Songtexte.com Drucklogo

Remember Songtext
von Wazir Patar

Remember Songtext

I miss you!
I′ve been thinking about you
I've been thinking about our love
And how much I miss you
Yeah! yeah!

ਹਾਂ, ਦੱਸਣ ਦੀ ਤਾਂ ਨਹੀਂ ਲੋੜ ਹੋਣੀ
ਓਦੋਂ ਕਿੰਨਾ ਕਰਦੇ ਹੁੰਦੇ ਸੀ
ਕਦੇ ਮਰ-ਮਰ ਜਾਂਦੇ ਹੁੰਦੇ ਸੀ
ਕਦੇ ਜਾ-ਜਾ ਮਰਦੇ ਹੁੰਦੇ ਸੀ

ਹੁਣ ਕਿਓਂ ਨਹੀਂ ਲੈਂਦਾ ਖ਼ਬਰਾਂ ਤੂੰ?
ਹਾਏ, ਕਿਓਂ ਨਹੀਂ ਲੈਂਦਾ ਖ਼ਬਰਾਂ ਤੂੰ?
ਮੈਂ ਜਿਓਣੀ ਆਂ ਕਿ ਮਰਦੀ ਆਂ!

Yeah, yeah, yeah
ਕਦੇ ਚੇਤੇ ਕਰ-ਕਰ ਰੋਨੀ ਆਂ
ਕਦੇ ਰੋ-ਰੋ ਚੇਤੇ ਕਰਦੀ ਆਂ
ਚੇਤੇ ਕਰ-ਕਰ ਰੋਨੀ ਆਂ
ਕਦੇ ਰੋ-ਰੋ ਚੇਤੇ ਕਰਦੀ ਆਂ
ਹਾਏ ਕਰਦੀ ਆਂ
ਹਾਏ ਕਰਦੀ ਆਂ


ਹੋ, ਤੇਰੇ ਤੇ ਕੋਈ ਸ਼ਿਕਵਾ ਹੀ ਨਹੀਂ
ਮੈਂ ਗੁੱਸੇ ਆਂ ਆਪਣੇ ਦਿਲ ਨਾਲ਼
ਮੈਨੂੰ ਨਹੀਂ ਮਿਲ਼ਿਆ ਤੂੰ ਅੜਿਆ
ਮੈਂ ਹੋਰ ਕਿਸੇ ਨੂੰ ਨਹੀਂ ਮਿਲਣਾ

ਮੈਂ ਹੱਸਾਂ ਝੱਲਿਆਂ ਵਾਂਗ ਕਦੇ
ਹੱਸਾਂ ਝੱਲਿਆਂ ਵਾਂਗ ਕਦੇ
ਬੱਦਲਾਂ ਨਾਲ਼ ਜਿੱਦ-ਜਿੱਦ ਵਰ੍ਹਦੀ ਆਂ

Yeah, yeah, yeah
ਕਦੇ ਚੇਤੇ ਕਰ-ਕਰ ਰੋਨੀ ਆਂ
ਕਦੇ ਰੋ-ਰੋ ਚੇਤੇ ਕਰਦੀ ਆਂ
ਚੇਤੇ ਕਰ-ਕਰ ਰੋਨੀ ਆਂ
ਕਦੇ ਰੋ-ਰੋ ਚੇਤੇ ਕਰਦੀ ਆਂ

ਲੇਖਾਂ ਵਿੱਚ ਗੁੰਝਲਾਂ ਪੈ ਗਈਆਂ
ਜਿਵੇਂ ਛੱਲਿਆਂ ਵਾਲ਼ੇ ਵਾਲਾਂ ਦੇ
ਤੇਰੇ ਨਾਲ਼ ਸਾਲ ਸੀ ਦਿਨਾਂ ਜਹੇ
ਹੁਣ ਦਿਨ ਲੱਗਦੇ ਆ ਸਾਲਾਂ ਜਹੇ
ਤੇਰੇ ਨਾਲ਼ ਸਾਲ ਸੀ ਦਿਨਾਂ ਜਹੇ
ਹੁਣ ਦਿਨ ਲੰਘਦੇ ਆ ਸਾਲਾਂ ਜਹੇ

ਤੂੰ ਮਣਕ ਭੋਰ ਕੇ ਤੁਰ ਗਿਆਂ ਏਂ
ਮੈਂ ਤਾਹਵੀਂ ਓੰਨਾ ਹੀ ਕਰਦੀ ਆਂ


ਕਦੇ ਚੇਤੇ ਕਰ-ਕਰ ਰੋਨੀ ਆਂ
ਕਦੇ ਰੋ-ਰੋ ਚੇਤੇ ਕਰਦੀ ਆਂ
ਚੇਤੇ ਕਰ-ਕਰ ਰੋਨੀ ਆਂ
ਕਦੇ ਰੋ-ਰੋ ਚੇਤੇ ਕਰਦੀ ਆਂ
ਹਾਏ ਕਰਦੀ ਆਂ
ਹਾਏ ਕਰਦੀ ਆਂ

ਵੇ ਤੂੰ ਰੋਗ ਬਣਿਆਂ
ਮੇਰੇ ਦਿਲ ਦਾ ਕਿਓਂ ਆਂ?
ਜੇ ਹੁਣ ਯਾਦ ਆਇਆਂ
ਤੈਨੂੰ ਮੇਰੀ ਸੌਹ ਆਂ!

ਮੇਰਾ ਇੱਕ ਸਵਾਲ ਐ
ਜਵਾਬ ਦੇ ਰੱਬਾ!
ਜੋ ਮਿਲਣਾ ਨਹੀਂ ਹੁੰਦਾ
ਮਿਲ਼ਦਾ ਕਿਓਂ ਆ?
ਓਹ ਮਿਲ਼ਦਾ ਕਿਓਂ ਆ?

ਤੂੰ ਕੀਤਾ ਨਹੀਂ, ਤੂੰ ਕਰਨਾ ਨਹੀਂ
ਮੈਂ ਕਰਦੀ ਸੀ, ਮੈਂ ਕਰਦੀ ਆਂ

ਕਦੇ ਚੇਤੇ ਕਰ-ਕਰ ਰੋਨੀ ਆਂ
ਕਦੇ ਰੋ-ਰੋ ਚੇਤੇ ਕਰਦੀ ਆਂ
ਚੇਤੇ ਕਰ-ਕਰ ਰੋਨੀ ਆਂ
ਕਦੇ ਰੋ-ਰੋ ਚੇਤੇ ਕਰਦੀ ਆਂ
ਹਾਏ ਕਰਦੀ ਆਂ
ਹਾਏ ਕਰਦੀ ਆਂ

I miss being around you
Hearing your laugh
Holding your hand
I think of you everyday
I hope that I′ll see you doing okay
I want us to go back to the old days
Because I miss you!
And I just thought of you
So I thought I'd call you

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Wazir Patar

Quiz
Wer singt das Lied „Applause“?

Fans

»Remember« gefällt bisher niemandem.