Songtexte.com Drucklogo

Thank God (Outro) Songtext
von Wazir Patar

Thank God (Outro) Songtext

ਤੇਰਾ ਸ਼ੁਕਰ ਆ ਮਾਲਕਾ
ਤੂੰ ਐਨੇ ਜੋਗਾ ਕੀਤਾ
ਤੂੰ ਐਥੋਂ ਤੱਕ ਲੈ ਕੇ ਆਇਆਂ
ਜੋ ਵੀ ਸੁਪਨੇ ਵੇਖਦੇ ਸੀ
ਤੂੰ ਅੱਜ ਸਾਰੇ ਪੂਰੇ ਕੀਤੇ
ਤੂੰ ਮਿਹਨਤਾਂ ਨੂੰ ਰੰਗ ਲਾਏ
ਤੇਰਾ ਜਿੰਨਾ ਸ਼ੁਕਰ ਕਰਾਂ, ਓਹਨਾਂ ਘੱਟ ਆ
Thank God

ਆਹਾਂ!
Yo!
Yo!
Wassup!
Yo Wazir!
Tell them where you are from man

Thank God ਲੋਕ ਕਰਦੇ ਦੁਵਾਂਵਾਂ ਮੇਰੇ ਲਈ
Thank God ਜੋ ਤੂੰ ਚੁਣੀਆਂ ਨੇ ਰਾਹਵਾਂ ਮੇਰੇ ਲਈ
Thank God ਮੇਰੇ ਸੱਜਣ ਨੇ ਵਾਹਵਾ ਮੇਰੇ ਲਈ
Thank God, Thank God


Thank God ਅੱਜ ਗੱਡੀਆਂ ਨੇ ਸ਼ੈੱਡ ਥੱਲੇ
Thank God ਇੱਕ ਲੱਗੀ, ਦੂਜੀ ਤੇ ਹਾਂ ਚੱਲੇ
Thank God ਅੱਜ ਮਾਝੇ ′ਚ ਆ ਬੱਲੇ-ਬੱਲੇ
Thank God, Thank God

Thank God ਤੇਰੇ ਕਰਕੇ ਮੈਂ ਐਥੋਂ ਤੱਕ ਆਇਆ
Thank God ਤੂੰ ਕਿਸੇ ਦਾ ਨਾ ਮਾੜਾ ਕਰਵਾਇਆ
Thank God ਤੇਰਾ ਦਿੱਤਾ ਜੋ ਵੀ ਆ ਮੈਂ ਪਾਇਆ
Thank God, Thank God

Thank God ਵੱਡਾ ਭਾਈ ਕਰੇ ਚਾਵਾਂ ਮੇਰੇ ਲਈ
Thank God ਇੱਕ ਲੈਂਦੀ ਆ ਜੋ ਸਾਹਾਂ ਮੇਰੇ ਲਈ
Thank God ਮਾਪੇ ਕਰਦੇ ਦੁਆਵਾਂ ਮੇਰੇ ਲਈ
Thank God, Thank God
Yeah!
Thank God
Instrumental
Street Knowledge
Yo Wazir!
Tell them where you are from man
Wazir in the hood

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Wazir Patar

Fans

»Thank God (Outro)« gefällt bisher niemandem.