Songtexte.com Drucklogo

Homicide Songtext
von Sidhu Moose Wala

Homicide Songtext

Byg Byrd on the beat
Byg Byrd on the beat
Sunny Malton, baby
Big Boi Deep

ਸਿੱਧੂ ਮੂਸੇ ਆਲਾ
I′m, I'm a brown boy

ਸਹਿਮ-ਸਹਿਮ ਸਿੱਖਿਆ ਨਈਂ ਜੀਣਾ, ਮਿੱਠਿਆਂ
ਸੱਪਾਂ ਦੀਆਂ ਸਿਰੀਆਂ ਨੂੰ ਹੱਥ ਪਾਈਦਾ
ਮਰਦਾਂ ਨੂੰ ਆਉਂਦੇ ਆ ਸ਼ਿਕਾਰ ਖੇਡਣੇ
ਕਤੀੜ ਵਾਂਗੂ ਐਵੇਂ ਨਹੀਓਂ time ਪਾਈਦਾ

Sniper ਦੇ ਵਾਂਗ ਅੱਖ ਤੇਜ਼ ਚੱਲਦੀ
ਨਿਸ਼ਾਨਿਆਂ ′ਤੇ ਵੱਜਦੇ ਆ round, ਬੱਲਿਆ
ਛੇ ਫੁੱਟ ਧਰਤੀ ਤੋਂ ਬਾਹਰ ਖੜ੍ਹਾ ਮੈਂ
'ਤੇ ਵੈਰੀ ਛੇ ਫੁੱਟ underground, ਬੱਲਿਆ

ਜਿੱਥੋਂ ਅਸੀਂ ਕਰਦੇ belong, ਬੱਲਿਆ
ਕੰਮ ਓਥੇ ਹੁੰਦੇ ਬਾਹਲੇ wrong, ਬੱਲਿਆ
Homicide ਦੀਆਂ ਚੱਲਦੀਆਂ ਖ਼ਬਰਾਂ
'ਤੇ death ਵਾਲੇ ਚੱਲਦੇ ਆ song, ਬੱਲਿਆ


ਜਿੱਥੋਂ ਅਸੀਂ ਕਰਦੇ belong, ਬੱਲਿਆ
ਕੰਮ ਓਥੇ ਹੁੰਦੇ ਬਾਹਲੇ wrong, ਬੱਲਿਆ
Homicide ਦੀਆਂ ਚੱਲਦੀਆਂ ਖ਼ਬਰਾਂ
′ਤੇ death ਵਾਲੇ ਚੱਲਦੇ ਆ song, ਬੱਲਿਆ

ਬਾਪੂ ਨੇ ਸਿਖਾਈ ਮੈਨੂੰ ਗੱਲ ਇੱਕ ਹੀ
ਗੁੱਡੀ ਅਸਮਾਨੀਂ ਕਾਕਾ ਆਪ ਚੜ੍ਹਦੀ
ਚੱਕ ਕੇ step ਨਹੀਓਂ ਪਿੱਛੇ ਹਟੀਦਾ
′ਤੇ ਪਿੱਛੋਂ ਕਰੀ ਦਾ ਨਈਂ ਵਾਰ, ਸਿੱਧੀ ਹਿੱਕ ਪਾੜੀ ਦੀ

ਦੋਗਲਿਆਂ ਬੰਦਿਆਂ ਨੂੰ ਮੂੰਹ ਨਈਂ ਲਾਈ ਦਾ
'ਤੇ ਹੈਸੀਅਤ ਦੇਖਕੇ ਨਈਂ ਯਾਰੀ ਲਾਈ ਦੀ
Jealous ਨਾ ਹੋਈਏ ਦੂਜਿਆਂ ਨੂੰ ਦੇਖ ਕੇ
ਹੋ, ਅਸੀਂ ਰੱਬ ਦੀ ਰਜ਼ਾ ′ਚ strong, ਬੱਲਿਆ

ਜਿੱਥੋਂ ਅਸੀਂ ਕਰਦੇ belong, ਬੱਲਿਆ
ਕੰਮ ਓਥੇ ਹੁੰਦੇ ਬਾਹਲੇ wrong, ਬੱਲਿਆ
Homicide ਦੀਆਂ ਚੱਲਦੀਆਂ ਖ਼ਬਰਾਂ (yeah, Sunny Malton)
'ਤੇ death ਵਾਲੇ ਚੱਲਦੇ ਆ song, ਬੱਲਿਆ (ਤੈਨੂੰ ਪਤਾ ਈ ਆ)

I′m all about mil like my first name is mik
ਤੇਰਾ ਖੂਨ ਕਰੂ leak ਜਿਵੇਂ ਹੁੰਦੇ ਸਾਡੇ ਗੀਤ
ਸੱਤੇ ਦਿਨ ਕੀਤੀ ਮਿਹਨਤ, ਨਾ ਸੋਚੀ ਅਸੀਂ weak
Yo, we are from same black but ain't got speakers


Homicide ਐਥੇ ਹੁੰਦੇ homicide
With this we don′t nobody let side
ਸਾਡੇ ਨਾਲ਼ ਪੰਗਾ ਲੈਣਾ ਤੇਰੇ ਲਈ ਆ suicide
ਸਾਡਾ ਅੜਬ ਸੁਭਾਅ, Brown Boys do or die

ਆਪ ਘੱਟ ਬੋਲੀਦਾ ਏ, ਜਿਆਦਾ ਕੰਮ ਬੋਲਦਾ
ਐਵੇਂ ਨਹੀਓਂ ਗੱਲਾਂ ਦੇ ਤੂਫਾਨ ਰੋਲੀ ਦੇ
ਤੇਰੇ ਸ਼ਹਿਰ ਦੀ ਲਗੌੜ ਖੇਡਦੀ ਐ bat'an ਨਾਲ਼
ਮੇਰੇ ਸ਼ਹਿਰ ਵਿੱਚ bat'an ਨਾਲ਼ ਹੱਡ ਤੋੜੀ ਦੇ

Phone′an ਉੱਤੇ ਨਹੀਓਂ ਕਦੇ ਦੇਂਦੇ ਧਮਕੀ
ਸ਼ੇਰਾਂ ਵਾਂਗੂ ਕਰੀ ਦਾ ਸ਼ਿਕਾਰ ਆਣਕੇ
ਯਾਰੀਆਂ ਦੇ ਵਿੱਚ ਖਾਦੀਆਂ ਤੇ ਮਾਰੀਆਂ
ਮੂੰਹ ਦਾ ਯਾਰ ਬਣ ਕੀਤਾ ਨਹੀਓਂ ਢੋਂਗ, ਬੱਲਿਆ

ਜਿੱਥੋਂ ਅਸੀਂ ਕਰਦੇ belong, ਬੱਲਿਆ
ਕੰਮ ਓਥੇ ਹੁੰਦੇ ਬਾਹਲੇ wrong, ਬੱਲਿਆ
Homicide ਦੀਆਂ ਚੱਲਦੀਆਂ ਖ਼ਬਰਾਂ
′ਤੇ death ਵਾਲੇ ਚੱਲਦੇ ਆ song, ਬੱਲਿਆ

Jersey ਤੋਂ ਕਰਦੇ belong, ਬੱਲਿਆ
ਕੰਮ ਓਥੇ ਹੁੰਦੇ ਬਾਹਲੇ wrong, ਬੱਲਿਆ
Homicide ਦੀਆਂ ਚੱਲਦੀਆਂ ਖ਼ਬਰਾਂ (ਸਿੱਧੂ ਮੂਸੇ ਆਲਾ)
'ਤੇ death ਵਾਲੇ ਚੱਲਦੇ ਆ song, ਬੱਲਿਆ (ਓ, ਦਿਲ ਦਾ ਨਈਂ ਮਾੜਾ)

ਓ, ਸਿੱਧੂ ਮੂਸੇ ਆਲਾ ਸੁਣ ਨਾਮ ਜੱਟ ਦਾ
Tupac ਨਾਲ਼ ਮਿਲਦੀ ਆ ਰਾਸ਼ੀ, ਮਿੱਠਿਆ
Torranto ′ਚ ਬਾਰੂਦੀ ਕਰਾਂ ਗੀਤਕਾਰੀਆਂ
'ਤੇ back home ਕੀਤੀ ਬਦਮਾਸ਼ੀ, ਮਿੱਠਿਆ

ਵੈਰੀ ਸਾਡੇ ਨਾਲ਼ ਨਹੀਓਂ ਵੈਰ ਕਰਦੇ
′ਤੇ ਮਾਮਾ ਸਾਡੀ ਕਰੇ ਨਾ ਤਲਾਸ਼ੀ, ਮਿੱਠਿਆ
ਜਿੰਨ੍ਹਾਂ ਨਾਲ਼ ਚੱਲਦੇ ਆ ਵੈਰ ਜੱਟ ਦੇ
ਓ, ਡਰ ਰਹਿੰਦਾ ਓਹਨਾਂ ਦੇ among, ਬੱਲਿਆ

ਓ, ਮੂਸੇ ਪਿੰਡੋਂ ਕਰਦੇ belong, ਬੱਲਿਆ
ਕੰਮ ਜਿੱਥੇ ਹੁੰਦੇ ਬਾਹਲੇ wrong, ਬੱਲਿਆ
Homicide ਦੀਆਂ ਚੱਲਦੀਆਂ ਖ਼ਬਰਾਂ
'ਤੇ death ਵਾਲੇ ਚੱਲਦੇ ਆ song, ਬੱਲਿਆ

Brampton′o ਕਰਦੇ belong, ਬੱਲਿਆ
ਕੰਮ ਜਿੱਥੇ ਹੁੰਦੇ ਬਾਹਲੇ wrong, ਬੱਲਿਆ
Homicide ਦੀਆਂ ਚੱਲਦੀਆਂ ਖ਼ਬਰਾਂ
'ਤੇ death ਵਾਲੇ ਚੱਲਦੇ ਆ song, ਬੱਲਿਆ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Sidhu Moose Wala

Quiz
Wer ist kein deutscher Rapper?

Fans

»Homicide« gefällt bisher niemandem.