Songtexte.com Drucklogo

Love Dose Songtext
von Yo Yo Honey Singh

Love Dose Songtext

ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ queen
ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨ

ਲੱਗਦੀ ਏ ਮੈਨੂੰ ਜਿਵੇਂ ਅੰਬਰਾਂ ਦੀ queen
ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨ
ਲੱਗਦੀ ਏ ਮੈਨੂੰ ਜਿਵੇਂ ਅੰਬਰਾਂ ਦੀ queen
ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨ

ਪਤਲਾ ਜਿਹਾ ਲੱਕ ਤੇਰਾ, ਲੱਕ ਨੂੰ ਸੰਭਾਲ ਨੀ
One in a million, ਲਗਦੀ ਕਮਾਲ ਨੀ
ਪਤਲਾ ਜਿਹਾ ਲੱਕ ਤੇਰਾ, ਲੱਕ ਨੂੰ ਸੰਭਾਲ ਨੀ
One in a million, ਲਗਦੀ ਕਮਾਲ ਨੀ
ਲਗਦੀ ਕਮਾਲ ਨੀ, ਹੋਇਆ ਬੁਰਾ ਹਾਲ ਨੀ
ਹੋਇਆ ਬੁਰਾ ਹਾਲ ਨੀ

तू आजा मेरे close, मिलता ना मौक़ा रोज़
I want you, my baby, मुझे दे-दे love dose
तू आजा मेरे close, मिलता ना मौक़ा रोज़
I want you, my baby, मुझे दे-दे love dose


Yeah, ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ queen
ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨ
ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ queen
ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨ

ये चाँद सा रोशन चेहरा, बालों का रंग सुनहरा
कैसे देखूँ तेरी आँखें? आँखों पे चश्मे का पहरा
ये चाँद सा रोशन चेहरा, बालों का रंग सुनहरा
कैसे देखूँ तेरी आँखें? आँखों पे चश्मे का पहरा

इस चश्मे को हटा दो, आँखों को मिला लो
आँखों के नशीले जाम आँखों से पिला दो
लगता हम पहले कहीं मिले या हुआ मुझे déjà vu?
इधर-उधर कहाँ देखे? Girl, I'm talking to you

अब आँखों से हटाया चश्मा, आँखें तो मिलाओ जी
दुनिया वाले जो भी बोले, हमसे ना शरमाओ जी
अब phone को उठाओ जी, और daddy को मिलाओ जी
उनके future son-in-law की बात उनसे करवाओ जी

Hello, uncle, नमस्ते, चलो काम की बात पे आते हैं
अब आप ये पूछेंगे कि "आप कितने पैसे कमाते हैं?"
"बस जितना आपकी बेटी एक महीने में उड़ाती हैं
एक हफ़्ते में मेरी गाड़ी उतना तेल खाती है"


है घर, है पैसा, है गाड़ी
आप दो जोड़ों में लड़की भेजो, लड़की हुई हमारी
Uncle घर, है पैसा, है गाड़ी
आप दो जोड़ों में लड़की भेजो
लड़की हुई हमारी, OK, bye

ਲੱਗਦੀ ਏ ਮੈਨੂੰ ਜਿਵੇਂ ਅੰਬਰਾਂ ਦੀ queen
ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨ
ਲੱਗਦੀ ਏ ਮੈਨੂੰ ਜਿਵੇਂ ਅੰਬਰਾਂ ਦੀ queen
ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨ

ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ queen
ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨ
ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ queen
ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨ

Aha, ਕਹਿੰਦੀ "Yo Yo Honey Singh"
ਕਹਿੰਦੀ, aha, Yo Yo Honey Singh

Aha, ਕਹਿੰਦੀ "Yo Yo Honey Singh"
ਕਹਿੰਦੀ, aha, Yo Yo Honey Singh

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Yo Yo Honey Singh

Quiz
Welcher Song ist nicht von Robbie Williams?

Fans

»Love Dose« gefällt bisher niemandem.