Songtexte.com Drucklogo

Na Ja Songtext
von Pav Dharia

Na Ja Songtext

ਨਾ ਜਾ, ਨਾ ਜਾ, ਨਾ ਜਾ

ਨੀ ਕੁੜੀ ਏ ਤੂੰ alright, ਆਜਾ ਨੇੜੇ, I won′t bite
ਲਗੇ ਤੂੰ ਮੈਨੂੰ sexy, ਤਾਂਹੀ ਮੈਂ ਜਾਗਾਂ all night
ਕਰਾਵੇ ਨੀ ਤੂੰ murder, ਓ, ਭਾਵੇਂ ਹੋਵੇ daylight
ਝਕਾਸ ਤੇਰੀ body, I fell in love at first sight

ਕੁਆਰੀ ਐ ਤੂੰ, ਸੋਹਣੀਏ, ਤੇ ਮੈਂ ਵੀ ਆਂ ਕੁਆਰਾ
ਚੜ੍ਹਦੀ ਜਵਾਨੀ, ਹੁਣ ਲੁੱਟ ਲੈ ਨਜ਼ਾਰਾ
ਜੇ "ਨਾ" ਮੈਨੂੰ ਕਰਤੀ, ਨਈਂ ਪੁੱਛਣਾ ਦੁਬਾਰਾ
ਫ਼ੇਰ ਰੋਟੀਆਂ ਪਕਾਈਂ, ਨਾਲੇ ਮੇਰੇ ਗਾਣੇ ਗਾਈਂ

ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ
ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ
ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ
ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ

ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ
ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ
ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ
ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ


ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ, ਨਾ ਜਾ

ਸੋਹਣੀ ਬੜੀ ਲਗਦੀ ਏ ਜਦੋਂ ਕੁੜਤੀ ਪਾਵੇ ਕਾਲੇ ਰੰਗ ਦੀ
ਥੋੜ੍ਹਾ ਜਿਹਾ ਮੇਰੇ ਨੇੜੇ ਆ, ਤੇਰੇ ਉੱਤੇ ਆ ਲਗਦਾ ਨਜ਼ਰ ਏ ਸਭ ਦੀ
ਲੱਕ ਤੇਰਾ ਹਿੱਲਦਾ ਏ, ਜਿਵੇਂ ਪਾਣੀ ਦੇ ਵਿਚ ਹਿੱਲਦੀ ਸੱਪਣੀ
ਤੂੰ ਅੱਜ ਮੈਨੂੰ ਰੋਕੀਂ ਨਾ, ਤੇਰੇ ਕੋਲੋਂ "ਹਾਂ" ਕਰਾ ਕੇ ਛੱਡਣੀ

ਕੁਆਰੀ ਐ ਤੂੰ, ਸੋਹਣੀਏ, ਤੇ ਮੈਂ ਵੀ ਆਂ ਕੁਆਰਾ
ਚੜ੍ਹਦੀ ਜਵਾਨੀ, ਹੁਣ ਲੁੱਟ ਲੈ ਨਜ਼ਾਰਾ
ਜੇ "ਨਾ" ਮੈਨੂੰ ਕਰਤੀ, ਨਈਂ ਪੁੱਛਣਾ ਦੁਬਾਰਾ
ਫ਼ੇਰ ਰੋਟੀਆਂ ਪਕਾਈਂ, ਨਾਲੇ ਮੇਰੇ ਗਾਣੇ ਗਾਈਂ

ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ
ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ
ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ
ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ

ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ
ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ
ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ
ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ
(ਨਾ ਜਾ, ਨਾ ਜਾ, ਨਾ ਜਾ)


Girl, you look so good
ਤੇਰੀਆਂ ਨਿਗਾਹਵਾਂ ਮੈਨੂੰ ਮਾਰ ਸੁੱਟਿਆ ਏ
When you walk my way
ਤੇਰੀਆਂ ਅਦਾਵਾਂ ਮੇਰਾ ਦਿਲ ਲੁੱਟਿਆ ਏ
When you shake them hips
ਤੇਰੇ ਪਿੱਛੇ ਲੱਗ ਕੇ ਮੈਂ ਛੱਡਤੇ ਸਾਰੇ
Make me go crazy

You're talkin′, I'm watchin', I like how you talk
Mesmerized by you, don′t want you to stop
Baby, just tell ′em you're riding for me
Give you the world and I won′t charge you a fee

Take you to Paris, I'll take you to London
Five-star hotel food that you could indulge in
Live out your dreams, baby, I could just fund it
Long as you′re with me, you'll live in abundance

ਕੁਆਰੀ ਐ ਤੂੰ, ਸੋਹਣੀਏ, ਤੇ ਮੈਂ ਵੀ ਆਂ ਕੁਆਰਾ
ਚੜ੍ਹਦੀ ਜਵਾਨੀ, ਹੁਣ ਲੁੱਟ ਲੈ ਨਜ਼ਾਰਾ
ਜੇ "ਨਾ" ਮੈਨੂੰ ਕਰਤੀ, ਨਈਂ ਪੁੱਛਣਾ ਦੁਬਾਰਾ
ਫ਼ੇਰ ਰੋਟੀਆਂ ਪਕਾਈਂ, ਨਾਲ਼ੇ ਮੇਰੇ ਗਾਣੇ ਗਾਈਂ

ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ
ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ
ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ
ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ

ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ
ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ
ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ
ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ
(ਨਾ ਜਾ, ਨਾ ਜਾ, ਨਾ ਜਾ)

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Pav Dharia

Fans

»Na Ja« gefällt bisher niemandem.