Link (Skit) Songtext
von Wazir Patar
Link (Skit) Songtext
ਪੁੱਤ! ਬੀਬੀ ਆਪਣੀ ਨੂੰ ਕਹੀਂ
"ਚਾਹ ਦਾ ਪਤੀਲਾ ਧਰਦੇ"
ਬੰਦੇ ਆਉਣ ਡਹੇ ਆ!
ਬਾਪੂ, ਤੁਸੀਂ ਯਾਰੀ ਬੜੀ ਕਮਾਈ ਆ
ਘਰ ਭਰਿਆ ਹੀ ਰਹਿੰਦਾ
ਇਹ ਵਾਕਬੀ ਆ ਪੁੱਤ
ਯਾਰ ਤਾਂ ਅਸਲ ′ਚ ਦੋ-ਚਾਰ ਹੀ ਹੁੰਦੇ ਨੇ
ਜਿਹਨਾਂ ਨਾਲ਼ ਦਿਲ ਦੀ ਗੱਲ ਸਾਂਝੀ ਕੀਤੀ ਜਾ ਸਕਦੀ ਆ
ਵਾਕਬੀ ਤੇ ਯਾਰੀ 'ਚ ਜ਼ਮੀਨ-ਅਸਮਾਨ ਦਾ ਅੰਤਰ ਆ
"ਚਾਹ ਦਾ ਪਤੀਲਾ ਧਰਦੇ"
ਬੰਦੇ ਆਉਣ ਡਹੇ ਆ!
ਬਾਪੂ, ਤੁਸੀਂ ਯਾਰੀ ਬੜੀ ਕਮਾਈ ਆ
ਘਰ ਭਰਿਆ ਹੀ ਰਹਿੰਦਾ
ਇਹ ਵਾਕਬੀ ਆ ਪੁੱਤ
ਯਾਰ ਤਾਂ ਅਸਲ ′ਚ ਦੋ-ਚਾਰ ਹੀ ਹੁੰਦੇ ਨੇ
ਜਿਹਨਾਂ ਨਾਲ਼ ਦਿਲ ਦੀ ਗੱਲ ਸਾਂਝੀ ਕੀਤੀ ਜਾ ਸਕਦੀ ਆ
ਵਾਕਬੀ ਤੇ ਯਾਰੀ 'ਚ ਜ਼ਮੀਨ-ਅਸਮਾਨ ਦਾ ਅੰਤਰ ਆ
Writer(s): Wazir Patar Lyrics powered by www.musixmatch.com