East Side Flow Songtext
von Sidhu Moose Wala
East Side Flow Songtext
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ... (yeah, yeah)
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ... (you know what it is)
(Byg Byrd on the beat) Brown Boys
(Whoo!) Yeah (I′m a, I'm a...)
ਓ, ਸਿੱਖਿਆ street′an ਤੋਂ, ਕਿਤਾਬਾਂ ਵਿੱਚੋਂ ਪੜ੍ਹਿਆ ਨਹੀਂ
ਤਿਨਕਾ ਔਕਾਤ ਸੀ, ਪਹਾੜਾਂ ਨਾਲ਼ ਲੜਿਆ ਨਹੀਂ
ਕਹਿੰਦਿਆਂ ਸਿਖਰ ਜਿਹੜੀ ਥਾਂ ਉੱਤੇ ਆ ਖੜ੍ਹੇ ਆਂ
ਜੋ ਖਿੱਚਦੇ ਐਂ ਲੱਤਾਂ, ਕਹਿੰਦੇ, "ਸਾਡੇ ਸਿਰੋਂ ਚੜ੍ਹਿਆ ਨਹੀਂ"
Start bottom ਤੋਂ ਕੰਮ, ਲਹੂ ਡੋਲ੍ਹ ਕੇ ਦਿਹਾੜੀ ਕੀਤੀ
ਆਪਣਿਆਂ ਕਈ ਮੇਰੇ ਨਾ' ਵੈਰੀਆਂ ਤੋਂ ਮਾੜੀ ਕੀਤੀ
ਮੂਹਰੇ ਸੀ ਨਮੋਸ਼ੀ, ਪਰ ਖਿੱਚ ਕੇ ਮੈਂ ਫਾੜੀ ਕੀਤੀ
ਛੱਡੇ ਸੱਭ ਦੋਗਲੇ ਤੇ ਹਾਰਾਂ ਨਾਲ਼ ਆੜੀ ਕੀਤੀ
Backbiter'an ਦੇ ਦਲ ਹੁਣ bit-bit ਚਾਕਦੇ ਨੇ
ਸੁਣਦੇ ਨੇ ਗਾਣੇ ਨਾਲ਼ੇ ਮਾੜੇ ਮੈਨੂੰ ਆਖਦੇ ਨੇ
ਵੱਡੇ ਥੰਮ੍ਹ ਚਿੰਤਾ ′ਚ ਕਰਦੇ show talk ਨੇ
ਕਹਿੰਦੇ, "ਬੂਥੀ ਘੜਾਉਤੀ ਸਾਡੀ," ਕੱਲ੍ਹ ਦੇ ਜਵਾਕ ਜਿਹੇ ਨੇ
ਹਾਂ, ਇੱਕੋ time ਸਾਰਿਆਂ ′ਤੇ ਬੋਲਿਆ ਐ ਹੱਲਾ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ

ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ
ਸਮੇਂ ਤੇ ਹਲਾਤਾਂ ਨਾਲ਼ ਲੜਿਆ ਆਂ ਕੱਲਾ

ਨਾ ਮੇਰੀ ਇਹ ਤਰੱਕੀ ਰਾਸ ਆਈ ਕਲਾਕਾਰਾਂ ਨੂੰ
ਕੁਝ ਵੈਰੀ ਬਣੇ ਯਾਰਾਂ ਨੂੰ, ਕੁਝ ਪੱਕਿਆਂ ਪਿਆਰਾਂ ਨੂੰ
ਲਗਦਾ ਤਬਾਹੀ ਮੈਂ ਦਿਮਾਗ ਤੋਂ ਬੀਮਾਰਾਂ ਨੂੰ
ਕਹਿੰਦੇ, "ਮੁੰਡਾ ਇਹ wrong," ਲੁੱਤੀ ਲਾਉਂਦੇ ਸਰਕਾਰਾਂ ਨੂੰ
ਸੁਣੋ, ਸੌਖੀ ਨਹੀਓਂ fame, ਗੱਲ ਕਹਾਂ ਜੋ ਵੀ ਦਿਲ ਦੀ ਐ
ਧਮਕੀ ਸਵੇਰੇ ਚਾਹ ਨਾ' ਗੋਲ਼ੀ ਆਲ਼ੀ ਮਿਲ਼ਦੀ ਐ
Tension ਨਾ ਕੋਈ, ਨਾ ਹੀ pay ਦੀ, ਨਾ ਹੀ bill ਦੀ ਐ
Wait ਰਹਿੰਦੀ ਕਿਹੜੀ ਗੋਲ਼ੀ ਸੀਨਾ ਮੇਰਾ ਛਿਲਦੀ ਐ
ਆਪਾਂ ਤਾਂ ਵੀ ਜਿਉਂਦੇ up ਕਰ middle finger′an ਨੂੰ
"ਮੂਸੇ ਆਲ਼ਾ ਕੌਣ?" ਲੋਕ ਪੁੱਛਦੇ ਆਂ singer'an ਨੂੰ
Time ਚੱਲੇ ਪੁੱਠਾ, down ਵੈਰੀਆਂ ਨੂੰ ਗੁੱਠਾ
ਵਾਂਗ ਚੱਕਰੀ ਘੁੰਮਾਈਦਾ ਆ ਵੱਡਿਆਂ swinger′an ਨੂੰ
ਲੋਕ fame ਪਿੱਛੇ, ਇਹ ਨਾ ਛੱਡੇ ਮੇਰਾ ਪੱਲਾ

ਕਦੇ ਕੀਤਾ ਨਹੀਂ trust, ਪਿੱਛੇ ਨਾਰਾਂ ਤੇ ਕਈ car'an ਮੇਰੇ
ਪਾਈ ਮੈਨੂੰ ਸੁੱਟਣੇ ਨੂੰ, ਚੱਲੀ ਸੀਗੀ ਯਾਰਾਂ ਮੇਰੇ
ਲੋਕਾਂ ਲਈ ਨੇ ਥੋੜ੍ਹੇ, ਪਰ ਵਰਗੇ ਹਜ਼ਾਰਾਂ ਮੇਰੇ
Charge ਜਿਨ੍ਹਾਂ ′ਤੇ ਉਹ ੧੧ ਦੇ ਨੇ ੧੧ ਮੇਰੇ
ਲਗਦਾ ਕਈਆਂ ਨੂੰ ਕਿ ਆਂ studio gangster type ਮੈਂ
ਬਾਂਹ 'ਤੇ ਸੀ ਗੋਲ਼ੀ ਵੱਜੀ, ਪਾਈ ਨਹੀਂ Snap ਮੈਂ
ਪੱਟੀਆਂ ਦਿਖਾ ਕੇ ਲੋਕ ਕੀਤੇ ਨਹੀਂ attach ਮੈਂ
ਨਹੀਂ ਹਵਾ 'ਚ ਯਕੀਨ, ਥੋੜ੍ਹਾ old school batch ਮੈਂ
ਦਿੱਤਾ ਮਾਲਕ ਦਾ ਸੱਭ, ਇਹ singing ਮੇਰਾ ਧੰਦਾ ਨਹੀਂ
ਬੋਲਦਾ ਜੋ ਸੱਚ ਉਹਦਾ ਹੁੰਦਾ ਕਦੇ ਮੰਦਾ ਨਹੀਂ
ਦਿਲ ਦਾ ਨਹੀਂ ਮਾੜਾ ਤੇ ਵਿਚਾਰਾਂ ਵਿੱਚ ਗੰਦਾ ਨਹੀਂ
Fuck off, go to hell, ਮੈਂ industry ਦਾ ਬੰਦਾ ਨਹੀਂ
ਵੱਖ ਨੇ ਉਹ ਰਸਤੇ, ਮੈਂ ਜਿਨ੍ਹਾਂ ਉੱਤੇ ਚੱਲਾ

ਹਾਂ, ਹਾਂ

Writer(s): Maninder Kalyan Lyrics powered by www.musixmatch.com