Khoobia Songtext
von Nirvair Pannu
Khoobia Songtext
Mxrci
ਹੋ, ਤੈਨੂੰ ਆਪਣੀ ਬਣਾਉਣਾ, ਉਂਝ ਪੈਸਾ ਤਾਂ ਕਮਾਵੇ
ਪਿਆਰ ਤੇਰੇ ਵੱਲੋਂ ਕਮੀਂ, ਪੂਰਾ ਦੁਨੀਆਂ ਤੋਂ ਆਵੇ
(ਪਿਆਰ ਤੇਰੇ ਵੱਲੋਂ ਕਮੀਂ, ਪੂਰਾ ਦੁਨੀਆਂ-)
ਹੋ, time ਕਰ ਲਈਂ spend ਗੱਲਾਂ ਕਰਦਾ ਨਹੀਂ ਮਾੜੀਆਂ
ਜੋ ਖੂਬੀਆਂ ਤੂੰ ਭਾਲੇਂ, ਚੱਕੀ ਫਿਰੇ ਮੁੰਡਾ ਸਾਰੀਆਂ

ਹੋ, way of talk full rich ਰੱਖਿਐ
ਮਿੱਤਰਾਂ ਨੇ ਕੰਮ ਪੂਰਾ ਖਿੱਚ ਰੱਖਿਐ
ਆਸੇ-ਪਾਸੇ ਵੈਰੀਆਂ ਨੂੰ ਲੱਗਣ ਨਹੀਂ ਦਿੰਦੇ
ਤੈਨੂੰ ਦੇ ਕੇ ਨੀ ਰਿਹਾਇਸ਼, ਦਿਲ ਵਿੱਚ ਰੱਖਿਐ
ਮੇਰੇ ਹੱਥ ′ਚ ਬੰਦੂਕ ਜਚੇ, ਤੇਰੇ ਕੰਨੀ ਵਾਲੀਆਂ

ਹੋ, ਸਾਡੀ knowledge 'ਚ ਲੈ ਕੇ ਆ ਤੂੰ ਕੇਰਾਂ ਬੱਲੀਏ
ਕੰਮ manage ਨਹੀਂ ਹੁੰਦਾ ਤੈਥੋਂ ਜਿਹੜਾ ਬੱਲੀਏ
ਹੋ, ਅੜੀ ਦੀ ਜੇ ਗੱਲ ਅਜਮਾ ਲਈਂ ਤੂੰ ਰਕਾਨੇ
ਐਥੇ ਜੱਟ ਤੋਂ ਉੱਤੇ ਆ ਫ਼ਿਰ ਕਿਹੜਾ ਬੱਲੀਏ?
(ਐਥੇ ਜੱਟ ਤੋਂ ਉੱਤੇ ਆ ਫ਼ਿਰ ਕਿਹੜਾ ਬੱਲੀਏ?)
Karan Thabal ਫੜਾਂ ਫੋਕੀਆਂ ਨਹੀਂ ਮਾਰੀਆਂ

Writer(s): Karan Thabal, Mxrci Lyrics powered by www.musixmatch.com