.45 Songtext
von Wazir Patar
.45 Songtext
Yo Wazir! (Ha-ha)
Tell′em where you're from man!
ਹੋ, ਪਹਿਲਾਂ ਹੀ ਦੱਸਿਆ ਗੱਭਰੂ ਦੇ ਅੰਬਰਸਰ ਡੇਰੇ (hurrah!)
ਸਿੱਧੇ ਕਰਨੇ ਹਾਣਦੀਏ ਆਕੜਦੇ ਯਿਹੜੇ
ਮੌਜ ′ਚ ਰਹਿੰਦਾ ਗੱਭਰੂ, ਨਾ ਚੱਕਦਾ feel'ਆਂ
ਸੱਠ ਲੱਖ ਲਾਇਆ ਗੱਡੀ 'ਤੇ ਮੈਂ ਵੇਖਲਾ reel′ਆਂ
ਬੱਤੀ ਵਾਂਗਰਾਂ ਆਉਂਦੀ ਆ ਨੀ ਪੈਰਾਂ ਭੌਂਦੀ
ਡੇਢ ਮੀਲ ′ਤੋਂ ਦਿੱਸਦੀ ਆ ਲਾਡੋ ਕਾਲੀ ਆਉਂਦੀ (burrah!)
ਮੰਜ਼ਿਲ ਹੌਲੀ ਪਾ ਲੂੰਗਾ ਨਾ ਬਹੁਤੀ ਕਾਹਲ਼ੀ
ਅੱਖਾਂ ਕੱਢਦਾ ਡੱਬ ਨਾਲ਼ ਲੱਗਾ .੪੫
ਮੱਥਾ ਲਾ ਲੈਣ ਹਾਡੇ ਨਾਲ਼, ਕਿੱਥੇ ਜਿਗਰਾ ਪੈਂਦਾ?
ਸ਼ਹਿਰ ਜਾਣਦਾ ਸਾਰਾ ਨੀ ਮੈਂ ਕਿੱਥੇ ਰਹਿੰਦਾ?
ਓ, ਨਵੇਂ ਮੁੰਡੇ ਆ ਮੇਰੇ ਤੋਂ ਸਲਾਹਾਂ ਲੈਂਦੇ
ਸੜਦੇ ਆ ਨੀ ਮੇਰੀ, ਆਪ ਤਾਂ ਚੁੱਪ ਹੋ ਬਹਿੰਦੇ
Game'ਆਂ ਖੇਡ ਨਾ ਮੇਰੇ ਨਾਲ਼, ਮੈਂ ਹਰ ਨਾ ਜਾਵਾਂ
ਚੁੰਨੀ ਓਹਲੇ ਚੇਹਰਾ ਰਹਿਣਦੇ, ਵੇਖ ਮੈਂ ਮਰ ਨਾ ਜਾਵਾਂ
ਚੀਕਾਂ ਕਢਵਾਉਣਗੇ ਮੁੰਡੇ, ਖਿੱਚੀ ਫ਼ਿਰਨ ਤਿਆਰੀ
ਅੱਠ ਸਾਲ ਤੋਂ Roop ਤੇ Wazir ਦੀ ਆ ਯਾਰੀ
ਅੰਬਰਸਰ ਜਾਣੇ, Roop ਤੇ Wazir ਦੀ ਆ ਯਾਰੀ
ਹੋ, ਮਾਝਾ ਜਾਣਦਾ Roop ਤੇ Wazir ਦੀ ਆ ਯਾਰੀ (Waqbi)
Yo Wazir!
Tell′em where you're from man!
Yo! ਆਹ ਲੋਕਾਂ ਦੀਆਂ ਨਜ਼ਰਾਂ ′ਚ ਮੈਂ (ਮੈਂ)
ਇੱਕ ਚੰਦਰੀ ਦੇ ਸਬਰਾਂ 'ਚ ਮੈਂ (Aha, ਮੈਂ)
ਹੋ, ਨਿੱਤ ਦੀਆਂ ਖਬਰਾਂ ′ਚ ਮੈਂ
ਪਿੰਡ ਸੱਥ ਦੀਆਂ ਗੱਲਾਂ ਵਿੱਚ ਮੈਂ
ਸ਼ਹਿਰ ਮੁੰਡਿਆਂ ਦੀ ਚਰਚਾ 'ਚ ਮੈਂ (Wooh, ਮੈਂ)
ਹੋ, ਵੱਜਦੀਆਂ search'ਆਂ ′ਚ ਮੈਂ (ਮੈਂ)
ਹੋ, ਵੱਜਦੀਆਂ search′ਆਂ 'ਚ ਮੈਂ (Burrah)
ਹੋ, ਵੱਜਦੀਆਂ search′ਆਂ 'ਚ ਮੈਂ
ਹਾਂ, ਵੱਜਦੀਆਂ (Wooh, wooh) search′ਆਂ 'ਚ ਮੈਂ (Wooh, wooh)
ਹੱਥੀਂ ਪਾਲੇ ਮੇਰੇ ਨਾਲ਼ ਵਿਵਾਦ ਚਾਹੁੰਦੇ ਆ(Ha, ha)
ਕਰਨਾ ਨੀ ਮੈਨੂੰ ਬਰਬਾਦ ਚਾਹੁੰਦੇ ਆ(Never)
ਮਸਤ-ਆ-ਮੌਲਾ ਨੀ ਮੈਂ ਗੱਲ ਨਾ ਗੌਲਾਂ
ਮੇਰਾ ਕਿਸੇ ਨਾਲ਼ ਐਥੇ ਕੋਈ ਨਹੀਂ ਰੌਲ਼ਾ (Yeah)
ਕੰਮ ′ਤੇ ਆ focus ਮੈਂ ਲੈਂਦਾ load ਨਹੀਂ (Wazir)
ਗੱਭਰੂ ਨੂੰ 'ਡੀਕ ਦਾ ਆ Billboard ਨੀ (Yeah!)
Wazir ਦੇ ਨਾਮ 'ਤੇ tweet ਚੱਲਦਾ
ਨੀ ਗਾਣਾ Roop ਨੇ ਆ ਲਿਖਿਆ repeat ਚੱਲਦਾ
ਨੀ ਗਾਣਾ ਗੱਭਰੂ ਦਾ ਸੋਹਣੀਏਂ repeat ਚੱਲਦਾ (Burrah)
Wazir in the hood!

Writer(s): Wazir Patar, Roop Bhullar Lyrics powered by www.musixmatch.com