Dil Nahion Torhida Songtext
von Satinder Sartaaj
Dil Nahion Torhida Songtext
ਕਾਹਤੋਂ ਕੀਤੀ ਐ ਅਸਾਂ ਦੇ ਨਾਲ ਬੱਸ ਵੇ
ਕੋਈ ਦੋਸ਼ ਅਸਾਂ ਦਾ ਦੱਸ ਵੇ
ਕਿ ਇੰਝ ਮੁੱਖ ਨਹੀਓ ਮੋੜੀਦਾ, ਪਿਆਰਿਆ
ਕਿ ਇੰਝ ਦਿਲ ਨਹੀਓ ਤੋੜੀਦਾ, ਹਾਏ
ਕਾਹਤੋਂ ਕੀਤੀ ਐ ਅਸਾਂ ਦੇ ਨਾਲ ਬੱਸ ਵੇ
ਕੋਈ ਦੋਸ਼ ਅਸਾਂ ਦਾ ਦੱਸ ਵੇ
ਕਿ ਇੰਝ ਮੁੱਖ ਨਹੀਓ ਮੋੜੀਦਾ, ਡੋਲਣਾ
ਕਿ ਇੰਝ ਦਿਲ ਨਹੀਓ ਤੋੜੀਦਾ
ਸਾਨੂੰ ਪਿਆਰ ਵਾਲੀ ਤੱਕੜੀ ′ਚ ਤੋਲਦੇ
ਕਾਹਤੋਂ ਚੰਦਰਿਆਂ ਦੁੱਖਾਂ ਵਿੱਚ ਰੋਲਦੈਂ
ਸਾਨੂੰ ਪਿਆਰ ਵਾਲੀ ਤੱਕੜੀ 'ਚ ਤੋਲਦੇ
ਕਾਹਤੋਂ ਚੰਦਰਿਆਂ ਦੁੱਖਾਂ ਵਿੱਚ ਰੋਲਦੈਂ
ਤੇਰੇ ਲਈ ਅਸੀਂ ਜੱਗ ਨੂੰ ਵਿਸਾਰਿਆ
ਸਾਡੀ ਜਿੰਦ ਤੇਰੇ ਨਾਲ ਮੇਰੇ ਪਿਆਰਿਆ
ਵੇ ਇੰਝ ਦਿਲ ਨਹੀਓ ਤੋੜੀਦਾ, ਡੋਲਣਾ
ਵੇ ਇੰਝ ਮੁੱਖ ਨਹੀਓ ਮੋੜੀਦਾ, ਹਾਏ
ਕਾਹਤੋਂ ਕੀਤੀ ਐ ਅਸਾਂ ਦੇ ਨਾਲ ਬੱਸ ਵੇ
ਕੋਈ ਦੋਸ਼ ਅਸਾਂ ਦਾ ਦੱਸ ਵੇ
ਕਿ ਇੰਝ ਮੁੱਖ ਨਹੀਓ ਮੋੜੀਦਾ, ਪਿਆਰਿਆ
ਵੇ ਇੰਝ ਦਿਲ ਨਹੀਓ ਤੋੜੀਦਾ
ਪਿਆਰ ਤੇਰੇ ਨਾਲ ਦੱਸਾਂ ਕੀ ਮੈਂ ਕਿੰਨਾ ਐ?
ਪਾਣੀ ਸਤਾਂ ਸਾਗਰਾਂ ਦੇ ਵਿੱਚ ਜਿੰਨਾ ਐ
ਪਿਆਰ ਤੇਰੇ ਨਾਲ ਦੱਸਾਂ ਕੀ ਮੈਂ ਕਿੰਨਾ ਐ?
ਪਾਣੀ ਸਤਾਂ ਸਾਗਰਾਂ ਦੇ ਵਿੱਚ ਜਿੰਨਾ ਐ
ਮੇਰੀ ਅੱਖੀਆਂ ਦੇ ਵਿੱਚੋਂ ਪਾਣੀ ਰਿਸਦਾ
ਬੰਦ ਨੈਣਾਂ ਨੂੰ ਵੀ ਮੁੱਖ ਤੇਰਾ ਦਿੱਸਦਾ
ਵੇ ਰੋਂਦਿਆਂ ਨੂੰ ਨਹੀਓ ਛੋੜੀਦਾ
ਪਿਆਰਿਆ, ਵੇ ਇੰਝ ਮੁੱਖ ਨਹੀਓ ਮੋੜੀਦਾ, ਹਾਏ
ਕਾਹਤੋਂ ਕੀਤੀ ਐ ਅਸਾਂ ਦੇ ਨਾਲ ਬੱਸ ਵੇ
ਕੋਈ ਦੋਸ਼ ਅਸਾਂ ਦਾ ਦੱਸ ਵੇ
ਕਿ ਇੰਝ ਦਿਲ ਨਹੀਓ ਤੋੜੀਦਾ, ਡੋਲਣਾ
ਵੇ ਇੰਝ ਮੁੱਖ ਨਹੀਓ ਮੋੜੀਦਾ
ਯਾਦ ਆਉਣ ਗੱਲਾਂ ਤੇਰੀਆਂ ਪਿਆਰੀਆਂ
ਤੈਨੂੰ ਤੱਕਦੀਆਂ ਸੱਧਰਾਂ ਕੁਵਾਰੀਆਂ
ਯਾਦ ਆਉਣ ਗੱਲਾਂ ਤੇਰੀਆਂ ਪਿਆਰੀਆਂ
ਤੈਨੂੰ ਤੱਕਦੀਆਂ ਸੱਧਰਾਂ ਕੁਵਾਰੀਆਂ, ਹਾਏ
ਕਰਾਂ ਯਾਦ ਮੈਂ ਸਵੇਰੇ ਅਤੇ ਸ਼ਾਮ ਵੇ
ਲਵਾਂ ਅੱਲਾਹ ਤੋਂ ਵੀ ਪਹਿਲਾਂ ਤੇਰਾ ਨਾਮ ਵੇ
ਕਿ ਨਾਲ਼ੇ ਹੱਥਾਂ ਨੂੰ ਵੀ ਜੋੜੀਦਾ
ਪਿਆਰਿਆ ਵੇ ਇੰਝ ਮੁੱਖ ਨਹੀਓ ਮੋੜੀਦਾ, ਹਾਏ
ਸ਼ਾਮਾ ਪੈ ਗਈਆਂ, ਵੇ ਸ਼ਹਿਰ ਤੇਰਾ ਦੂਰ ਐ
ਸ਼ਾਮਾ ਪੈ ਗਈਆਂ, ਵੇ ਸ਼ਹਿਰ ਤੇਰਾ ਦੂਰ ਐ
ਸ਼ਾਮਾ ਪੈ ਗਈਆਂ
ਸ਼ਾਮਾ ਪੈ ਗਈਆਂ ਨੇ ਸ਼ਹਿਰ ਤੇਰਾ ਦੂਰ ਐ
ਜਾਂਦਾ ਜਿੱਧਰ ਨੂੰ ਚਿੜੀਆਂ ਦਾ ਭੂਰ ਐ
ਸ਼ਾਮਾ ਪੈ ਗਈਆਂ ਨੇ ਸ਼ਹਿਰ ਤੇਰਾ ਦੂਰ ਐ
ਜਾਂਦਾ ਜਿੱਧਰ ਨੂੰ ਚਿੜੀਆਂ ਦਾ ਭੂਰ ਐ
ਮੇਰਾ ਲੈਜਾ ਓ, ਸੁਨੇਹਾ ਜਾਂਦਿਓ ਪੰਛੀਓ
ਛੇਤੀ ਆਵੇ Sartaaj ਨੂੰ ਵੀ ਆਖਿਓ
ਕਿ ਸ਼ਾਮੀ ਘਰ ਵੱਲੇ ਬਹੁੜੀਦਾ, ਡੋਲਣਾ
ਵੇ ਇੰਝ ਮੁੱਖ ਨਹੀਓ ਮੋੜੀਦਾ, ਹਾਏ
ਕਾਹਤੋਂ ਕੀਤੀ ਐ ਅਸਾਂ ਦੇ ਨਾਲ ਬੱਸ ਵੇ
ਕੋਈ ਦੋਸ਼ ਅਸਾਂ ਦਾ ਦੱਸ ਵੇ
ਕਿ ਇੰਝ ਮੁੱਖ ਨਹੀਓ ਮੋੜੀਦਾ, ਪਿਆਰਿਆ
ਕਿ ਇੰਝ ਦਿਲ ਨਹੀਓ ਤੋੜੀਦਾ
ਕੋਈ ਦੋਸ਼ ਅਸਾਂ ਦਾ ਦੱਸ ਵੇ
ਕਿ ਇੰਝ ਮੁੱਖ ਨਹੀਓ ਮੋੜੀਦਾ, ਪਿਆਰਿਆ
ਕਿ ਇੰਝ ਦਿਲ ਨਹੀਓ ਤੋੜੀਦਾ, ਹਾਏ
ਕਾਹਤੋਂ ਕੀਤੀ ਐ ਅਸਾਂ ਦੇ ਨਾਲ ਬੱਸ ਵੇ
ਕੋਈ ਦੋਸ਼ ਅਸਾਂ ਦਾ ਦੱਸ ਵੇ
ਕਿ ਇੰਝ ਮੁੱਖ ਨਹੀਓ ਮੋੜੀਦਾ, ਡੋਲਣਾ
ਕਿ ਇੰਝ ਦਿਲ ਨਹੀਓ ਤੋੜੀਦਾ
ਸਾਨੂੰ ਪਿਆਰ ਵਾਲੀ ਤੱਕੜੀ ′ਚ ਤੋਲਦੇ
ਕਾਹਤੋਂ ਚੰਦਰਿਆਂ ਦੁੱਖਾਂ ਵਿੱਚ ਰੋਲਦੈਂ
ਸਾਨੂੰ ਪਿਆਰ ਵਾਲੀ ਤੱਕੜੀ 'ਚ ਤੋਲਦੇ
ਕਾਹਤੋਂ ਚੰਦਰਿਆਂ ਦੁੱਖਾਂ ਵਿੱਚ ਰੋਲਦੈਂ
ਤੇਰੇ ਲਈ ਅਸੀਂ ਜੱਗ ਨੂੰ ਵਿਸਾਰਿਆ
ਸਾਡੀ ਜਿੰਦ ਤੇਰੇ ਨਾਲ ਮੇਰੇ ਪਿਆਰਿਆ
ਵੇ ਇੰਝ ਦਿਲ ਨਹੀਓ ਤੋੜੀਦਾ, ਡੋਲਣਾ
ਵੇ ਇੰਝ ਮੁੱਖ ਨਹੀਓ ਮੋੜੀਦਾ, ਹਾਏ
ਕਾਹਤੋਂ ਕੀਤੀ ਐ ਅਸਾਂ ਦੇ ਨਾਲ ਬੱਸ ਵੇ
ਕੋਈ ਦੋਸ਼ ਅਸਾਂ ਦਾ ਦੱਸ ਵੇ
ਕਿ ਇੰਝ ਮੁੱਖ ਨਹੀਓ ਮੋੜੀਦਾ, ਪਿਆਰਿਆ
ਵੇ ਇੰਝ ਦਿਲ ਨਹੀਓ ਤੋੜੀਦਾ
ਪਿਆਰ ਤੇਰੇ ਨਾਲ ਦੱਸਾਂ ਕੀ ਮੈਂ ਕਿੰਨਾ ਐ?
ਪਾਣੀ ਸਤਾਂ ਸਾਗਰਾਂ ਦੇ ਵਿੱਚ ਜਿੰਨਾ ਐ
ਪਿਆਰ ਤੇਰੇ ਨਾਲ ਦੱਸਾਂ ਕੀ ਮੈਂ ਕਿੰਨਾ ਐ?
ਪਾਣੀ ਸਤਾਂ ਸਾਗਰਾਂ ਦੇ ਵਿੱਚ ਜਿੰਨਾ ਐ
ਮੇਰੀ ਅੱਖੀਆਂ ਦੇ ਵਿੱਚੋਂ ਪਾਣੀ ਰਿਸਦਾ
ਬੰਦ ਨੈਣਾਂ ਨੂੰ ਵੀ ਮੁੱਖ ਤੇਰਾ ਦਿੱਸਦਾ
ਵੇ ਰੋਂਦਿਆਂ ਨੂੰ ਨਹੀਓ ਛੋੜੀਦਾ
ਪਿਆਰਿਆ, ਵੇ ਇੰਝ ਮੁੱਖ ਨਹੀਓ ਮੋੜੀਦਾ, ਹਾਏ
ਕਾਹਤੋਂ ਕੀਤੀ ਐ ਅਸਾਂ ਦੇ ਨਾਲ ਬੱਸ ਵੇ
ਕੋਈ ਦੋਸ਼ ਅਸਾਂ ਦਾ ਦੱਸ ਵੇ
ਕਿ ਇੰਝ ਦਿਲ ਨਹੀਓ ਤੋੜੀਦਾ, ਡੋਲਣਾ
ਵੇ ਇੰਝ ਮੁੱਖ ਨਹੀਓ ਮੋੜੀਦਾ
ਯਾਦ ਆਉਣ ਗੱਲਾਂ ਤੇਰੀਆਂ ਪਿਆਰੀਆਂ
ਤੈਨੂੰ ਤੱਕਦੀਆਂ ਸੱਧਰਾਂ ਕੁਵਾਰੀਆਂ
ਯਾਦ ਆਉਣ ਗੱਲਾਂ ਤੇਰੀਆਂ ਪਿਆਰੀਆਂ
ਤੈਨੂੰ ਤੱਕਦੀਆਂ ਸੱਧਰਾਂ ਕੁਵਾਰੀਆਂ, ਹਾਏ
ਕਰਾਂ ਯਾਦ ਮੈਂ ਸਵੇਰੇ ਅਤੇ ਸ਼ਾਮ ਵੇ
ਲਵਾਂ ਅੱਲਾਹ ਤੋਂ ਵੀ ਪਹਿਲਾਂ ਤੇਰਾ ਨਾਮ ਵੇ
ਕਿ ਨਾਲ਼ੇ ਹੱਥਾਂ ਨੂੰ ਵੀ ਜੋੜੀਦਾ
ਪਿਆਰਿਆ ਵੇ ਇੰਝ ਮੁੱਖ ਨਹੀਓ ਮੋੜੀਦਾ, ਹਾਏ
ਸ਼ਾਮਾ ਪੈ ਗਈਆਂ, ਵੇ ਸ਼ਹਿਰ ਤੇਰਾ ਦੂਰ ਐ
ਸ਼ਾਮਾ ਪੈ ਗਈਆਂ, ਵੇ ਸ਼ਹਿਰ ਤੇਰਾ ਦੂਰ ਐ
ਸ਼ਾਮਾ ਪੈ ਗਈਆਂ
ਸ਼ਾਮਾ ਪੈ ਗਈਆਂ ਨੇ ਸ਼ਹਿਰ ਤੇਰਾ ਦੂਰ ਐ
ਜਾਂਦਾ ਜਿੱਧਰ ਨੂੰ ਚਿੜੀਆਂ ਦਾ ਭੂਰ ਐ
ਸ਼ਾਮਾ ਪੈ ਗਈਆਂ ਨੇ ਸ਼ਹਿਰ ਤੇਰਾ ਦੂਰ ਐ
ਜਾਂਦਾ ਜਿੱਧਰ ਨੂੰ ਚਿੜੀਆਂ ਦਾ ਭੂਰ ਐ
ਮੇਰਾ ਲੈਜਾ ਓ, ਸੁਨੇਹਾ ਜਾਂਦਿਓ ਪੰਛੀਓ
ਛੇਤੀ ਆਵੇ Sartaaj ਨੂੰ ਵੀ ਆਖਿਓ
ਕਿ ਸ਼ਾਮੀ ਘਰ ਵੱਲੇ ਬਹੁੜੀਦਾ, ਡੋਲਣਾ
ਵੇ ਇੰਝ ਮੁੱਖ ਨਹੀਓ ਮੋੜੀਦਾ, ਹਾਏ
ਕਾਹਤੋਂ ਕੀਤੀ ਐ ਅਸਾਂ ਦੇ ਨਾਲ ਬੱਸ ਵੇ
ਕੋਈ ਦੋਸ਼ ਅਸਾਂ ਦਾ ਦੱਸ ਵੇ
ਕਿ ਇੰਝ ਮੁੱਖ ਨਹੀਓ ਮੋੜੀਦਾ, ਪਿਆਰਿਆ
ਕਿ ਇੰਝ ਦਿਲ ਨਹੀਓ ਤੋੜੀਦਾ
Writer(s): Satinder Sartaaj Lyrics powered by www.musixmatch.com