Songtexte.com Drucklogo

The Golgappa Song Songtext
von Tony Kakkar

The Golgappa Song Songtext

मुझ से मिलना है तो बनवा ले wedding card
बात करूँ मैं सीधी, ना feeling रखियो hard
ਫ਼ਿਟੇ ਮੂੰਹ, ਫ਼ਿਟੇ ਮੂੰਹ, ਫ਼ਿਟੇ ਮੂੰਹ
ਨਹੀਂ ਤੇ ਤੇਰਾ ਫ਼ਿਟੇ ਮੂੰਹ, ਫ਼ਿਟੇ ਮੂੰਹ, ਫ਼ਿਟੇ ਮੂੰਹ

ओए, मुझ से मिलना है तो बनवा ले wedding card
बात करूँ मैं सीधी, ना feeling रखियो hard
ਮੁੰਡਾ ਕਹਿੰਦਾ ਸ਼ਾਦੀ ਸੇ ਪਹਿਲੇ ਮਿਲਨੇ ਤੂੰ ਆਜਾ
ਪਹਿਚਾਨ ਬਨਾ ਲੂੰ ਥੋੜ੍ਹੀ ਸੀ, ਓ ਰੇਸ਼ਮ ਦੀ ਕਲੀਏ

ਓਏ, ਚਾਂਦਨੀ ਚੌਕ ਪੇ ਆਜਾ, ਗੋਲ-ਗੱਪੇ ਖਾਣੇ ਚੱਲੀਏ
One more ਹਾਣੀਆ, ਕੁੱਝ ਬੋਲ ਹਾਣੀਆ
One more ਹਾਣੀਆ, ਮੂੰਹ ਖੋਲ੍ਹ ਹਾਣੀਆ

ਹੋਏ, ਗੋਲ-ਗੋਲ-ਗੋਲ-ਗੋਲ-ਗੋਲ
ਗੋਲ-ਗੱਪੇ ਖਾਣੇ ਚੱਲੀਏ
One more ਹਾਣੀਆ, ਕੁੱਝ ਬੋਲ ਹਾਣੀਆ
One more ਹਾਣੀਆ, ਮੂੰਹ ਖੋਲ੍ਹ ਹਾਣੀਆ


ਨਾ ਕਰ ਸੱਸੇ ਪੁੱਤਰ-ਪੁੱਤਰ, ਹੁਣ ਤਾਂ ਮਾਹੀਆ ਮੇਰਾ ਏ
ਜਦੋਂ ਦਾ ਪਾਂਦਾ diaper-shiaper ਓਦੋਂ ਪੁੱਤਰ ਤੇਰਾ ਸੀ
ਹੁਣ ਤਾਂ ਪਾਂਦਾ Jockey-shockey, ਹੁਣ ਤਾਂ ਮਾਹੀਆ ਮੇਰਾ ਏ
ਨਾ ਕਰ ਸੱਸੇ ਪੁੱਤਰ-ਪੁੱਤਰ, ਹੁਣ ਤਾਂ ਮਾਹੀਆ ਮੇਰਾ ਏ

बोला, "मुझे दे-दे झप्पी and पप्पी"
फिर London दिखाने का वादा किया
मैं भी ना कम थी, Sridevi ਦੇ ਵਰਗਾ
नख़रा ज़रा मैंने भी ज़्यादा किया

ਮੁੰਡਾ ਕਹਿੰਦਾ, "Suit-boot ਨੂੰ ′ਟੈਚੀ ਦੇ ਵਿੱਚ ਵਾਰ
ਪਾ ਕੇ ਛੋਟੀ dress ਤੂੰ ਆਜਾ, ਸ਼ੁੱਕਰ ਦੀ ਡਲੀਏ

ਓਏ, ਚਾਂਦਨੀ ਚੌਕ ਪੇ ਆਜਾ, ਗੋਲ-ਗੱਪੇ ਖਾਣੇ ਚੱਲੀਏ
One more ਹਾਣੀਆ, ਕੁੱਝ ਬੋਲ ਹਾਣੀਆ
One more ਹਾਣੀਆ, ਮੂੰਹ ਖੋਲ੍ਹ ਹਾਣੀਆ

Tuesday and Friday को छोड़ो, oh, baby
अब से मुझ को तुम पूरे हफ़्ते मिलो
Distance पे चलती हो क्यूँ आजकल?
तुम चिपक के मेरे साथ हर पल चलो

मैंने OK कर दी तेरी इश्क़ वाली file
ਮੈਂ agree ਔਰ ਤੂੰ agree, ਚੱਲ agreement ਕਰੀਏ

ਓ, ਚਾਂਦਨੀ ਚੌਕ ਪੇ ਆਜਾ, ਗੋਲ-ਗੱਪੇ ਖਾਨੇ ਚੱਲੀਏ
One more ਹਾਣੀਆ, ਕੁੱਝ ਬੋਲ ਹਾਣੀਆ
One more ਹਾਣੀਆ, ਮੂੰਹ ਖੋਲ੍ਹ ਹਾਣੀਆ

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Wer ist gemeint mit „The King of Pop“?

Fans

»The Golgappa Song« gefällt bisher niemandem.