Bandana Songtext
von Shubh
Bandana Songtext
ਸਾਰੇ town ਵਿੱਚ ਖੁੱਤੀ, ਪੈਰੀ Italy ਦੀ ਜੁੱਤੀ
ਸਾਰੇ town ਵਿੱਚ ਖੁੱਤੀ, ਪੈਰੀ Italy ਦੀ ਜੁੱਤੀ (yeah)
Town ਵਿੱਚ ਖੁੱਤੀ, ਪੈਰੀ Italy ਦੀ ਜੁੱਤੀ
ਨਾਲ਼ੇ ਜੁੱਤੀ ਥੱਲੇ ਰੱਖ ਇਹ ਜਮਾਨਾ ਫਿਰਦੇ
ਥੱਲੇ ਰੱਖ ਇਹ ਜਮਾਨਾ ਫਿਰਦੇ
ਇਹ ਮੁੰਡੇ hood ਵਿੱਚ... (hood ਵਿੱਚ...)
Hood ਵਿੱਚ ਬੰਨ੍ਹ ਕੇ bandana ਫਿਰਦੇ
ਨੀ ਮੁੰਡੇ ਪਿੰਡਾਂ ਆਲ਼ੇ ਬੰਨ੍ਹ ਕੇ bandana ਫ਼ਿਰਦੇ
Hood ਵਿੱਚ ਬੰਨ੍ਹ ਕੇ bandana ਫ਼ਿਰਦੇ
ਓ, ਨੀ ਇਹ ਪੱਟ ਲੈਂਦੇ ਝੱਟ, ਬਿੱਲੋ, ਮਾਝੇ ਦੇ ਆਂ ਜੱਟ
ਨੀ ਇਹ ਪੱਟ ਲੈਂਦੇ ਝੱਟ, ਬਿੱਲੋ, ਮਾਝੇ ਦੇ ਆਂ ਜੱਟ
ਜਿਹੜਾ ਕਰਦਾ ਖਰਾਬੀ ਓਹਨੂੰ ਜੜ੍ਹੋਂ ਦੇਂਦੇ ਪੱਟ
ਪਾਈ ਗਲ਼ ਵਿੱਚ ਸੋਨੇ ਦਾ ਆ ਗਾਨਾ ਫਿਰਦੇ
ਪਾਈ ਸੋਨੇ ਦਾ ਆ ਗਾਨਾ ਫਿਰਦੇ
ਮੁੰਡੇ hood ਵਿੱਚ ਬੰਨ੍ਹ ਕੇ bandana ਫਿਰਦੇ
(Hood ਵਿੱਚ ਬੰਨ੍ਹ ਕੇ bandana ਫਿਰਦੇ)
ਨੀ ਮੁੰਡੇ ਪਿੰਡਾਂ ਆਲ਼ੇ ਬੰਨ੍ਹ ਕੇ bandana ਫ਼ਿਰਦੇ
Hood ਵਿੱਚ ਬੰਨ੍ਹ ਕੇ bandana ਫ਼ਿਰਦੇ
ਰੱਖ dash ਉੱਤੇ gun ਸ਼ਹਿਰ ਕਰਦੇ ਆਂ run
ਰੱਖ dash ਉੱਤੇ gun ਸ਼ਹਿਰ ਕਰਦੇ ਆਂ run
ਪੂਰੀ ਗਰਮ ਖ਼ਿਆਲੀ ਨਾਲ਼ੋਂ ਲਾ ਦਿੰਦੇ ਚੰਮ
ਓ, ਤਿੱਖੇ ਜਵਾਂ ਵਾਂਗ ਨੀ katana ਫਿਰਦੇ
ਜਵਾਂ ਵਾਂਗ ਨੀ katana ਫਿਰਦੇ
ਇਹ ਮੁੰਡੇ hood ਵਿੱਚ... (hood ਵਿੱਚ...)
Hood ਵਿੱਚ ਬੰਨ੍ਹ ਕੇ bandana ਫਿਰਦੇ
ਪਿੰਡਾਂ ਆਲ਼ੇ ਬੰਨ੍ਹ ਕੇ bandana ਫ਼ਿਰਦੇ
Hood ਵਿੱਚ ਬੰਨ੍ਹ ਕੇ bandana ਫ਼ਿਰਦੇ
ਸਾਡੀ ਜਿੰਦਗੀ ਐ ਕਾਲ਼ੀ, ਹਾਂ, ਕਿੱਥੇ ਜਾਂਦੀ ਐ ਸੰਭਾਲ਼ੀ
ਸਾਡੀ ਜਿੰਦਗੀ ਐ ਕਾਲ਼ੀ, ਕਿੱਥੇ ਜਾਂਦੀ ਐ ਸੰਭਾਲ਼ੀ
ਲਾਕੇ ਜੱਟ ਨਾਲ਼ ਯਾਰੀ ਨਾ ਤੂੰ entry ਕਰਾ ਲਈ
ਸੱਚੀ ਤਲ਼ੀਆਂ ′ਤੇ ਰੱਖ ਕੇ ਇਹ ਜਾਨਾਂ ਫ਼ਿਰਦੇ
ਰੱਖੀ ਤਲ਼ੀਆਂ 'ਤੇ ਜਾਨਾਂ ਫਿਰਦੇ
ਮੁੰਡੇ hood ਵਿੱਚ ਬੰਨ੍ਹ ਕੇ bandana ਫਿਰਦੇ
Hood ਵਿੱਚ ਬੰਨ੍ਹ ਕੇ bandana ਫ਼ਿਰਦੇ
ਨੀ ਮੁੰਡੇ ਪਿੰਡਾਂ ਆਲ਼ੇ ਬੰਨ੍ਹ ਕੇ bandana ਫ਼ਿਰਦੇ
Hood ਵਿੱਚ ਬੰਨ੍ਹ ਕੇ bandana ਫ਼ਿਰਦੇ
(Sickboi, Sickboi)

Writer(s): . Shubh Lyrics powered by www.musixmatch.com