Songtexte.com Drucklogo

0 to 100 Songtext
von Sidhu Moose Wala

0 to 100 Songtext

Yeah
ਸਿੱਧੂ ਮੂਸੇ ਆਲ਼ਾ, baby
Drip, drip
Show Mxrci on it
ਓ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ
ਜੱਟ ਜੋ ਵੀ ਕਰੇ ਸ਼ਰੇਆਮ ਕਰੇ ਸੋਹਣੀਏ
Fame ਮੇਰੇ bed ਤੇ ਆਰਾਮ ਕਰੇ ਸੋਹਣੀਏ
ਪੈਸਾ ਡਿੱਗੇ bank′an 'ਚ alarm ਕਰੇ ਸੋਹਣੀਏ
ਓ G-Class GT Road jam ਕਰੇ ਸੋਹਣੀਏ
ਸੜਕਾਂ ′ਤੇ ਘੁੰਮੇ ਸੁਭੋ-ਸ਼ਾਮ ਕਰੇ ਸੋਹਣੀਏ
ਲੰਘਾਂ ਜਿੱਥੋਂ ਜਨਤਾ ਸਲਾਮ ਕਰੇ ਸੋਹਣੀਏ
Tease ਕਰੇ ਰੰਨਾਂ ਨਾ ਕਲਾਮ ਕਰੇ ਸੋਹਣੀਏ
Hard work luck ਤਾਂ ਹਰਾਮ ਕਰੇ ਸੋਹਣੀਏ
No lean shit ਨਾ gram ਕਰੇ ਸੋਹਣੀਏ


ਮੈਂਨੂੰ ਸਭ ਨਾਲ਼ੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ
Industry 'ਚ ਕੱਦ ਜਿਵੇਂ palm ਕਰੇ ਸੋਹਣੀਏ
ਓ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ
ਵੱਡੇ ਵੱਡੇ ਖ਼ਾਸਾ ਨੂੰ ਵੀ ਆਮ ਕਰੇ ਸੋਹਣੀਏ
ਮੱਥੇ 'ਤੇ ਨਸੀਬ ਮੇਰਾ charm ਕਰੇ ਸੋਹਣੀਏ
ਓ ਕਦੇ-ਕਦੇ ਖਾਵਾਂ ਮੈਂਨੂੰ calm ਕਰੇ ਸੋਹਣੀਏ
ਓ role model dead ਰੱਬ ਰਾਮ ਕਰੇ ਸੋਹਣੀਏ
Record break ਜਿਵੇਂ Tom ਕਰੇ ਸੋਹਣੀਏ
ਇਰਾਦੇ ਮੇਰੇ weak ਨਾ ਅੰਜਾਮ ਕਰੇ ਸੋਹਣੀਏ
ਮੈਂਨੂੰ inspire ਮੇਰੀ mom ਕਰੇ ਸੋਹਣੀਏ
ਓ young age GOAT ਇਹ ਅਵਾਮ ਕਰੇ ਸੋਹਣੀਏ
Proud back home Moosa ਗਾਮ ਕਰੇ ਸੋਹਣੀਏ
Sidhu ਹੁਣ ਵੱਡੇ ਤਾਮ-ਝਾਮ ਕਰੇ ਸੋਹਣੀਏ
ਓ ਗੋਲ਼ੀ ਚੱਲੀ ਵਾਂਗੂ sound ਨਾਮ ਕਰੇ ਸੋਹਣੀਏ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Sidhu Moose Wala

Fans

»0 to 100« gefällt bisher niemandem.