Songtexte.com Drucklogo

Gal Kholi Songtext
von Nimrat Khaira

Gal Kholi Songtext

Desi Crew, Desi Crew
Desi Crew, Desi Crew

ਕੁੜੀਆਂ ਤੇ ਕੀਤੀ ਸਰਦਾਰੀ ਕੁੜੀ ਨੇ
ਅੜੀ ਨਾ ਵੇ ਕਿਸੇ ਦੀ ਸਹਾਰੀ ਕੁੜੀ ਨੇ
ਕੁੜੀਆਂ ਤੇ ਕੀਤੀ ਸਰਦਾਰੀ ਕੁੜੀ ਨੇ
ਅੜੀ ਨਾ ਵੇ ਕਿਸੇ ਦੀ ਸਹਾਰੀ ਕੁੜੀ ਨੇ
ਮਾਪਿਆਂ ਦੇ ਲਾਡਾਂ ਨੇ ਵਿਗਾੜੀ ਹੋਈ ਨੂੰ
ਪਿਆਰ ਨਾਲ ਬਹਿਕੇ ਸਮਝਾਲਿਆ ਕਰੀ

ਪਹਿਲਾਂ ਗੱਲ ਖੋਲੀ ਕਹਿੰਦੇ ਚੰਗੀ ਹੁੰਦੀ ਆ
ਕਦੇ-ਕਦੇ ਰੁੱਸੀ ਨੂੰ ਮਨਾ ਲਿਆ ਕਰੀ
ਪਹਿਲਾਂ ਗੱਲ ਖੋਲੀ ਕਹਿੰਦੇ ਚੰਗੀ ਹੁੰਦੀ ਆ
ਕਦੇ-ਕਦੇ ਰੁੱਸੀ ਨੂੰ ਮਨਾ ਲਿਆ ਕਰੀ


Daddy ਮੈਨੂੰ ਸਾਹਾਂ ਤੋਂ ਪਿਆਰੀ ਰੱਖਦੇ
ਇਸੇ ਲਈ ਤਾਂ ਜ਼ਿੱਦੀ ਜਾ ਸੁਬਾਹ ਹੋਗਿਆ
ਮੰਮੀ ਮੈਨੂੰ ਕਹਿੰਦੀ ਔਖੀ ਹੋਇਆ ਕਰੇਂਗੀ
ਜਦੋਂ ਤੇਰਾ ਕੁੜੀਏ ਨੀ ਵਿਆਹ ਹੋਗਿਆ
Daddy ਮੈਨੂੰ ਸਾਹਾਂ ਤੋਂ ਪਿਆਰੀ ਰੱਖਦੇ
ਇਸੇ ਲਈ ਤਾਂ ਜ਼ਿੱਦੀ ਜਾ ਸੁਬਾਹ ਹੋਗਿਆ
ਮੰਮੀ ਮੈਨੂੰ ਕਹਿੰਦੀ ਔਖੀ ਹੋਇਆ ਕਰੇਂਗੀ
ਜਦੋਂ ਤੇਰਾ ਕੁੜੀਏ ਨੀ ਵਿਆਹ ਹੋਗਿਆ
ਗੁੱਸਾ ਮੇਰਾ ਦੁੱਧ ਦੇ ਉਬਾਲ ਵਰਗਾ
ਠੰਡੇ ਸ਼ਿਟੇ ਮਾਰਕੇ ਸੰਭਾਲਿਆ ਕਰੀ

ਪਹਿਲਾਂ ਗੱਲ ਖੋਲੀ ਕਹਿੰਦੇ ਚੰਗੀ ਹੁੰਦੀ ਆ
ਕਦੇ-ਕਦੇ ਰੁੱਸੀ ਨੂੰ ਮਨਾ ਲਿਆ ਕਰੀ
ਪਹਿਲਾਂ ਗੱਲ ਖੋਲੀ ਕਹਿੰਦੇ ਚੰਗੀ ਹੁੰਦੀ ਆ
ਕਦੇ-ਕਦੇ ਰੁੱਸੀ ਨੂੰ ਮਨਾ ਲਿਆ ਕਰੀ

ਥੋੜੇ ਬਹੁਤੇ ਨਖਰੇ ਤਾਂ ਸਹਿਣੇ ਪੈਣਗੇ
ਨਖਰਾ ਤਾਂ ਹੁੰਦਾ ਗਹਿਣਾ ਸੋਹਣੀ ਕੁੜੀ ਦਾ
ਮੈਂ ਵੀ ਤੇਰੇ ਕਹਿਣੇ ਵਿੱਚੋ ਬਾਹਰ ਨੀ ਹੁੰਦੀ
ਤੂੰ ਵੀ ਕਦੇ ਮੋੜੀ ਨਾ ਵੇ ਕਹਿਣਾ ਕੁੜੀ ਦਾ
ਥੋੜੇ ਬਹੁਤੇ ਨਖਰੇ ਤਾਂ ਸਹਿਣੇ ਪੈਣਗੇ
ਨਖਰਾ ਤਾਂ ਹੁੰਦਾ ਗਹਿਣਾ ਸੋਹਣੀ ਕੁੜੀ ਦਾ
ਮੈਂ ਵੀ ਤੇਰੇ ਕਹਿਣੇ ਵਿੱਚੋ ਬਾਹਰ ਨੀ ਹੁੰਦੀ
ਤੂੰ ਵੀ ਕਦੇ ਮੋੜੀ ਨਾ ਵੇ ਕਹਿਣਾ ਕੁੜੀ ਦਾ
ਹੋਕੇ ਜੇ ਨਰਾਜ਼ ਕਦੇ ਰੋਣ ਲੱਗਜਾਂ
Joke ਤੂੰ ਸੁਣਾਕੇ ਵੇ ਹਸਾਲਿਆ ਕਰੀ

ਪਹਿਲਾਂ ਗੱਲ ਖੋਲੀ ਕਹਿੰਦੇ ਚੰਗੀ ਹੁੰਦੀ ਆ
ਕਦੇ-ਕਦੇ ਰੁੱਸੀ ਨੂੰ ਮਨਾ ਲਿਆ ਕਰੀ
ਪਹਿਲਾਂ ਗੱਲ ਖੋਲੀ ਕਹਿੰਦੇ ਚੰਗੀ ਹੁੰਦੀ ਆ
ਕਦੇ-ਕਦੇ ਰੁੱਸੀ ਨੂੰ ਮਨਾ ਲਿਆ ਕਰੀ


ਪਿਆਰ ਨਾਲ ਭਾਵੇਂ ਮੇਰੀ ਜਾਨ ਮੰਗਲੀਂ
ਚਲਣੀ ਨੀ ਗੱਡੀ ਆਕੜਾਂ ਦੇ ਨਾਲ ਵੇ
ਸਾਂਭ-ਸਾਂਭ ਰੱਖਣਾ ਪਊਗਾ ਵੇ ਦਿਲਾ
ਕੱਚ ਦਾ ਸਮਾਨ, ਰੇਸ਼ਮੀ ਰੁਮਾਲ ਵੇ
ਪਿਆਰ ਨਾਲ ਭਾਵੇਂ ਮੇਰੀ ਜਾਨ ਮੰਗਲੀਂ
ਚਲਣੀ ਨੀ ਗੱਡੀ ਆਕੜਾਂ ਦੇ ਨਾਲ ਵੇ
ਸਾਂਭ ਕੇ ਤੂੰ ਰੱਖੀ ਪੱਟ ਰੁੱਖਾਂ ਵਾਲਿਆਂ
ਕੱਚ ਦਾ ਸਮਾਨ, ਰੇਸ਼ਮੀ ਰੁਮਾਲ ਵੇ
ਬੋਹਤਾ ਨੀ ਮੈਂ ਕਹਿੰਦੀ ਬੱਸ weekend ਤੇ
ਗੇੜਾ ਸ਼ੇੜਾ mall ਦਾ ਲਵਾਲਿਆ ਕਰੀ

ਪਹਿਲਾਂ ਗੱਲ ਖੋਲੀ ਕਹਿੰਦੇ ਚੰਗੀ ਹੁੰਦੀ ਆ
ਕਦੇ-ਕਦੇ ਰੁੱਸੀ ਨੂੰ ਮਨਾ ਲਿਆ ਕਰੀ
ਪਹਿਲਾਂ ਗੱਲ ਖੋਲੀ ਕਹਿੰਦੇ ਚੰਗੀ ਹੁੰਦੀ ਆ
ਕਦੇ-ਕਦੇ ਰੁੱਸੀ ਨੂੰ ਮਨਾ ਲਿਆ ਕਰੀ

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Wer ist auf der Suche nach seinem Vater?

Fans

»Gal Kholi« gefällt bisher niemandem.