦੋਂ ਨਿਕਲੇ ਪਟੋਲਾ ਬਣਕੇ ਮੁੰਡਿਆਂ ਦੀ ਜਾਨ 'ਤੇ ਬਣੇ
ਕਾਲਾ ਸੂਟ, ਕਾਲਾ ਤਿਲ ਮੁਖੜੇ ′ਤੇ ਜੱਚਦਾ
ਨਜ਼ਰ ਨਾ ਲੱਗੇ ਤੈਨੂੰ, ਬਚਾ ਕੇ baby, ਰੱਖਦਾ
ਕਾਲਾ ਸੂਟ, ਕਾਲਾ ਤਿਲ ਮੁਖੜੇ ′ਤੇ ਜੱਚਦਾ
ਨਜ਼ਰ ਨਾ ਲੱਗੇ ਤੈਨੂੰ, ਬਚਾ ਕੇ baby, ਰੱਖਦਾ
ਇਸ਼ਾਰੇ ਕਰਦੇ, ਇਸ਼ਾਰੇ ਕਰਦੇ
ਇਸ਼ਾਰੇ ਕਰਦੇ ਨੇ ਮੁੰਡੇ ਡਰ-ਡਰ ਕੇ, ਮੁੰਡਿਆਂ ਦੀ ਜਾਨ 'ਤੇ ਬਣੇ
ਜਦੋਂ ਨਿਕਲੇ, ਹਾਏ ਨੀ ਜਦੋਂ ਨਿਕਲੇ
ਜਦੋਂ ਨਿਕਲੇ ਪਟੋਲਾ ਬਣਕੇ ਮੁੰਡਿਆਂ ਦੀ ਜਾਨ ′ਤੇ ਬਣੇ
ਜਦੋਂ ਨਿਕਲੇ ਪਟੋਲਾ ਬਣਕੇ ਮੁੰਡਿਆਂ ਦੀ ਜਾਨ 'ਤੇ ਬਣੇ
ਅੱਖਾਂ ਹੀ ਅੱਖਾਂ ′ਚ ਪਿਆਰ ਤੇਰੇ ਨਾਲ ਪਾ ਲਿਆ
ਗੱਲਾਂ-ਗੱਲਾਂ ਵਿਚ ਤੈਨੂੰ ਆਪਣੀ ਬਨਾ ਲਿਆ
ਸੁਪਨੇ ਦੇ ਵਿਚ ਹਾਏ ਮੈਂ ਵਿਆਹ ਕਰਵਾਲਿਆ
ਹਾਂ ਕਹਵਾਲਿਆ, ਵਿਆਹ ਕਰਵਾਲਿਆ
ਅੱਖਾਂ ਹੀ ਅੱਖਾਂ 'ਚ ਪਿਆਰ ਤੇਰੇ ਨਾਲ ਪਾ ਲਿਆ
ਗੱਲਾਂ-ਗੱਲਾਂ ਵਿਚ ਤੈਨੂੰ ਆਪਣੀ ਬਨਾ ਲਿਆ
ਸੁਪਨੇ ਦੇ ਵਿਚ ਹਾਏ ਮੈਂ ਵਿਆਹ ਕਰਵਾਲਿਆ
ਹਾਂ ਕਹਵਾਲਿਆ, ਵਿਆਹ ਕਰਵਾਲਿਆ
ਰੋਜ਼ ਪਿੱਛੇ-ਪਿੱਛੇ, ਨੀ ਰੋਜ਼ ਪਿੱਛੇ-ਪਿੱਛੇ
Daily ਪਿੱਛੇ-ਪਿੱਛੇ ਆਵਾਂ ਤੇਰੇ ਚੱਲ ਕੇ, ਮੁੰਡਿਆਂ ਦੀ ਜਾਨ ′ਤੇ ਬਣੇ
ਜਦੋਂ ਨਿਕਲੇ, ਹਾਏ ਨੀ ਜਦੋਂ ਨਿਕਲੇ
ਜਦੋਂ ਨਿਕਲੇ ਪਟੋਲਾ ਬਣਕੇ ਮੁੰਡਿਆਂ ਦੀ ਜਾਨ 'ਤੇ ਬਣੇ
ਜਦੋਂ ਨਿਕਲੇ ਪਟੋਲਾ ਬਣਕੇ ਮੁੰਡਿਆਂ ਦੀ ਜਾਨ 'ਤੇ ਬਣੇ
(ਨੀ ਮਿੱਤਰਾਂ ਦੀ ਜਾਨ ′ਤੇ ਬਣੇ)

Writer(s): Gaganpreet Singh, Guru Randhawa, Sabi Lyrics powered by www.musixmatch.com