Khyaal Songtext
von Nirvair Pannu
Khyaal Songtext
Mxrci
ਨੀ ਤੇਰੇ ਨਾਲ਼, ਰਹਿਣਾ ਏਂ ਤੇਰੇ ਨਾਲ਼
ਆਉਂਦੇ ਨੇ ਤੇਰੇ ਖ਼ਿਆਲ
ਨੀ ਦਿਲ ਵਿੱਚ ਵੱਸ ਗਈ ਏਂ
ਨੀ ਤੇਰੀ ਯਾਦ ਆਵੇ ਨੀ ਅੱਧੀ ਰਾਤ
ਨੀ ਕਰ ਮੁਲਾਕਾਤ, ਹਾਏ ਅੱਖਾਂ ਨੂੰ ਜੱਚ ਗਈ ਏਂ
ਨੀ ਤੈਨੂੰ ਖੋਣਾ ਨਾ ਮੈਂ ਚਾਹੁੰਦਾ ਹਾਂ
ਨੀ ਤੇਰੇ ਰਾਹੀਂ ਆਣ ਖਲੋਂਦਾ ਹਾਂ
ਨੀ ਕਰਾਮਾਤ ਹੋ ਗਈ ਏ, ਕਰਾਮਾਤ
ਅੱਖਾਂ ਨੂੰ ਜੱਚ ਗਈ ਏਂ
ਨੀ ਤੇਰੇ ਖ਼ਿਆਲ ਆਉਂਦੇ ਨੇ ਅੱਧੀ ਰਾਤ
ਨੀ ਕਰ ਮੁਲਾਕ਼ਾਤ, ਹਾਏ ਦਿਲ ਵਿੱਚ ਵੱਸ ਗਈ ਏਂ
(ਵੱਸ ਗਈ ਏਂ)
Bio ਵਿੱਚ ਲਿਖੇਂ "ਪੰਜਾਬ" ਕੁੜੇ
ਨੀ ਲਾ ਗਈ ਰੋਗ ਤੂੰ ਲਾਇਲਾਜ ਕੁੜੇ
ਨੀ ਮੇਰੀ photo ′ਤੇ ਦਿਲ ਲਾਉਣੀ ਐਂ
ਨੀ ਕਾਹਤੋਂ ਜ਼ੁਲਫ਼ਾਂ ਵਿੱਚ ਉਲਝਾਉਣੀ ਐਂ
ਨੀ ਤੈਥੋਂ ਬਾਅਦ, ਕੋਈ ਨਹੀਂ ਤੈਥੋਂ ਬਾਅਦ
ਤੇਰੇ ਨਾ' ਸੋਚਾਂ ਖ਼ਾਬ, ਸਾਹਾਂ ਵਿੱਚ ਰੱਚ ਗਈ ਏਂ
ਨੀ ਤੇਰੇ ਖ਼ਿਆਲ ਆਉਂਦੇ ਨੇ ਅੱਧੀ ਰਾਤ
ਨੀ ਕਰ ਮੁਲਾਕ਼ਾਤ, ਹਾਏ ਅੱਖਾਂ ਨੂੰ ਜੱਚ ਗਈ ਏਂ
ਮੈਂ ਡਰਦਾ-ਡਰਦਾ ਆਇਆ ਵਾਂ
ਤੇਰੇ ਮੇਚ ਦੇ ਰੰਗ ਲਿਆਇਆ ਵਾਂ
ਨੀ ਤੈਨੂੰ ਜੱਚਦਾ ਸੂਟ ਹਾਂ ਲਾਲ ਕੁੜੇ
ਨੀ ਇੱਕ ਵਾਰ ਖਲੋ ਖਾਂ ਨਾਲ਼ ਕੁੜੇ
ਨੀ ਇੱਕ ਵਾਰ ਖਲੋ ਖਾਂ ਨਾਲ਼ ਕੁੜੇ
(ਖਲੋ ਖਾਂ ਨਾਲ਼ ਕੁੜੇ)
ਕਿੰਨੀ ਖ਼ਾਸ? ਮੇਰੇ ਲਈ ਕਿੰਨੀ ਖ਼ਾਸ?
ਤੂੰ ਕਰ ਬੇਵੱਸ ਗਈ ਏਂ
ਨੀ ਤੇਰੇ ਨਾਲ਼, ਰਹਿਣਾਂ ਏਂ ਤੇਰੇ ਨਾਲ਼
ਆਉਂਦੇ ਨੇ ਤੇਰੇ ਖ਼ਿਆਲ
ਨੀ ਅੱਖਾਂ ਨੂੰ ਜੱਚ ਗਈ ਏਂ
ਨੀ ਤੇਰੀ ਯਾਦ ਆਵੇ ਨੀ ਤੇਰੀ ਯਾਦ
ਨੀ ਕਰ ਮੁਲਾਕਾਤ, ਦਿਲ ਵਿੱਚ ਵੱਸ ਗਈ ਏਂ
(ਦਿਲ ਵਿੱਚ ਵੱਸ ਗਈ ਏਂ)
ਨੀ ਤੇਰੇ ਨਾਲ਼, ਰਹਿਣਾ ਏਂ ਤੇਰੇ ਨਾਲ਼
ਆਉਂਦੇ ਨੇ ਤੇਰੇ ਖ਼ਿਆਲ
ਨੀ ਦਿਲ ਵਿੱਚ ਵੱਸ ਗਈ ਏਂ
ਨੀ ਤੇਰੀ ਯਾਦ ਆਵੇ ਨੀ ਅੱਧੀ ਰਾਤ
ਨੀ ਕਰ ਮੁਲਾਕਾਤ, ਹਾਏ ਅੱਖਾਂ ਨੂੰ ਜੱਚ ਗਈ ਏਂ
ਨੀ ਤੈਨੂੰ ਖੋਣਾ ਨਾ ਮੈਂ ਚਾਹੁੰਦਾ ਹਾਂ
ਨੀ ਤੇਰੇ ਰਾਹੀਂ ਆਣ ਖਲੋਂਦਾ ਹਾਂ
ਨੀ ਕਰਾਮਾਤ ਹੋ ਗਈ ਏ, ਕਰਾਮਾਤ
ਅੱਖਾਂ ਨੂੰ ਜੱਚ ਗਈ ਏਂ
ਨੀ ਤੇਰੇ ਖ਼ਿਆਲ ਆਉਂਦੇ ਨੇ ਅੱਧੀ ਰਾਤ
ਨੀ ਕਰ ਮੁਲਾਕ਼ਾਤ, ਹਾਏ ਦਿਲ ਵਿੱਚ ਵੱਸ ਗਈ ਏਂ
(ਵੱਸ ਗਈ ਏਂ)
Bio ਵਿੱਚ ਲਿਖੇਂ "ਪੰਜਾਬ" ਕੁੜੇ
ਨੀ ਲਾ ਗਈ ਰੋਗ ਤੂੰ ਲਾਇਲਾਜ ਕੁੜੇ
ਨੀ ਮੇਰੀ photo ′ਤੇ ਦਿਲ ਲਾਉਣੀ ਐਂ
ਨੀ ਕਾਹਤੋਂ ਜ਼ੁਲਫ਼ਾਂ ਵਿੱਚ ਉਲਝਾਉਣੀ ਐਂ
ਨੀ ਤੈਥੋਂ ਬਾਅਦ, ਕੋਈ ਨਹੀਂ ਤੈਥੋਂ ਬਾਅਦ
ਤੇਰੇ ਨਾ' ਸੋਚਾਂ ਖ਼ਾਬ, ਸਾਹਾਂ ਵਿੱਚ ਰੱਚ ਗਈ ਏਂ
ਨੀ ਤੇਰੇ ਖ਼ਿਆਲ ਆਉਂਦੇ ਨੇ ਅੱਧੀ ਰਾਤ
ਨੀ ਕਰ ਮੁਲਾਕ਼ਾਤ, ਹਾਏ ਅੱਖਾਂ ਨੂੰ ਜੱਚ ਗਈ ਏਂ
ਮੈਂ ਡਰਦਾ-ਡਰਦਾ ਆਇਆ ਵਾਂ
ਤੇਰੇ ਮੇਚ ਦੇ ਰੰਗ ਲਿਆਇਆ ਵਾਂ
ਨੀ ਤੈਨੂੰ ਜੱਚਦਾ ਸੂਟ ਹਾਂ ਲਾਲ ਕੁੜੇ
ਨੀ ਇੱਕ ਵਾਰ ਖਲੋ ਖਾਂ ਨਾਲ਼ ਕੁੜੇ
ਨੀ ਇੱਕ ਵਾਰ ਖਲੋ ਖਾਂ ਨਾਲ਼ ਕੁੜੇ
(ਖਲੋ ਖਾਂ ਨਾਲ਼ ਕੁੜੇ)
ਕਿੰਨੀ ਖ਼ਾਸ? ਮੇਰੇ ਲਈ ਕਿੰਨੀ ਖ਼ਾਸ?
ਤੂੰ ਕਰ ਬੇਵੱਸ ਗਈ ਏਂ
ਨੀ ਤੇਰੇ ਨਾਲ਼, ਰਹਿਣਾਂ ਏਂ ਤੇਰੇ ਨਾਲ਼
ਆਉਂਦੇ ਨੇ ਤੇਰੇ ਖ਼ਿਆਲ
ਨੀ ਅੱਖਾਂ ਨੂੰ ਜੱਚ ਗਈ ਏਂ
ਨੀ ਤੇਰੀ ਯਾਦ ਆਵੇ ਨੀ ਤੇਰੀ ਯਾਦ
ਨੀ ਕਰ ਮੁਲਾਕਾਤ, ਦਿਲ ਵਿੱਚ ਵੱਸ ਗਈ ਏਂ
(ਦਿਲ ਵਿੱਚ ਵੱਸ ਗਈ ਏਂ)
Writer(s): Mxrci, Nirvair Pannu Lyrics powered by www.musixmatch.com