Songtexte.com Drucklogo

Lagdi Patola Songtext
von RJ Khan

Lagdi Patola Songtext

Ah!

(It′s RJ)

(Next chapter)

ਮਚ ਜਾਵੇ ਰੋਲਾ
ਲਗਦੀ ਐ ਆਗ ਦਾ ਗੋਲਾ
ਦਸ੍ਸਾਂ ਕੀ ਵੇ ਮੈਂ ਯਾਰੋਂ?
Voice ਜੈਸੇ ਆ viola

ਦਿਲ ਸਾਡ੍ਡਾ ਬੋਲਾ
ਕਰਾਂ ਕੀਵੇ ਮੇਰੇ ਮੌਲਾ?
ਕੁਡ਼ਿਏ ਇਤ੍ਥੇ ਵੀ ਦੇਖ ਲੈ
ਸਾਡ੍ਡਾ ਡੋਲਾ-ਸ਼ੋਲਾ

ਮੈਨੁ ਲਗਦੀ ਪਟੋਲਾ
ਮੈਨੁ ਲਗਦੀ ਪਟੋਲਾ
ਮੈਨੁ, ਮੈਨੁ,ਮੈਨੁ, ਮੈਨੁ...
ਮੈਨੁ, ਮੈਨੁ,ਮੈਨੁ, ਮੈਨੁ...

ਜਦੋਂ ਨਿਕਲੇ ਪਟੋਲਾ
ਲਗ੍ਗੇ ਮੈਂਨੁ coca-cola
ਤੈਨੁ ਹੌਲੇ-ਹੌਲੇ ਪੀ ਜਾਵਾਂ
ਤੇਰੇ ਪੀਚ੍ਛੇ ਮੁਂਡੇ ੧੬


ਜਦੋਂ ਨਿਕਲੇ ਪਟੋਲਾ
ਲਗ੍ਗੇ ਮੈਂਨੁ coca-cola
ਤੈਨੁ ਹੌਲੇ-ਹੌਲੇ ਪੀ ਜਾਵਾਂ
ਤੇਰੇ ਪੀਚ੍ਛੇ ਮੁਂਡੇ ੧੬

(ਜਦੋਂ ਨਿਕਲੇ ਪਟੋਲਾ...)
(ਲਗ੍ਗੇ ਮੈਂਨੁ coca-cola...)
(ਜਦੋਂ ਨਿਕਲੇ ਪਟੋਲਾ...)
(ਲਗ੍ਗੇ ਮੈਂਨੁ coca-cola...)

(ਮੁਂਡੇਯਾਂ ਦੇ ਦਿਲ ਦੀ ਕੁਡ਼ਿਏ ਨੀ)
(ਹਾਏ ਤੂ ਜਾਨ ਐ)
(Bieber ਵਰ੍ਗੇ ਮੁਂਡੇ)
(ਤੇਰੇ ਉਤ੍ਤੇ ਨੀ ਕੁਰ੍ਬਾਨ ਐ)

ਮੁਂਡੇਯਾਂ ਦੇ ਦਿਲ ਦੀ ਕੁਡ਼ਿਏ ਨੀ
ਹਾਏ ਤੂ ਜਾਨ ਐ
Bieber ਵਰ੍ਗੇ ਮੁਂਡੇ
ਤੇਰੇ ਉਤ੍ਤੇ ਨੀ ਕੁਰ੍ਬਾਨ ਐ

ਜ਼ਿਨ੍ਦਗੀ'ਚ ਹਲਚਲ
ਯਾਦ ਆਵੇ ਤੇਰੀ ਪਲ-ਪਲ
ਪਲ-ਪਲ ਦਿਲ ਕਿਸੀ ਦਾ ਡੋਲਾ
ਕਰਾਂ ਕੀਵੇ ਮੇਰੇ ਮੌਲਾ?


ਮੈਨੁ ਲਗਦੀ ਪਟੋਲਾ
ਮੈਨੁ ਲਗਦੀ ਪਟੋਲਾ
ਮੈਨੁ, ਮੈਨੁ,ਮੈਨੁ, ਮੈਨੁ...
ਮੈਨੁ, ਮੈਨੁ,ਮੈਨੁ, ਮੈਨੁ...

ਜਦੋਂ ਨਿਕਲੇ ਪਟੋਲਾ
ਲਗ੍ਗੇ ਮੈਂਨੁ coca-cola
ਤੈਨੁ ਹੌਲੇ-ਹੌਲੇ ਪੀ ਜਾਵਾਂ
ਤੇਰੇ ਪੀਚ੍ਛੇ ਮੁਂਡੇ ੧੬

ਜਦੋਂ ਨਿਕਲੇ ਪਟੋਲਾ
ਲਗ੍ਗੇ ਮੈਂਨੁ coca-cola
ਤੈਨੁ ਹੌਲੇ-ਹੌਲੇ ਪੀ ਜਾਵਾਂ
ਤੇਰੇ ਪੀਚ੍ਛੇ ਮੁਂਡੇ ੧੬ (ਜਦੋਂ)

Cat ਵਰ੍ਗੀ ਚਾਲ
ਕੁਡ਼ੀ ਲਗਦੀ ਕਮਾਲ
ਹਾਏ ਨਖਰੇ ਤੇਰੇ ਵੇਖ਼-ਵੇਖ਼ ਕੇ
ਬੂਰਾ ਹੋ ਗ੍ਯਾ ਹਾਲ

ਐਂਵੇਇ ਧੂਪ′ਚ ਨਾ ਨਿਕਲਾ ਕਰੋ
ਐਂਵੇਇ tik-tik-tok ਨਾ ਚਲਾ ਕਰੋ
Insta ਤੇ 100K followers
ਕਦੇ ਗਰੀਬ ਦਾ ਵੀ ਭਲਾ ਕਰੋ

ਗਲ੍ਲਾਂ ਮੇਰੀ ਤੈਨੁ ਲਗਦਿ mean
ਜੇ ਏਨ੍ਨੀ ਜ਼੍ਯਾਦਾ ਹੋ ਗਈ lean
ਕ਼ਯਾਮਤ ਦਾ ਮਂਜ਼ਰ ਹੁਂਦਾ ਐ
ਜਦੋਂ ਪਾ ਕੇ ਤੁ ਨਿਕਲੇ tight jean

Innocent ਦਾ ਤੂ ਕਾਟਦੀ ਜਾਵੇ
ਮੁਕ਼ਮ੍ਮਲ ਮੇਂ ਵੀ ਛਾਂਟਦੀ ਜਾਵੇ
ਵਾਹ ਕੀ ਕੈਂਣੇ ਅਖਿਯੋਂ ਸੇ ਹੀ
Free proposal ਬਾਂਟਦੀ ਜਾਵੇ

ਹਾਏ ਮੁਂਡਾ ਤੈਨੁ ਚਇਏ ਕੈਸਾ?
ਪ੍ਯਾਰ ਸੇ ਜ਼੍ਯਾਦਾ ਹੋਵੇ ਪੈਸਾ
ਦਿਲ ਦੀ ਅਮੀਰੀ ਹੁਂਦੀ ਸਚ੍ਚੀ ਅਮੀਰੀ
ਮਿਲੇਗਾ ਤੁਝੇ ਨਾ ਕੋਈ RJ ਜੈਸਾ

(ਬਿਨ ਬਾਤ ਕਾ ego ਤੋ)
(ਤੇਰੇ ਜੈਸੋਂ ਕੀ ਪਹਚਾਨ ਐ)
(ਯਾਰੋਂ ਕਾ ਕਾ ਯੇ ਯਾਰ)
(Romeo ਤੇਰਾ RJ Khan ਐ)

ਬਿਨ ਬਾਤ ਕਾ ego ਤੋ
ਤੇਰੇ ਜੈਸੋਂ ਕੀ ਪਹਚਾਨ ਐ
ਯਾਰੋਂ ਕਾ ਕਾ ਯੇ ਯਾਰ
Romeo ਤੇਰਾ RJ Khan ਐ

ਲਡ਼ਕੋਂ ਕੋ distract ਕਰੇ
ਮੁਝਕੋ ਅਬ ਭੀ attract ਕਰੇ
ਕਰੇਂ ਕੈਸੇ control?
ਕਰਾਂ ਕੀਵੇ ਮੇਰੇ ਮੌਲਾ?

(ਮੈਨੁ ਲਗਦੀ ਪਟੋਲਾ)
(ਮੈਨੁ ਲਗਦੀ ਪਟੋਲਾ)
(ਮੈਨੁ ਲਗਦੀ ਪਟੋਲਾ)
(ਮੈਨੁ ਲਗਦੀ ਪਟੋਲਾ)

ਜਦੋਂ ਨਿਕਲੇ ਪਟੋਲਾ
ਲਗ੍ਗੇ ਮੈਂਨੁ coca-cola
ਤੈਨੁ ਹੌਲੇ-ਹੌਲੇ ਪੀ ਜਾਵਾਂ
ਤੇਰੇ ਪੀਚ੍ਛੇ ਮੁਂਡੇ ੧੬

(ਜਦੋਂ ਨਿਕਲੇ ਪਟੋਲਾ...)
(Coca-cola)
(ਲਗ੍ਗੇ ਮੈਂਨੁ coca-cola...)
(ਪੀ ਜਾਵਾਂ, ਮੁਂਡੇ ੧੬)

(ਜਦੋਂ ਨਿਕਲੇ ਪਟੋਲਾ...)
(Coca-cola)
(ਲਗ੍ਗੇ ਮੈਂਨੁ coca-cola...)
(ਪੀ ਜਾਵਾਂ, ਮੁਂਡੇ ੧੬)

(RJ)

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von RJ Khan

Fans

»Lagdi Patola« gefällt bisher niemandem.