Songtexte.com Drucklogo

Dark Drip Songtext
von Wazir Patar

Dark Drip Songtext

Yo, Wazir! Tell ′em where you from, man!

ਠਾਠਾਂ ਮਾਰਦੀ ਜਵਾਨੀ ਆ ਨੀ ਸ਼ੌਂਕ ਸਾਡੇ ਦੱਸਦੇ
ਹੱਸਦੇ ਚੇਹਰੇ ਨੀ ਵੇਖ ਸਮਾਂ ਸਾਡਾ ਦੱਸਦੇ
ਵੱਸਦੇ ਰਕਾਨੇ ਨੀ ਅੰਬਰਸਰ ਵੱਸਦੇ

ਹੋ ਮਾਝੇ ਵਿਚੋਂ ਉਠਿਆ ਆ ਚੋਬਰ ਰਕਾਨੇ ਨੀ
ਪਿੰਡ ਕਰਦਾ ਆ ਮੇਰੇ ਉੱਤੇ ਮਾਨ-ਮਾਨ

ਸੁੱਖਾਂ ਸੁੱਖ-ਸੁੱਖ ਅਸੀਂ ਮਾਵਾਂ ਨੂੰ ਮਿਲੇ ਆਂ
ਦੱਸ ਤੈਨੂੰ ਕਿਵੇਂ ਸੌਖੇ ਮਿਲ ਜਾਣ, ਜਾਣ
ਸੁੱਖਾਂ ਸੁੱਖ-ਸੁੱਖ ਅਸੀਂ ਮਾਵਾਂ ਨੂੰ ਮਿਲੇ ਆਂ
ਦੱਸ ਤੈਨੂੰ ਕਿਵੇਂ ਸੌਖੇ ਮਿਲ ਜਾਣ-ਜਾਣ
Yeah, Yeah, Whoo!
ਹੱਥ ਮਾਂ ਦਾ ਆ ਸਿਰ ਉੱਤੇ
ਹੱਥ ਆਉਂਦਾ ਕਿਸੇ ਨਾ
ਗਲਮੇਂ ਨੂੰ ਆਇਆ ਜਿਹੜਾ
ਕਾਸੇ ਜੋਗਾ ਰਹੇ ਨਾ, ਰਹੇ ਨਾ, ਰਹੇ ਨਾ
ਹਰੇਕ ਨਾਲ਼ ਬਹੇ ਨਾ


ਨਾਮ ਦਾ ਸਰੂਰ ਆ ਨੀ, ਭੌਰ ਵੇਖ ਫੁੱਲਾਂ 'ਤੇ
ਗੱਭਰੂ ਦਾ ਨਾਮ ਆ ਹਰੇਕ ਦੇ ਹੀ ਬੁੱਲ੍ਹਾਂ ′ਤੇ
ਬੁੱਲ੍ਹਾਂ 'ਤੇ, ਬੁੱਲ੍ਹਾਂ 'ਤੇ, ਮਹਿੰਗਾ ਮਿਲੂ ਮੁੱਲਾਂ ′ਤੇ

ਏਰੀਏ ′ਚ ਰੌਲਾ ਪਿਆ ਵੇਖ ਸਾਡੀ ਦਿੱਖ ਦਾ
Mudhan ਵਾਲਾ Roop ਕਹਿੰਦੇ ਤੱਤਾ ਬੜਾ ਲਿੱਖਦਾ
Wazir ਏ ਨਾਲ਼ ਹੁੰਦਾ, ਕਦੇ-ਕਦੇ ਦਿੱਖਦਾ
ਚਕਾਦਿਆਂਗੇ ਛਾਲ ਜਦੋਂ ਜ਼ੋਰ ਲਾਇਆ ਹਿੱਕ ਦਾ

"ਪੁੱਤਰਾ, ਜ਼ਿੰਦਗੀ 'ਚ ਵਜੂਦ ਏਦਾਂ ਦਾ ਰੱਖਣਾ, ਕਿ ਜਿਥੇ ਖੜਗਏ, ਓਥੇ ਖੜਗਏ"
"ਤੇ ਦੋਗਲਿਆਂ ਆਲੇ ਕੰਮ ਨਹੀਂ ਕਰਨੇ, ਕਿ ਹੁਣ ਵਾਧਾ ਹੋਊਗਾ ਕਿ ਘਾਟਾ"

ਖੜਕਾਉਂਦੇ ਰੀਝ ਨਾਲ਼ ਜਿੱਥੇ ਜਾਂਦੀ ਐ ਖੜਕ ਨੀ
35ਆਂ ਪਿੰਡਾਂ ′ਚ ਸੁਣੇ ਲਾਣੇ ਦੀ ਚੜਤ ਨੀ
ਸੈਰ ਕਰਾਂ ਬੱਕੀ ਉੱਤੇ, ਗੇੜੀ ਲਈ Merc' ਨੀ

ਜਿੰਨਾ ਕੀਤਾ, ਕੀਤਾ ਅਸੀਂ ਆਪਣੇ ਹੀ ਦੱਮ ਉੱਤੇ
ਲਿਆ ਨਾ ਕਿਸੇ ਦਾ ਇਹਸਾਨ(′ਸਾਨ)

ਸੁੱਖਾਂ ਸੁੱਖ-ਸੁੱਖ ਅਸੀਂ ਮਾਵਾਂ ਨੂੰ ਮਿਲੇ ਆਂ
ਦੱਸ ਤੈਨੂੰ ਕਿਵੇਂ ਸੌਖੇ ਮਿਲ ਜਾਣ, ਜਾਣ
ਸੁੱਖਾਂ ਸੁੱਖ-ਸੁੱਖ ਅਸੀਂ ਮਾਵਾਂ ਨੂੰ ਮਿਲੇ ਆਂ
ਦੱਸ ਤੈਨੂੰ ਕਿਵੇਂ ਸੌਖੇ ਮਿਲ ਜਾਣ

Yo, Wazir! Tell 'em where you from, man!

Yo, Wazir!

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Wazir Patar

Quiz
Welcher Song ist nicht von Britney Spears?

Fans

»Dark Drip« gefällt bisher niemandem.