All Right Songtext
von Guru Randhawa
All Right Songtext
ਹੱਥ rollie ਲਾ ਕੇ, ਬੱਲੀਏ
ਰੱਖਦਾ ਆ ਰੋਹਬ ਪੂਰਾ ਪਾ ਕੇ, ਬੱਲੀਏ
ਕੁੜੀਆਂ ਦੀ ਕੱਢੇ ਜਾਨ ਨੀ
ਲੰਘੇ Aviator ਜਿਹੇ ਲਾ ਕੇ, ਬੱਲੀਏ
ਹੱਥ rollie ਲਾ ਕੇ, ਬੱਲੀਏ
ਰੱਖਦਾ ਆ ਰੋਹਬ ਪੂਰਾ ਪਾ ਕੇ, ਬੱਲੀਏ
ਕੁੜੀਆਂ ਦੀ ਕੱਢੇ ਜਾਨ ਨੀ
ਲੰਘੇ Aviator ਜਿਹੇ ਲਾ ਕੇ, ਬੱਲੀਏ
All right, rare ਮਿਲ਼ੂ ਮਿੱਤਰਾਂ ਦੀ type
All right, radar ਵਾਂਗੂ ਘੁੰਮਦੀ ਆ sight
All right, wrong ਸਾਰੇ ਕੰਮ, ਮੁੰਡਾ right
All right, ਚਰਚੇ ′ਚ ਰਹਿੰਦਾ day-night
All day Jeep ਵਿੱਚ ਚੱਲਦਾ Drake
Oh, yeah, ਗੱਭਰੂ ਦੀ ਅੱਖ ਮਾਰੇ ਸੇਕ
No way, ਤਾਂ ਵੀ ਨਹੀਓਂ ਲਗਦੀ brake
Oh, yeah
ਸਿੱਧੀ ਜਿਹੀ ਗੱਲ, ਨਹੀਓਂ fake, no way
All right, rare ਮਿਲ਼ੂ ਮਿੱਤਰਾਂ ਦੀ type
All right, radar ਵਾਂਗੂ ਘੁੰਮਦੀ ਆ sight
All right, wrong ਸਾਰੇ ਕੰਮ, ਮੁੰਡਾ right
All right, ਚਰਚੇ 'ਚ ਰਹਿੰਦਾ day-night
All day Jeep ਵਿੱਚ ਚੱਲਦਾ Drake
Oh, yeah, ਗੱਭਰੂ ਦੀ ਅੱਖ ਮਾਰੇ ਸੇਕ
No way, ਤਾਂ ਵੀ ਨਹੀਓਂ ਲਗਦੀ brake
Oh, yeah
ਸਿੱਧੀ ਜਿਹੀ ਗੱਲ, ਨਹੀਓਂ fake, no way
ਚੱਲਦੇ ਆਂ ਟੌਰ ਨਾਲ਼ ਨੀ, follower ਪਿੱਛੇ ਆਉਂਦੇ
ਜਿਆਦਾ ਨਾ ਬੋਲੇ ਗੱਭਰੂ, ਗੁੱਸੇ ਵਿੱਚ ਘੱਟ ਹੀ ਆਉਂਦੇ
ਓ, filter ਲਾਉਂਦਾ ਨਹੀਓਂ ਸੱਚ ਉੱਤੇ ਯਾਰ
ਗੱਲ ਕੀਤੀ ਨਹੀਓਂ bend ਮੁੰਡੇ ਨੇ
ਕੱਲ੍ਹ ਨੂੰ ਗਿਆ ਤੇ ਜਿਹੜਾ ਕੱਲ੍ਹ ਨੂੰ ਆਊਗਾ Guru
ਕੀਤੇ ਆਂ trend ਮੁੰਡੇ ਨੇ
ਓ, ਹੁੰਦੇ ਆਂ offensive ਜੋ ਹਰ ਇੱਕ ਨਾਲ਼
ਬੜੇ ਕੀਤੇ ਆਂ offend ਮੁੰਡੇ ਨੇ
ਧੋਖਾ ਤੇ ਪਿਆਰ, ਨਾ ਹੀ ਯਾਰ ਤੇ ਵਪਾਰ
ਕੱਠੇ ਕੀਤੇ ਨਹੀਂ blend ਮੁੰਡੇ ਨੇ
All right, ਉਂਗਲ਼ਾਂ ′ਤੇ ਘੁੰਮਦੀ ਆ game
All right, ਜਾਣਦਾ ਆ ਸ਼ਹਿਰ ਸਾਡਾ name
All right, ਸ਼ੇਰ ਕਦੇ ਹੁੰਦੇ ਨਹੀਓਂ tame
All right, opposite ਬੰਦੇ ਸਾਰੇ lame
All right, ਗਰਮ blood, ਬੱਲੀਏ
ਨੀ all right, ਸੀਨੇ ਲਾ ਦਊਂ ਅੱਗ, ਬੱਲੀਏ
ਨੀ all right, ਦਿਲ ਲੈਂਦਾ ਠੱਗ, ਬੱਲੀਏ
ਨੀ all right, ਜੱਟ ਰਿਹਾ ਅਲੱਗ, ਬੱਲੀਏ
ਨੀ all right
ਓ, ਮਿੱਤਰਾਂ ਦੀ ਗੱਲ-ਬਾਤ ਹਰ ਇੱਕ ਸ਼ਹਿਰ ਕਰੇ
ਸ਼ਹਿਰ ਕਰੇ ਗੱਲ-ਬਾਤ ਨੀ
All right
All right, ਉਂਗਲ਼ਾਂ 'ਤੇ ਘੁੰਮਦੀ ਆ game
All right
ਜਾਣਦਾ ਆ ਸ਼ਹਿਰ ਸਾਡਾ name, all right
All right
All right
ਰੱਖਦਾ ਆ ਰੋਹਬ ਪੂਰਾ ਪਾ ਕੇ, ਬੱਲੀਏ
ਕੁੜੀਆਂ ਦੀ ਕੱਢੇ ਜਾਨ ਨੀ
ਲੰਘੇ Aviator ਜਿਹੇ ਲਾ ਕੇ, ਬੱਲੀਏ
ਹੱਥ rollie ਲਾ ਕੇ, ਬੱਲੀਏ
ਰੱਖਦਾ ਆ ਰੋਹਬ ਪੂਰਾ ਪਾ ਕੇ, ਬੱਲੀਏ
ਕੁੜੀਆਂ ਦੀ ਕੱਢੇ ਜਾਨ ਨੀ
ਲੰਘੇ Aviator ਜਿਹੇ ਲਾ ਕੇ, ਬੱਲੀਏ
All right, rare ਮਿਲ਼ੂ ਮਿੱਤਰਾਂ ਦੀ type
All right, radar ਵਾਂਗੂ ਘੁੰਮਦੀ ਆ sight
All right, wrong ਸਾਰੇ ਕੰਮ, ਮੁੰਡਾ right
All right, ਚਰਚੇ ′ਚ ਰਹਿੰਦਾ day-night
All day Jeep ਵਿੱਚ ਚੱਲਦਾ Drake
Oh, yeah, ਗੱਭਰੂ ਦੀ ਅੱਖ ਮਾਰੇ ਸੇਕ
No way, ਤਾਂ ਵੀ ਨਹੀਓਂ ਲਗਦੀ brake
Oh, yeah
ਸਿੱਧੀ ਜਿਹੀ ਗੱਲ, ਨਹੀਓਂ fake, no way
All right, rare ਮਿਲ਼ੂ ਮਿੱਤਰਾਂ ਦੀ type
All right, radar ਵਾਂਗੂ ਘੁੰਮਦੀ ਆ sight
All right, wrong ਸਾਰੇ ਕੰਮ, ਮੁੰਡਾ right
All right, ਚਰਚੇ 'ਚ ਰਹਿੰਦਾ day-night
All day Jeep ਵਿੱਚ ਚੱਲਦਾ Drake
Oh, yeah, ਗੱਭਰੂ ਦੀ ਅੱਖ ਮਾਰੇ ਸੇਕ
No way, ਤਾਂ ਵੀ ਨਹੀਓਂ ਲਗਦੀ brake
Oh, yeah
ਸਿੱਧੀ ਜਿਹੀ ਗੱਲ, ਨਹੀਓਂ fake, no way
ਚੱਲਦੇ ਆਂ ਟੌਰ ਨਾਲ਼ ਨੀ, follower ਪਿੱਛੇ ਆਉਂਦੇ
ਜਿਆਦਾ ਨਾ ਬੋਲੇ ਗੱਭਰੂ, ਗੁੱਸੇ ਵਿੱਚ ਘੱਟ ਹੀ ਆਉਂਦੇ
ਓ, filter ਲਾਉਂਦਾ ਨਹੀਓਂ ਸੱਚ ਉੱਤੇ ਯਾਰ
ਗੱਲ ਕੀਤੀ ਨਹੀਓਂ bend ਮੁੰਡੇ ਨੇ
ਕੱਲ੍ਹ ਨੂੰ ਗਿਆ ਤੇ ਜਿਹੜਾ ਕੱਲ੍ਹ ਨੂੰ ਆਊਗਾ Guru
ਕੀਤੇ ਆਂ trend ਮੁੰਡੇ ਨੇ
ਓ, ਹੁੰਦੇ ਆਂ offensive ਜੋ ਹਰ ਇੱਕ ਨਾਲ਼
ਬੜੇ ਕੀਤੇ ਆਂ offend ਮੁੰਡੇ ਨੇ
ਧੋਖਾ ਤੇ ਪਿਆਰ, ਨਾ ਹੀ ਯਾਰ ਤੇ ਵਪਾਰ
ਕੱਠੇ ਕੀਤੇ ਨਹੀਂ blend ਮੁੰਡੇ ਨੇ
All right, ਉਂਗਲ਼ਾਂ ′ਤੇ ਘੁੰਮਦੀ ਆ game
All right, ਜਾਣਦਾ ਆ ਸ਼ਹਿਰ ਸਾਡਾ name
All right, ਸ਼ੇਰ ਕਦੇ ਹੁੰਦੇ ਨਹੀਓਂ tame
All right, opposite ਬੰਦੇ ਸਾਰੇ lame
All right, ਗਰਮ blood, ਬੱਲੀਏ
ਨੀ all right, ਸੀਨੇ ਲਾ ਦਊਂ ਅੱਗ, ਬੱਲੀਏ
ਨੀ all right, ਦਿਲ ਲੈਂਦਾ ਠੱਗ, ਬੱਲੀਏ
ਨੀ all right, ਜੱਟ ਰਿਹਾ ਅਲੱਗ, ਬੱਲੀਏ
ਨੀ all right
ਓ, ਮਿੱਤਰਾਂ ਦੀ ਗੱਲ-ਬਾਤ ਹਰ ਇੱਕ ਸ਼ਹਿਰ ਕਰੇ
ਸ਼ਹਿਰ ਕਰੇ ਗੱਲ-ਬਾਤ ਨੀ
All right
All right, ਉਂਗਲ਼ਾਂ 'ਤੇ ਘੁੰਮਦੀ ਆ game
All right
ਜਾਣਦਾ ਆ ਸ਼ਹਿਰ ਸਾਡਾ name, all right
All right
All right
Writer(s): Raj Ranjodh, Guru Randhawa Lyrics powered by www.musixmatch.com