Songtexte.com Drucklogo

Door Door Songtext
von Nimrat Khaira

Door Door Songtext

Hey yo The Kidd
ਮੈਥੋਂ ਦੂਰ ਦੂਰ ਰਿਹਾ ਨਹੀਂ ਜਾਂਦਾ
ਕੱਲੀ ਦੀ ਮੇਰੀ ਜਾਨ ਨਿਕਲੇ
ਰੱਬ ਕਰੇ ਹੁਣ ਆਪਾਂ ਮਿਲ ਜਾਈਏ
ਹਾਏ ਛੇਤੀ ਕੋਈ ਰਾਹ ਨਿਕਲ
ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ
ਕੱਲੀ ਦੀ ਮੇਰੀ ਜਾਨ ਨਿਕਲੇ


ਸੱਚੀ ਦਸਾਂ ਤੂੰ ਰੱਬ ਦਾ ਤੂੰ ਲੱਗਦਾ ਏ ਕ੍ਰਿਸ਼ਮਾ
ਪੱਗ ਤੇ ਸਜਾਵਾ ਤੇਰੀ ਚੰਨ ਦੀਆਂ ਰਿਸ਼ਮਾਂ
ਵੇ ਤੈਨੂੰ ਗੱਲਾਂ ਕਰਦੇ ਨੂੰ ਜਦੋ ਦੇਖਣ
ਹਾਏ ਬੁੱਲ੍ਹਾਂ ਵਿੱਚੋ ਵਾਹ ਨਿਕਲੇ
ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ
ਕੱਲੀ ਦੀ ਮੇਰੀ ਜਾਨ ਨਿਕਲੇ
ਵੇ ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ
ਕੱਲੀ ਦੀ ਮੇਰੀ ਜਾਨ ਨਿਕਲੇ

ਟੁੱਟ ਹੀ ਨਾ ਜਾਣ ਡਰ ਲੱਗਦਾ ਬਚਾਲਵਾ
ਦਿੱਤੀਆਂ ਤੂੰ ਚੂੜੀਆਂ ਸਾਂਭ ਲਵਾ ਜਾ ਪਾ ਲਵਾ
ਮੈਥੋਂ ਮੱਲੋ ਮੱਲੀ ਬੋਲੀ ਪੈ ਜੇ ਤੇਰੀ ਗਿੱਧੇ ਚ ਲੰਮੀ ਬਾਹ ਨਿਕਲੇ
ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ
ਕੱਲੀ ਦੀ ਮੇਰੀ ਜਾਨ ਨਿਕਲੇ
ਵੇ ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ
ਕੱਲੀ ਦੀ ਮੇਰੀ ਜਾਨ ਨਿਕਲੇ


ਪੈਸੇ ਤੇ ਜ਼ਮੀਨਾਂ ਦਾ ਕੋਈ ਦਾਵਾ ਨਹੀਓ ਕਰਾਂਗੇ
ਵਿਆਹ ਵੇਲੇ ਆਪਾਂ ਕੋਈ ਦਿਖਾਵਾ ਨਹੀਓ ਕਰਾਂਗੇ
ਹੋ ਬਸ ਦੁਨੀਆਂ ਘੁਮਾਂ ਗੇ ਇਕੱਠੇ ਹੋ ਕੇ
ਜੇ ਰੱਬ ਦੀ ਰਜਾ ਨਿਕਲੇ
ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ
ਕੱਲੀ ਦੀ ਮੇਰੀ ਜਾਨ ਨਿਕਲੇ
ਵੇ ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ
ਕੱਲੀ ਦੀ ਮੇਰੀ ਜਾਨ ਨਿਕਲੇ

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Welcher Song kommt von Passenger?

Fans

»Door Door« gefällt bisher niemandem.