Songtexte.com Drucklogo

Gal Mitthi Mitthi Songtext
von Tochi Raina

Gal Mitthi Mitthi Songtext

ਗੱਲ ਮਿੱਠੀ-ਮਿੱਠੀ ਬੋਲ
(ਬਜਨੇ ਦੇ ਤਾਸ਼ੇ-ਢੋਲ)

ਗੱਲ ਮਿੱਠੀ-ਮਿੱਠੀ ਬੋਲ, ਰਸ ਕਾਨੋਂ ਵਿੱਚ ਘੋਲ
ਬਜਨੇ ਦੇ ਤਾਸ਼ੇ-ਢੋਲ, ਮਸਤੀ ਮੇਂ ਤੂੰ ਵੀ ਡੋਲ

ਮੰਨ ਦੇ ਨੈਨਾ ਤੂੰ ਖੋਲ
ਚਾਹਤ ਕੇ ਮੋਤੀ ਰੋਲ
ਦਿਲ ਹੁੰਦਾ ਏ ਅਨਮੋਲ
ये दौलत से ना तोल

ਆ, ਸੋਹਣੀ, ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾਂ
ਮੈਂਨੂੰ ਕਰਦੇ ਇਸ਼ਾਰਾ, ਤੇ ਮੈਂ ਡੋਲੀ ਲੈ ਆਵਾਂ

ਗੱਲ ਮਿੱਠੀ-ਮਿੱਠੀ ਬੋਲ
ਰਸ ਕਾਨੋਂ ਵਿੱਚ ਘੋਲ
ਬਜਨੇ ਦੇ ਤਾਸ਼ੇ ਢੋਲ
ਮਸਤੀ ਮੇਂ ਤੂੰ ਵੀ ਡੋਲ

जानलेवा तेरी अदा, कैसे ना कोई हो फ़िदा
ਤੇਰਾ ਅੰਗ ਸ਼ਰਾਰਾ, ਜੈਸੇ ਮਾਰੇ ਲਿਸ਼ਕਾਰਾ, ਸੋਹਣੀਏ


ਵੇਖਾਂ ਤਾਂ ਦਿਲ ਧੜਕੇ
तन में अगन भड़के
ਸੂਰਤ ਐਸੀ ਮਨਮੋਹਣੀ
ਕਿਦਾਂ ਦੱਸਾਂ ਤੂੰ ਐ ਸੋਹਣੀ, ਹੀਰੀਏ?

ਗੱਲ ਮਿੱਠੀ-ਮਿੱਠੀ ਬੋਲ, ਰਸ ਕਾਨੋਂ ਵਿੱਚ ਘੋਲ
ਬਜਨੇ ਦੇ ਤਾਸ਼ੇ-ਢੋਲ, ਮਸਤੀ ਮੇਂ ਤੂੰ ਵੀ ਡੋਲ

ਮੰਨ ਦੇ ਨੈਨਾ ਤੂੰ ਖੋਲ
ਚਾਹਤ ਕੇ ਮੋਤੀ ਰੋਲ
ਦਿਲ ਹੁੰਦਾ ਏ ਅਨਮੋਲ
ये दौलत से ना तोल

ਆ, ਸੋਹਣੀ, ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾਂ
ਮੈਂਨੂੰ ਕਰਦੇ ਇਸ਼ਾਰਾ, ਤੇ ਮੈਂ ਡੋਲੀ ਲੈ ਆਵਾਂ

चाहने वाला हूँ तेरा, ਦੇਖ ਲੈ ਇੱਧਰ ਜ਼ਰਾ
ਤੂੰ ਜੋ ਵੇਖੇ ਇੱਕ ਨਜ਼ਰ, ਕਰਾਂ ਲੱਖਾਂ ਦਾ ਸ਼ੁਕਰ, ਸੋਹਣੀਏ
देख तो कहके तू मुझे, जान भी दे दूँगा तुझे
तेरा ऐसा हूँ दीवाना, तूने अब तक ये ना जाना, ਹੀਰੀਏ

ਗੱਲ ਮਿੱਠੀ-ਮਿੱਠੀ ਬੋਲ, ਰਸ ਕਾਨੋਂ ਵਿੱਚ ਘੋਲ
ਬਜਨੇ ਦੇ ਤਾਸ਼ੇ-ਢੋਲ, ਮਸਤੀ ਮੇਂ ਤੂੰ ਵੀ ਡੋਲ

ਮੰਨ ਦੇ ਨੈਨਾ ਤੂੰ ਖੋਲ
ਚਾਹਤ ਕੇ ਮੋਤੀ ਰੋਲ
ਦਿਲ ਹੁੰਦਾ ਏ ਅਨਮੋਲ
ये दौलत से ना तोल
(ये दौलत से ना तोल)


ਆ, ਸੋਹਣੀ, ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾਂ
ਮੈਂਨੂੰ ਕਰਦੇ ਇਸ਼ਾਰਾ, ਤੇ ਮੈਂ ਡੋਲੀ ਲੈ ਆਵਾਂ

ਗੱਲ ਮਿੱਠੀ-ਮਿੱਠੀ ਬੋਲ
ਗੱਲ ਮਿੱਠੀ-ਮਿੱਠੀ ਬੋਲ

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Welcher Song ist nicht von Robbie Williams?

Fans

»Gal Mitthi Mitthi« gefällt bisher niemandem.