Yamaha Songtext
von Satinder Sartaaj
Yamaha Songtext
ਬੂਟ ਲੈ ਨੀ ਹੁੰਦੇ ਮੈਂ ਬੁਲਟ ਕਿੱਥੋਂ ਲੈ ਲਵਾਂ?
ਸਾਡਾ ਤਾਂ ਕੋਈ uncle ਵੀ ਹੈ ਨਹੀਂ ਜਿਹਨੂੰ ਕਹਿ ਲਵਾਂ
ਹੋ, ਨਾਲ਼ੇ bump, ਨਾਲ਼ੇ ਕਿਹੜਾ ਸਾਡਾ ਮਾਮਾ (police)
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਹੋ, ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਪਾਲੀ ਜੀਨ, ਬੜਾ ਰੱਖਤਾ ਪਜਾਮਾ
ਨੀ ਹੋਰ ਦੱਸ, ਕੀ ਭਾਲਦੀ?
ਹੋ, ਪਾਲੀ ਜੀਨ, ਬੜਾ ਰੱਖਤਾ ਪਜਾਮਾ
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਹਿੰਦਾ, "ਥੋਡਾ ਮੁੰਡਾ ਸਾਰਾ ਦਿਨ ਮਾਰੇ ਗੇੜੀਆਂ"
ਝੂਠਾ ਇਲਜ਼ਾਮ, "ਵੈਸੇ ਕੁੜੀਆਂ ਈ ਛੇੜੀਆਂ"
ਕਹਿੰਦਾ, "ਥੋਡਾ ਮੁੰਡਾ ਸਾਰਾ ਦਿਨ ਮਾਰੇ ਗੇੜੀਆਂ"
ਝੂਠਾ ਇਲਜ਼ਾਮ, ਕਹਿੰਦੇ, "ਕੁੜੀਆਂ ਹੀ ਛੇੜੀਆਂ"
ਸਾਡੇ ਘਰ ਦਿੱਤਾ VC ਨੇ ਉਲ੍ਹਾਮਾਂ
ਹੋ, ਸਾਡੇ ਘਰ ਦਿੱਤਾ VC ਨੇ ਉਲ੍ਹਾਮਾਂ
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਉਂਜ ਭਾਵੇਂ ਗੁਰਾਂ ਦੇ ਦੁਆਰੇ ਕਦੀ ਜਾਵੇਂ ਨਾ
ਪਰ ਮੰਗਲ ਨੂੰ Mangar ਤੋਂ ਨਾਗਾ ਕਦੀ ਪਾਵੇਂ ਨਾ
ਉਂਜ ਭਾਵੇਂ ਗੁਰਾਂ ਦੇ ਦੁਆਰੇ ਕਦੀ ਜਾਵੇਂ ਨਾ
ਪਰ ਮੰਗਲ ਨੂੰ ਮੰਗਰ ਤੋਂ ਨਾਗਾ ਕਦੀ ਪਾਵੇਂ ਨਾ
ਜੀ ਭਾਵੇਂ ਹਰੇ Krishna, ਜੀ ਹਰੇ Rama
ਹੋ, ਭਾਵੇਂ ਹਰੇ Krishna, ਜੀ ਹਰੇ Rama
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਲਾਉਂਦਾ ਏ sticker ਤੇ ਨਾਮ ਹੀ ਲਿਖਾਉਂਦਾ ਏ
ਸਾਰਾ-ਸਾਰਾ ਦਿਨ ਬੈਠਾ ਇੰਨ ਚਮਕਾਉਂਦਾ ਏ
ਲਾਉਂਦਾ ਏ sticker ਤੇ ਨਾਮ ਹੀ ਲਿਖਾਉਂਦਾ ਏ
ਸਾਰਾ-ਸਾਰਾ ਦਿਨ ਬੈਠਾ ਇੰਨ ਚਮਕਾਉਂਦਾ ਏ
ਹੋ, ਕਿਸੇ ਕੰਮ ਦਾ ਨਹੀਂ ਹੁੰਦਾ ਮੁੰਡੇ ਕਾਮਾ (ਹਾਏ!)
ਕਿਸੇ ਕੰਮ ਦਾ ਨਹੀਂ ਹੁੰਦਾ ਮੁੰਡੇ ਕਾਮਾ
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਨਾਕੇ ਵਾਲਿਆਂ ਵੇ ਹੁਣ ਪੈ ਗਿਆ ਲਿਹਾਜ਼ ਵੀ
ਕਿਹੋ ਜਿਹੇ ਕੰਮ ਹੁਣ ਕਰੇ Sartaaj ਵੀ
ਨਾਕੇ ਵਾਲਿਆਂ ਵੇ ਹੁਣ ਪੈ ਗਿਆ ਲਿਹਾਜ਼ ਵੀ
ਕਿਹੋ ਜਿਹੇ ਕੰਮ ਹੁਣ ਕਰੇ Sartaaj ਵੀ
ਸਾਰਾ ਤੇਰੇ ਪਿੱਛੇ ਕੀਤਾ ਈ ਡ੍ਰਾਮਾ
ਸਾਰਾ ਤੇਰੇ ਪਿੱਛੇ ਕੀਤਾ ਈ ਡ੍ਰਾਮਾ
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਬਦਲੇ ਨੇ ਕੀਤੇ ਸ਼ਾਇਦ ਦਿਨ ਚੰਗੇ ਆਉਣਗੇ
ਦੇਖੀਂ endeavour′ਆਂ ਦੇ ਯਾਰ ਬੇਲੇ ਲਾਉਣਗੇ
ਬਦਲੇ ਨੇ ਕੀਤੇ ਸ਼ਾਇਦ ਦਿਨ ਚੰਗੇ ਆਉਣਗੇ
ਦੇਖੀਂ endeavour'ਆਂ ਦੇ ਯਾਰ ਬੇਲੇ ਲਾਉਣਗੇ
ਲਾ ਕੇ Bush ਨਹੀਂ ਜਿਤਾਇਆ, ਮੈਂ Obama
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਹੋ, ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਪਾਲੀ ਜੀਨ, ਬੜਾ ਰੱਖਤਾ ਪਜਾਮਾ
ਨੀ ਹੋਰ ਦੱਸ, ਕੀ ਭਾਲਦੀ?
ਹੋ, ਪਾਲੀ ਜੀਨ, ਬੜਾ ਰੱਖਤਾ ਪਜਾਮਾ
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਸਾਡਾ ਤਾਂ ਕੋਈ uncle ਵੀ ਹੈ ਨਹੀਂ ਜਿਹਨੂੰ ਕਹਿ ਲਵਾਂ
ਹੋ, ਨਾਲ਼ੇ bump, ਨਾਲ਼ੇ ਕਿਹੜਾ ਸਾਡਾ ਮਾਮਾ (police)
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਹੋ, ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਪਾਲੀ ਜੀਨ, ਬੜਾ ਰੱਖਤਾ ਪਜਾਮਾ
ਨੀ ਹੋਰ ਦੱਸ, ਕੀ ਭਾਲਦੀ?
ਹੋ, ਪਾਲੀ ਜੀਨ, ਬੜਾ ਰੱਖਤਾ ਪਜਾਮਾ
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਹਿੰਦਾ, "ਥੋਡਾ ਮੁੰਡਾ ਸਾਰਾ ਦਿਨ ਮਾਰੇ ਗੇੜੀਆਂ"
ਝੂਠਾ ਇਲਜ਼ਾਮ, "ਵੈਸੇ ਕੁੜੀਆਂ ਈ ਛੇੜੀਆਂ"
ਕਹਿੰਦਾ, "ਥੋਡਾ ਮੁੰਡਾ ਸਾਰਾ ਦਿਨ ਮਾਰੇ ਗੇੜੀਆਂ"
ਝੂਠਾ ਇਲਜ਼ਾਮ, ਕਹਿੰਦੇ, "ਕੁੜੀਆਂ ਹੀ ਛੇੜੀਆਂ"
ਸਾਡੇ ਘਰ ਦਿੱਤਾ VC ਨੇ ਉਲ੍ਹਾਮਾਂ
ਹੋ, ਸਾਡੇ ਘਰ ਦਿੱਤਾ VC ਨੇ ਉਲ੍ਹਾਮਾਂ
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਉਂਜ ਭਾਵੇਂ ਗੁਰਾਂ ਦੇ ਦੁਆਰੇ ਕਦੀ ਜਾਵੇਂ ਨਾ
ਪਰ ਮੰਗਲ ਨੂੰ Mangar ਤੋਂ ਨਾਗਾ ਕਦੀ ਪਾਵੇਂ ਨਾ
ਉਂਜ ਭਾਵੇਂ ਗੁਰਾਂ ਦੇ ਦੁਆਰੇ ਕਦੀ ਜਾਵੇਂ ਨਾ
ਪਰ ਮੰਗਲ ਨੂੰ ਮੰਗਰ ਤੋਂ ਨਾਗਾ ਕਦੀ ਪਾਵੇਂ ਨਾ
ਜੀ ਭਾਵੇਂ ਹਰੇ Krishna, ਜੀ ਹਰੇ Rama
ਹੋ, ਭਾਵੇਂ ਹਰੇ Krishna, ਜੀ ਹਰੇ Rama
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਲਾਉਂਦਾ ਏ sticker ਤੇ ਨਾਮ ਹੀ ਲਿਖਾਉਂਦਾ ਏ
ਸਾਰਾ-ਸਾਰਾ ਦਿਨ ਬੈਠਾ ਇੰਨ ਚਮਕਾਉਂਦਾ ਏ
ਲਾਉਂਦਾ ਏ sticker ਤੇ ਨਾਮ ਹੀ ਲਿਖਾਉਂਦਾ ਏ
ਸਾਰਾ-ਸਾਰਾ ਦਿਨ ਬੈਠਾ ਇੰਨ ਚਮਕਾਉਂਦਾ ਏ
ਹੋ, ਕਿਸੇ ਕੰਮ ਦਾ ਨਹੀਂ ਹੁੰਦਾ ਮੁੰਡੇ ਕਾਮਾ (ਹਾਏ!)
ਕਿਸੇ ਕੰਮ ਦਾ ਨਹੀਂ ਹੁੰਦਾ ਮੁੰਡੇ ਕਾਮਾ
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਨਾਕੇ ਵਾਲਿਆਂ ਵੇ ਹੁਣ ਪੈ ਗਿਆ ਲਿਹਾਜ਼ ਵੀ
ਕਿਹੋ ਜਿਹੇ ਕੰਮ ਹੁਣ ਕਰੇ Sartaaj ਵੀ
ਨਾਕੇ ਵਾਲਿਆਂ ਵੇ ਹੁਣ ਪੈ ਗਿਆ ਲਿਹਾਜ਼ ਵੀ
ਕਿਹੋ ਜਿਹੇ ਕੰਮ ਹੁਣ ਕਰੇ Sartaaj ਵੀ
ਸਾਰਾ ਤੇਰੇ ਪਿੱਛੇ ਕੀਤਾ ਈ ਡ੍ਰਾਮਾ
ਸਾਰਾ ਤੇਰੇ ਪਿੱਛੇ ਕੀਤਾ ਈ ਡ੍ਰਾਮਾ
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਬਦਲੇ ਨੇ ਕੀਤੇ ਸ਼ਾਇਦ ਦਿਨ ਚੰਗੇ ਆਉਣਗੇ
ਦੇਖੀਂ endeavour′ਆਂ ਦੇ ਯਾਰ ਬੇਲੇ ਲਾਉਣਗੇ
ਬਦਲੇ ਨੇ ਕੀਤੇ ਸ਼ਾਇਦ ਦਿਨ ਚੰਗੇ ਆਉਣਗੇ
ਦੇਖੀਂ endeavour'ਆਂ ਦੇ ਯਾਰ ਬੇਲੇ ਲਾਉਣਗੇ
ਲਾ ਕੇ Bush ਨਹੀਂ ਜਿਤਾਇਆ, ਮੈਂ Obama
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਹੋ, ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਪਾਲੀ ਜੀਨ, ਬੜਾ ਰੱਖਤਾ ਪਜਾਮਾ
ਨੀ ਹੋਰ ਦੱਸ, ਕੀ ਭਾਲਦੀ?
ਹੋ, ਪਾਲੀ ਜੀਨ, ਬੜਾ ਰੱਖਤਾ ਪਜਾਮਾ
ਨੀ ਹੋਰ ਦੱਸ, ਕੀ ਭਾਲਦੀ?
ਅੱਧੀ ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
ਕਿੱਕ ਦੇ ਸਟਾਰਟ ਮੇਰਾ Yamaha
ਨੀ ਹੋਰ ਦੱਸ, ਕੀ ਭਾਲਦੀ?
Writer(s): Satinder Sartaaj Lyrics powered by www.musixmatch.com