Executioner Songtext
von Wazir Patar
Executioner Songtext
Yo Wazir!
Tell′em where you're from man
ਸਿਰਾਂ ਉੱਤੇ ਤਾਜ ਆ ਤੇ
ਪੱਗਾਂ ਦੇ ਰਵਾਜ ਆ ਨੀ
ਜੁੱਤੀ ਥੱਲੇ ਦੁਨੀਆਂ
ਨਾ ਕਿਸੇ ਦਾ ਲਿਹਾਜ ਆ ਨੀ
ਜਿਹੜਾ ਸਾਡੀ ਕੌਮ ਨੂੰ
ਤੇ ਜਿਹੜਾ ਸਾਡੀ ਮਾਂ ਨੂੰ
ਭੇਜ ਦਈਏ ਤਾਂਹ ਨੂੰ
ਤੇ look wise ਲੱਗਦੇ ਆਂ ਸਾਧ ਮਿੱਠੀਏ
ਸਾਡੇ ਗੱਲ੍ਹ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦ ਮਿੱਠੀਏ
ਸਾਡੇ ਗੱਲ੍ਹ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦ ਮਿੱਠੀਏ
ਸਿਰਾਂ ਉੱਤੇ ਤਾਜ ਆ ਤੇ
ਪੱਗਾਂ ਦੇ ਰਵਾਜ ਆ ਨੀ
ਜੁੱਤੀ ਥੱਲੇ ਦੁਨੀਆਂ
ਨਾ ਕਿਸੇ ਦਾ ਲਿਹਾਜ ਆ ਨੀ
ਹਾਂ, ਗੁਰੂ-ਘਰੇ ਝੁੱਕ ਜਾਈਏ
ਬੜਾ ਕੁੱਝ ਮੰਗਿਆ ਨੀ
ਸਾਡਾ ਫਿਲਹਾਲ ਸਰੀ ਜਾਂਦਾ
ਥੋੜ੍ਹਾ ਸੰਗਿਆਂ ਵੀ
ਅੱਖ ਮੈਲ਼ੀ ਰੱਖੀ ਨਾ
ਕਿਸੇ ਦੀ ਧੀ ਭੈਣ ਦੇ ਲਈ
Show-off ਕਰਦੇ ਨਾ
Coffee ਉੱਤੇ ਬਹਿਣ ਦੇ ਲਈ
ਬੜਾ ਕੁੱਝ ਸਿਹਾ, ਬੜੀ ਥਾਈਂ ਬੁੱਲ੍ਹ ਸੀਤੇ
ਪਰ ਕੁੱਝ ਸਾਲ਼ੇ ਠੋਕਨੇ ਜਿਹਨਾਂ ਨੇ rape ਕੀਤੇ
(ਸੌਂਹ ਲੱਗੇ) ਦਿਲ ਕਹਿੰਦਾ
"ਸਜ਼ਾ ਦੇਦੇ ਸ਼ੇਰਾ, ਏਹਦੇ ਨਾਲ਼ੋਂ ਵੱਡਾ ਕਿਹੜਾ"
"ਹੋਰ ਅਪਰਾਧ ਮਿੱਠੀਏ"
ਸਾਡੇ ਗੱਲ੍ਹ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦ ਮਿੱਠੀਏ
ਸਾਡੇ ਗੱਲ੍ਹ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦ ਮਿੱਠੀਏ
ਅੱਖਾਂ ਉੱਤੇ ਲਾਏ ਹੋਏ ਆ
Shade ਕਾਲੇ ਰੰਗ ਦੇ ਨੀ
ਸਾਨੂੰ ਨਾ ਖ਼ਿਆਲ
ਨਾ ਹੀ ਖ਼ਾਬ ਆਉਣ ਝੰਗ ਦੇ ਨੀ
ਹੀਰਾਂ ਪਿੱਛੇ ਕੰਨ ਨਾ ਪੜਾਏ ਗੱਲ ਮਾਨ ਦੀ ਆ
ਪੋਤੇ ਸਿੰਘ-ਸ਼ਹੀਦਾਂ ਦੇ ਆ ਦੁਨੀਆਂ ਏਹ ਜਾਣਦੀ ਆ
ਖੁੱਲ੍ਹੇ ਦਾਹੜੇ, ਨੀਲੇ ਬਾਣੇ, ਕੇਸਰੀ ਨਿਸ਼ਾਨ ਸਾਡੇ
੧੦੦ ਚੋਂ ੬੦% ਫੌਂਜ ′ਚ ਜਵਾਨ ਸਾਡੇ
ਕਿਓਂ? ਕਿਉਂਕਿ ਜਿਗਰੇ ਫਲਾਦ ਮਿੱਠੀਏ
ਸਾਡੇ ਗੱਲ੍ਹ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦ ਮਿੱਠੀਏ
ਸਾਡੇ ਗੱਲ੍ਹ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦ ਮਿੱਠੀਏ
ਆਉਣ ਆਲੀ generation ਤੋਂ ਆਸ ਕਰਦੇ ਆ
(ਆਸ ਕਰਦੇ ਆ)
ਸਿੱਖੀ ਸਿਦਕ ਸੰਭਾਲ, ਇਹੀ ਖ਼ਾਸ ਕਰਦੇ ਆ
(ਖ਼ਾਸ ਕਰਦੇ ਆ)
Kahlon ਹੋਣੀ ਫ਼ਰਿਆਦ ਮਿੱਠੀਏ
ਸਾਡੇ ਗੱਲ੍ਹ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦ ਮਿੱਠੀਏ
ਸਾਡੇ ਗੱਲ੍ਹ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦ ਮਿੱਠੀਏ
Wazir in the hood!

Lyrics powered by www.musixmatch.com