Songtexte.com Drucklogo

ASK ’EM Songtext
von Sukha

ASK ’EM Songtext

ਹੋ ਗੱਡੀ ਘੁੰਮਦੀ Toronto, ਵਿੱਚ ਵੱਜਦੀ ਆ beat ਨੀ
ਵਿੱਚ ਬੈਠਾ ਬਿੱਲੋ ਸਿਰੇ ਦਾ ਸ਼ੌਕੀਨ
ਅੱਖਾਂ ਘੱਟ ਮਾਰੇ ਇੱਥੇ ਫਿਰ ਬਣ ਜਾਊਗਾ scene ਨੀ
ਗੇੜੀ ਮਾਰਨ ਦਾ ਤਾਂ ਨਿੱਤ ਆ routine
ਓ ਬੱਕਰੇ ਬੁਲਾਉਂਦਾ ਕਦੇ ਹੱਥ ਨਹੀਂਓ ਆਉਂਦਾ
ਬੱਕਰੇ ਬੁਲਾਉਂਦਾ ਕਦੇ ਹੱਥ ਨਹੀਂਓ ਆਉਂਦਾ
ਤੜਕੇ ਹੀ round ਜੱਟ ਚਾੜ੍ਹੇ
ਹੋ ਤੜਕੇ ਹੀ round ਜੱਟ ਚਾੜ੍ਹੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, round ਕਿੰਨੇ ਮਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, round ਕਿੰਨੇ ਮਾਰੇ
ਓ ਇੱਕ ਰੱਖਿਆ ਆ ਪੱਕਾ ਡੱਬ ਨਾਲ ਨੀ
ਜਿਹੜਾ meeting ਕਰਾਉਂਦਾ ਰੱਬ ਨਾਲ਼ ਨੀ
ਗੋਡਾ ਧਰ ਕੇ ਮੈਂ ਰੱਖਿਆ ਆ ਵੈਰੀਆਂ ′ਤੇ
ਮੇਲੇ ਲਗਦੇ ਆ ਜੱਟਾਂ ਦੇ ਕਚਹਿਰੀਆਂ 'ਤੇ
ਹੋ ਕੱਲ੍ਹ ਬੈਠਾ ਸੀਗਾ jail, ਅੱਜ ਹੋਈ ਮੇਰੀ bail
ਬੈਠਾ ਸੀਗਾ jail, ਅੱਜ ਹੋਈ ਮੇਰੀ bail


ਓਦੋਂ ਜੱਟਾਂ ਨੇ ਸੀ ਮਾਰੇ ਲਲਕਾਰੇ
ਓ ਜੱਟਾਂ ਨੇ ਸੀ ਮਾਰੇ ਲਲਕਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, round ਕਿੰਨੇ ਮਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, round ਕਿੰਨੇ ਮਾਰੇ
ਓ baggy ਜਿਹੀ jean ਨਾਲ਼ Kobe ਆਲ਼ੀ jersey
ਲੱਖ ਲਾਵਾਂ ਜਦੋਂ ਹੁੰਦੀ ਕੋਈ derby
ਦੋ rollie ਲਾਵਾਂ, ਦੁਨੀਆ ਏ ਸੜਦੀ
ਟੌਰ ਦੇਖ ਫਿਰ ਜੱਟ ਦੀ ਆ ਮਰਦੀ
ਥੱਲੇ ਆ Porsche, 911 ਆ horse
ਥੱਲੇ ਆ Porsche, 911 ਆ horse
407 ਉੱਤੇ ਜੱਟ ਚਾੜ੍ਹੇ
407 ਉੱਤੇ ਜੱਟ ਚਾੜ੍ਹੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, round ਕਿੰਨੇ ਮਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, round ਕਿੰਨੇ ਮਾਰੇ

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Cro nimmt es meistens ...?

Fans

»ASK ’EM« gefällt bisher niemandem.