Ramta Jogi Songtext
von Sukhwinder Singh
Ramta Jogi Songtext
ਇਸ਼ਕ ਦੀ ਸਾਜ ਹੈ ਸਬਤੋ ਵੱਡੀ
ਇਸ਼ਕ ਹੈ ਰਬ ਦਾ ਨਾਮ
ਇਸ਼ਕ ਦਾ ਤਾਪ ਹੈ ਜਦ, ਜਦ ਚੜ੍ਹਦਾ
ਲੱਗਦੀ ਨਾ ਕੋਈ ਦਵਾ
ਮੈਂ ਰਮਤਾ, ਮੈਂ ਜੋਗੀ
ਚੱਲਾ ਹੋਕੇ ਮਸਟ ਮਲੰਗ
ਮੈਨੂੰ ਚੜ੍ਹਿਆ ਯਾਰ ਦਾ ਰੰਗ
ਹੋਇਆ ਤੇਰੇ ਇਸ਼ਕ ਵਿਚ ਰੋਗੀ
ਰਮਤਾ ਜੋਗੀ, ਰਮਤਾ ਜੋਗੀ
ਚੱਲਾ ਹੋਕੇ ਮਸਟ ਮਲੰਗ
ਮੈਨੂੰ ਚੜ੍ਹਿਆ ਯਾਰ ਦਾ ਰੰਗ
ਹੋਇਆ ਤੇਰੇ ਇਸ਼ਕ ਵਿਚ ਰੋਗੀ
ਰਮਤਾ ਜੋਗੀ, ਰਮਤਾ ਜੋਗੀ
ਰਮਤਾ, ਮੈਂ ਜੋਗੀ
ਰਮਤਾ, ਮੈਂ ਜੋਗੀ
ਰਮਤਾ, ਮੈਂ ਜੋਗੀ
ਰਮਤਾ, ਮੈਂ ਜੋਗੀ
ਰਮਤਾ, ਮੈਂ ਜੋਗੀ
ਇਸ਼ਕ ਬੁਲਾਵੇ, ਇਸ਼ਕ ਚਕਾਵੇ
ਬੁੱਲਿਆ ਇਸ਼ਕ, ਸਮਝ ਨਾ ਆਵੇ
ਇਸ਼ਕ ਬੁਲਾਵੇ, ਇਸ਼ਕ ਚਕਾਵੇ
ਬੁੱਲਿਆ ਇਸ਼ਕ, ਸਮਝ ਨਾ ਆਵੇ
ਇਸ਼ਕ ਬੁਲਾਵੇ, ਇਸ਼ਕ ਚਕਾਵੇ
ਬੁੱਲਿਆ ਇਸ਼ਕ, ਸਮਝ ਨਾ ਆਵੇ
ਇਸ਼ਕ ਦੀ ਮੌਤ ਹੈ ਸਬਤੋ ਵੱਖਰੀ
ਕਰਦਾ ਨਾ ਪ੍ਰਵਾਹ
ਕਰਦੇ ਨਜਰਾਂ ਮੇਰੇ ਵੱਲ
ਹੋਰ ਨਾ ਦਿਸਦਾ ਕੋਈ ਹੱਲ
ਹੋਇਆ ਤੇਰੇ ਇਸ਼ਕ ਵਿਚ ਰੋਗੀ
ਰਮਤਾ ਜੋਗੀ, ਰਮਤਾ ਜੋਗੀ
ਰਮਤਾ, ਰਮਤਾਂ, ਰਮਤਾ, ਰਮਤਾ ਮੈਂ ਜੋਗੀ
ਰਮਤਾ ਜੋਗੀ, ਰਮਤਾ ਜੋਗੀ, ਰਮਤਾ ਜੋਗੀ
ਰਮਤਾ ਮੈਂ ਜੋਗੀ
ਰਮਤਾ, ਰਮਤਾਂ, ਰਮਤਾ, ਰਮਤਾ ਮੈਂ ਜੋਗੀ
ਰਮਤਾ ਜੋਗੀ, ਰਮਤਾ ਜੋਗੀ, ਰਮਤਾ ਜੋਗੀ
ਰਮਤਾ ਮੈਂ ਜੋਗੀ
ਇੱਕ ਕਤਰੇ ਨੂੰ ਕਰੇ ਸਮਨਦਰ
ਵੱਸਦਾ ਇਹ ਕੰਨ, ਕੰਨ ਦੇ ਅੰਦਰ
ਇੱਕ ਕਤਰੇ ਨੂੰ ਕਰੇ ਸਮਨਦਰ
ਵੱਸਦਾ ਇਹ ਕੰਨ, ਕੰਨ ਦੇ ਅੰਦਰ
ਇੱਕ ਕਤਰੇ ਨੂੰ ਕਰੇ ਸਮਨਦਰ
ਵੱਸਦਾ ਇਹ ਕੰਨ, ਕੰਨ ਦੇ ਅੰਦਰ
ਹਰ ਇੱਕ ਦਿਲ ਵਿਚ ਲੂਰ ਇਸ਼ਕ ਦਾ
ਖਾਲੀ ਨਾ ਕੋਈ ਥਾਂ
ਏਤੋ ਵੱਧਕੇ ਔਰ ਨਾ ਗੱਲ
ਮੈਂ ਤੇਰੇ ਤੂੰ ਮੇਰੇ ਵੱਲ
ਹੋਇਆ ਤੇਰੇ ਇਸ਼ਕ ਵਿਚ ਰੋਗੀ
ਰਮਤਾ ਜੋਗੀ, ਰਮਤਾ ਜੋਗੀ
ਰਮਤਾ, ਰਮਤਾਂ, ਰਮਤਾ, ਰਮਤਾ ਮੈਂ ਜੋਗੀ
ਰਮਤਾ ਜੋਗੀ, ਰਮਤਾ ਜੋਗੀ, ਰਮਤਾ ਜੋਗੀ
ਰਮਤਾ ਮੈਂ ਜੋਗੀ
ਰਮਤਾ ਮੈਂ ਜੋਗੀ
ਨਾ ਸਮਝ ਮੁਝੇ ਸਮਝਾਵੇ
ਨਾ ਹੀ ਕੁਜ ਭੀ ਮੁਝੇ ਬਤਲਾਏ ਨਾ
ਮੁਝੇ ਰਾਜ ਮੋਹੱਬਤ ਕਾ ਪੱਲਾ
ਪੱਲਾ ਕਾਂ ਰੰਗ ਬਤਾਏ ਨਾ
ਜਿਹਦੇ ਰੱਬ ਦੇ ਸਾਹ ਓਹ ਲੱਬਿਆ ਨਾ
ਜੇ ਲੱਬਿਆ ਤਾ ਆਪ ਗੁਆਂਚ ਗਏ
ਜਿਥੇ ਅਕਲ ਨੀ ਦੇ ਸਕਦੀ
ਅਸੀਂ ਓਥੇ ਅੱਖੀਆਂ ਲਾ ਬੈਠੇ
ਇਸ਼ਕ ਹੈ ਰਬ ਦਾ ਨਾਮ
ਇਸ਼ਕ ਦਾ ਤਾਪ ਹੈ ਜਦ, ਜਦ ਚੜ੍ਹਦਾ
ਲੱਗਦੀ ਨਾ ਕੋਈ ਦਵਾ
ਮੈਂ ਰਮਤਾ, ਮੈਂ ਜੋਗੀ
ਚੱਲਾ ਹੋਕੇ ਮਸਟ ਮਲੰਗ
ਮੈਨੂੰ ਚੜ੍ਹਿਆ ਯਾਰ ਦਾ ਰੰਗ
ਹੋਇਆ ਤੇਰੇ ਇਸ਼ਕ ਵਿਚ ਰੋਗੀ
ਰਮਤਾ ਜੋਗੀ, ਰਮਤਾ ਜੋਗੀ
ਚੱਲਾ ਹੋਕੇ ਮਸਟ ਮਲੰਗ
ਮੈਨੂੰ ਚੜ੍ਹਿਆ ਯਾਰ ਦਾ ਰੰਗ
ਹੋਇਆ ਤੇਰੇ ਇਸ਼ਕ ਵਿਚ ਰੋਗੀ
ਰਮਤਾ ਜੋਗੀ, ਰਮਤਾ ਜੋਗੀ
ਰਮਤਾ, ਮੈਂ ਜੋਗੀ
ਰਮਤਾ, ਮੈਂ ਜੋਗੀ
ਰਮਤਾ, ਮੈਂ ਜੋਗੀ
ਰਮਤਾ, ਮੈਂ ਜੋਗੀ
ਰਮਤਾ, ਮੈਂ ਜੋਗੀ
ਇਸ਼ਕ ਬੁਲਾਵੇ, ਇਸ਼ਕ ਚਕਾਵੇ
ਬੁੱਲਿਆ ਇਸ਼ਕ, ਸਮਝ ਨਾ ਆਵੇ
ਇਸ਼ਕ ਬੁਲਾਵੇ, ਇਸ਼ਕ ਚਕਾਵੇ
ਬੁੱਲਿਆ ਇਸ਼ਕ, ਸਮਝ ਨਾ ਆਵੇ
ਇਸ਼ਕ ਬੁਲਾਵੇ, ਇਸ਼ਕ ਚਕਾਵੇ
ਬੁੱਲਿਆ ਇਸ਼ਕ, ਸਮਝ ਨਾ ਆਵੇ
ਇਸ਼ਕ ਦੀ ਮੌਤ ਹੈ ਸਬਤੋ ਵੱਖਰੀ
ਕਰਦਾ ਨਾ ਪ੍ਰਵਾਹ
ਕਰਦੇ ਨਜਰਾਂ ਮੇਰੇ ਵੱਲ
ਹੋਰ ਨਾ ਦਿਸਦਾ ਕੋਈ ਹੱਲ
ਹੋਇਆ ਤੇਰੇ ਇਸ਼ਕ ਵਿਚ ਰੋਗੀ
ਰਮਤਾ ਜੋਗੀ, ਰਮਤਾ ਜੋਗੀ
ਰਮਤਾ, ਰਮਤਾਂ, ਰਮਤਾ, ਰਮਤਾ ਮੈਂ ਜੋਗੀ
ਰਮਤਾ ਜੋਗੀ, ਰਮਤਾ ਜੋਗੀ, ਰਮਤਾ ਜੋਗੀ
ਰਮਤਾ ਮੈਂ ਜੋਗੀ
ਰਮਤਾ, ਰਮਤਾਂ, ਰਮਤਾ, ਰਮਤਾ ਮੈਂ ਜੋਗੀ
ਰਮਤਾ ਜੋਗੀ, ਰਮਤਾ ਜੋਗੀ, ਰਮਤਾ ਜੋਗੀ
ਰਮਤਾ ਮੈਂ ਜੋਗੀ
ਇੱਕ ਕਤਰੇ ਨੂੰ ਕਰੇ ਸਮਨਦਰ
ਵੱਸਦਾ ਇਹ ਕੰਨ, ਕੰਨ ਦੇ ਅੰਦਰ
ਇੱਕ ਕਤਰੇ ਨੂੰ ਕਰੇ ਸਮਨਦਰ
ਵੱਸਦਾ ਇਹ ਕੰਨ, ਕੰਨ ਦੇ ਅੰਦਰ
ਇੱਕ ਕਤਰੇ ਨੂੰ ਕਰੇ ਸਮਨਦਰ
ਵੱਸਦਾ ਇਹ ਕੰਨ, ਕੰਨ ਦੇ ਅੰਦਰ
ਹਰ ਇੱਕ ਦਿਲ ਵਿਚ ਲੂਰ ਇਸ਼ਕ ਦਾ
ਖਾਲੀ ਨਾ ਕੋਈ ਥਾਂ
ਏਤੋ ਵੱਧਕੇ ਔਰ ਨਾ ਗੱਲ
ਮੈਂ ਤੇਰੇ ਤੂੰ ਮੇਰੇ ਵੱਲ
ਹੋਇਆ ਤੇਰੇ ਇਸ਼ਕ ਵਿਚ ਰੋਗੀ
ਰਮਤਾ ਜੋਗੀ, ਰਮਤਾ ਜੋਗੀ
ਰਮਤਾ, ਰਮਤਾਂ, ਰਮਤਾ, ਰਮਤਾ ਮੈਂ ਜੋਗੀ
ਰਮਤਾ ਜੋਗੀ, ਰਮਤਾ ਜੋਗੀ, ਰਮਤਾ ਜੋਗੀ
ਰਮਤਾ ਮੈਂ ਜੋਗੀ
ਰਮਤਾ ਮੈਂ ਜੋਗੀ
ਨਾ ਸਮਝ ਮੁਝੇ ਸਮਝਾਵੇ
ਨਾ ਹੀ ਕੁਜ ਭੀ ਮੁਝੇ ਬਤਲਾਏ ਨਾ
ਮੁਝੇ ਰਾਜ ਮੋਹੱਬਤ ਕਾ ਪੱਲਾ
ਪੱਲਾ ਕਾਂ ਰੰਗ ਬਤਾਏ ਨਾ
ਜਿਹਦੇ ਰੱਬ ਦੇ ਸਾਹ ਓਹ ਲੱਬਿਆ ਨਾ
ਜੇ ਲੱਬਿਆ ਤਾ ਆਪ ਗੁਆਂਚ ਗਏ
ਜਿਥੇ ਅਕਲ ਨੀ ਦੇ ਸਕਦੀ
ਅਸੀਂ ਓਥੇ ਅੱਖੀਆਂ ਲਾ ਬੈਠੇ
Writer(s): Anand Bakshi, A.r. Rahman Lyrics powered by www.musixmatch.com