Fashion Songtext
von Guru Randhawa
Fashion Songtext
ਇੱਕ: ਗੋਰਾ ਰੰਗ, ਦੂਜਾ: ਰਵੇ fashion′an 'ਚ
ਉਤੋਂ ਨਖ਼ਰੇ ਦੀ ਕਰੀ ਜਾਵੇ ਅੱਤ ਨੀ
ਮਾਰਤੇ ਵਪਾਰ ਨੀ ਤੂੰ ਹੁਸਨ ਖਲਾਰ
ਨੀ ਤੂੰ business ਕਰ ਦਿੱਤੇ ਠੱਪ ਨੀ
ਤੇਰੀ walk, ਤੇਰੀ talk ਬੜੀ grand
Walk, ਤੇਰੀ talk ਬੜੀ grand
ਤੂੰ ਨਿਰੀ fashion, ਕੁੜੀਏ (Fashion, ਕੁੜੀਏ)
ਤੈਨੂੰ ਵੇਖ-ਵੇਖ ਚੱਲਦੇ ਨੇ brand
ਤੂੰ ਨਿਰੀ fashion, ਕੁੜੀਏ (Fashion, ਕੁੜੀਏ)
ਤੈਨੂੰ ਵੇਖ-ਵੇਖ ਚੱਲਦੇ ਨੇ brand
ਤੂੰ ਨਿਰੀ...
Gucci ਵਾਲੇ ਤੈਨੂੰ ਹਾਏ ਲੱਭਦੇ ਨੇ ਫ਼ਿਰਦੇ
Prada ਵਾਲੇ ਕਰਦੇ tweet ਨੀ
Singer ਵੀ ਸਾਰੇ ਹੋ ਗਏ ਤੇਰੇ ਨੇ ਦੀਵਾਨੇ
ਤੇਰੀ beauty ਉਤੇ ਲਿਖਦੇ ਨੇ ਗੀਤ ਨੀ
ਤੂੰ producer′an ਦੇ ਲੁੱਟ ਲਏ ਨੇ ਚੈਨ
Producer'an ਦੇ ਲੁੱਟ ਲਏ ਨੇ ਚੈਨ
ਤੂੰ ਨਿਰੀ fashion, ਕੁੜੀਏ (Fashion, ਕੁੜੀਏ)
ਤੈਨੂੰ ਵੇਖ-ਵੇਖ ਚੱਲਦੇ ਨੇ brand
ਤੂੰ ਨਿਰੀ fashion, ਕੁੜੀਏ (Fashion, ਕੁੜੀਏ)
ਤੈਨੂੰ ਵੇਖ-ਵੇਖ ਚੱਲਦੇ ਨੇ brand
ਤੂੰ ਨਿਰੀ...
ਜਿਦਣ ਤੂੰ ਮਾਰੀ Bollywood ਵਿੱਚ entry
ਸਾਰੇ ਨੇ record ਜਾਣੇ ਟੁੱਟ ਨੀ
ਰਹਿੰਦੀਆਂ ਨੇ ਸੜਦੀਆਂ, ਵਿੱਚੋਂ-ਵਿੱਚ ਡਰਦੀਆਂ
Offer'an ਨਾ ਜਾਣ ਕਿਤੇ ਛੁੱਟ ਨੀ
ਜਿਦਣ ਤੂੰ ਮਾਰੀ Bollywood ਵਿੱਚ entry
ਸਾਰੇ ਨੇ record ਜਾਣੇ ਟੁੱਟ ਨੀ
ਰਹਿੰਦੀਆਂ ਨੇ ਸੜਦੀਆਂ, ਵਿੱਚੋਂ-ਵਿੱਚ ਡਰਦੀਆਂ
Offer′an ਨਾ ਜਾਣ ਕਿਤੇ ਛੁੱਟ ਨੀ
ਤੂੰ ਵਜਾ ਗਈ ਐ Guru ਦਾ ਵੀ band
ਤੂੰ ਵਜਾ ਗਈ ਐ ਮਿਤਰਾਂ ਦਾ band

Writer(s): Guru Randhawa, Rajat Nagpal Lyrics powered by www.musixmatch.com