Songtexte.com Drucklogo

Never Fold Songtext
von Sidhu Moose Wala

Never Fold Songtext

Yeah, uh (oh, my gosh!)
Now let the beat ride for a second, baby, uh (yeah, I′m back)
Yeah, I was calling your cell, baby (we back, we back)
It's too early for all that (huh!) Guess who′s back (brrah!)
Hahaha! Sidhu Moose Wala (who?)
Uh, Sunny Malton (who?) ਜੇ ਤੈਨੂੰ ਪਹਿਲੋਂ ਨਹੀਂ ਸੀ ਪਤਾ

ਓ, ਪਹਿਲਾ ਪਰਚਾ ਓਦੋਂ ਹੋ ਗਿਆ ਸੀ
ਜਦੋਂ ਹੁੰਦਾ ਸੀ ਮੈਂ ੧੮ ਦਾ
ਆਹ ਜੋ ਕਾਲ਼ੀ ਜੱਟ ਦੀ Range, ਕੁੜੇ
ਪਿੱਛਾ ਨਹੀਂ ਕਰਦੀ ਨਾਰਾਂ ਦਾ

ਜੀਹਨੇ ਖੇਡਣਾ ਹੁੰਦਾ Magnum'an ਨਾ'
ਆਹ rose ਉਹਨਾਂ ਦੇ ਕੰਮ ਦੇ ਨਹੀਂ

ਸਾਡੇ ਲਾਣੇ ਜਿਉਣੇ ਸੁੱਚਿਆਂ ਦੇ
ਸਾਡੇ ਮਿਰਜੇ-ਰਾਂਝੇ ਜੰਮਦੇ ਨਹੀਂ
ਸਾਡੇ ਲਾਣੇ ਜਿਉਣੇ ਸੁੱਚਿਆਂ ਦੇ
ਸਾਡੇ ਮਿਰਜੇ-ਰਾਂਝੇ ਜੰਮਦੇ ਨਹੀਂ

(ਮਿਰਜੇ-ਰਾਂਝੇ ਜੰਮਦੇ ਨਹੀਂ)
(ਮਿਰਜੇ-ਰਾਂਝੇ ਜੰਮਦੇ ਨਹੀਂ)


ਸਾਡੇ ਰੁਤਬੇ ਉਮਰਾਂ ਦੱਸਦੀਆਂ ਨੀ
ਯੱਭਾਂ ਤੋਂ ਪਛਾਣੇ ਜਾਨੇ ਆਂ
Hood culture carry ਕਰਦੇ ਆਂ
ਡੱਬਾਂ ਤੋਂ ਪਛਾਣੇ ਜਾਨੇ ਆਂ

Drum ਵਿੱਚ hollow ਭਰੀਆਂ ਨੇ
ਚੀਰ ਪਵਾਉਂਦੀਆਂ ਚੰਮ ਦੇ ਨੀ

ਸਾਡੇ ਲਾਣੇ ਜਿਉਣੇ ਸੁੱਚਿਆਂ ਦੇ
ਸਾਡੇ ਮਿਰਜੇ-ਰਾਂਝੇ ਜੰਮਦੇ ਨਹੀਂ
ਸਾਡੇ ਲਾਣੇ ਜਿਉਣੇ ਸੁੱਚਿਆਂ ਦੇ
ਸਾਡੇ ਮਿਰਜੇ-ਰਾਂਝੇ ਜੰਮਦੇ ਨਹੀਂ

Yeah, Sunny Malton, uh
It′s the young′un, Sauga city vision
I'm the good guy, baby
When did I become the villain? (Oh, my god)
Give me a mic and I′m spittin'
VVS diamonds, all my records hittin′

Are you kiddin'? I been winnin′
Look at my bank account, you'll be trippin'
Back to back songs, shit ain′t got no limits
We ain′t worried about who's Jordan, rhymin′ or pimpin'


ਨਾਹ ਰਾਂਝਾ, ਨਾਹ ਮਿਰਜ਼ਾ, baby, this that thug life
Call me a legend, baby, that′s my blood type
Ride for the gang, that make his blood right
Dream team is back, baby, you heard right

We ain't never fallin′ off though (mever fallin' off though)
ਸਿੱਧੂਆਂ ਦੇ ਮੁੰਡੇ ਆਂ, we breakin' the law though
(Breakin′ the law though, breakin′ the law though)
ਕਰਦੇ ਓਹ follow, ਤੁਸੀਂ ਸਿਖਦੇ ਜਿੰਨ੍ਹਾਂ ਤੋਂ

ਸਾਡੇ ਰਸਤੇ ਜਾਂਦੇ ਨਰਕਾਂ ਨੂੰ
ਪਿੱਛਾ ਨਾ ਕਰੀ ਨਦਾਨੀ 'ਚ
ਸਾਡੀ ਅੱਤ ′ਤੇ ਅੰਤ ਆਂ, ਦੋਵੇਂ ਹੀ
ਹੁੰਦੇ ਆਂ ਭਰੀ ਜਵਾਨੀ 'ਚ

ਲਾ ਕੇ ਯਾਰੀਆਂ ਮੂਸੇ ਆਲ਼ੇ ਨਾ′
ਹੰਝੂ ਸਿੱਟੇਂਗੀ ਗ਼ਮ ਦੇ ਨੀ

ਸਾਡੇ ਲਾਣੇ ਜਿਉਣੇ ਸੁੱਚਿਆਂ ਦੇ
ਸਾਡੇ ਮਿਰਜੇ-ਰਾਂਝੇ... (ਇੱਕ ਵਾਰੀ ਹੋਰ)
ਸਾਡੇ ਲਾਣੇ ਜਿਉਣੇ ਸੁੱਚਿਆਂ ਦੇ (yeah)
ਸਾਡੇ ਮਿਰਜੇ-ਰਾਂਝੇ ਜੰਮਦੇ ਨਹੀਂ (uh)

One-seven plus five pennies
Add that shit up, SOE
Right back up on top of things, haha!
You a fool for this one, Sidhu
We still thugs

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Sidhu Moose Wala

Fans

»Never Fold« gefällt bisher niemandem.