Chunni Lot Songtext
von Nimrat Khaira
Chunni Lot Songtext
Yeah, Proof
ਮਿੱਤਰਾਂ ਨੂੰ ਕਹਿੰਦਾ ਗੱਲ ′ਡਾ ਨਾ ਦਿਓ
ਮਿੱਤਰਾਂ ਨੂੰ ਕਹਿੰਦਾ ਗੱਲ 'ਡਾ ਨਾ ਦਿਓ
ਨਾਲੇ ਆਪੇ ਸਾਰੀ ਗੱਲ ਦੱਸਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸਦਾ ਫਿਰੇ
ਪੁੱਛ ਦਾ ਏ ਪਿੰਡ ਨਾਲੇ ਪੁੱਛੇ ਮੇਰਾ ਨਾਂ
ਰਾਹਾਂ ਵਿਚ ਰਾਹ ਹੋਇਆ ਫਿਰੇ ਖਾਮਖਾ
ਪੁੱਛ ਦਾ ਏ ਪਿੰਡ ਨਾਲੇ ਪੁੱਛੇ ਮੇਰਾ ਨਾਂ
ਰਾਹਾਂ ਵਿਚ ਰਾਹ ਹੋਇਆ ਫਿਰੇ ਖਾਮਖਾ
ਕਿਹੜੇ ਵੇਲੇ ਕਿਥੋਂ ਮੈਂ cross ਕਰਨਾ
ਕਿਹੜੇ ਵੇਲੇ ਕਿਥੋਂ ਮੈਂ cross ਕਰਨਾ
ਨਿਗ੍ਹਾ ਪੈੜ-ਪੈੜ ਉੱਤੇ ਰੱਖ ਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ
ਰਾਂਝਾ ਜਿਵੇ ਹੀਰ ਦੀਆਂ ਚੇਲੀਆਂ ਦੇ ਕੋਲ
ਪਾਉਂਦਾ ਫਿਰਦਾ ਸਿਫਾਰਸ਼ ਸੇਹਲੀਆਂ ਦੇ ਕੋਲ
ਰਾਂਝਾ ਜਿਵੇ ਹੀਰ ਦੀਆਂ ਚੇਲੀਆਂ ਦੇ ਕੋਲ
ਪਾਉਂਦਾ ਫਿਰਦਾ ਸਿਫਾਰਸ਼ ਸੇਹਲੀਆਂ ਦੇ ਕੋਲ
ਹੱਥਾਂ ਉੱਤੇ ਦੁਨੀਆਂ ਨਚਾਉਣ ਜਿਹੜੀਆਂ
ਹੱਥਾਂ ਉੱਤੇ ਦੁਨੀਆਂ ਨਚਾਉਣ ਜਿਹੜੀਆਂ
ਓਹਨਾ ਦੀਆਂ ਉਂਗਲਾਂ ਤੇ ਨੱਚਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ
ਕਹਿੰਦਾ ਸਿਫਤ ਜੇ ਲਿਖ ਦੇ ਕੋਈ ਗੀਤ ਨਾਰ ਦੇ
ਅਰਜਨ ਹੋਰੀ ਓਹਦੇ ਪੱਕੇ ਯਾਰ ਨੇ
ਕਹਿੰਦਾ ਸਿਫਤ ਜੇ ਲਿਖ ਦੇ ਕੋਈ ਗੀਤ ਨਾਰ ਦੇ
ਅਰਜਨ ਹੋਰੀ ਓਹਦੇ ਪੱਕੇ ਯਾਰ ਨੇ
ਕੁੜੀਆਂ ਤੌ ਵੱਧ ਸੰਘੇ ਮੁੰਡਾ ਹਾਣ ਦਾ
ਕੁੜੀਆਂ ਤੌ ਵੱਧ ਸੰਘੇ ਮੁੰਡਾ ਹਾਣ ਦਾ
ਆਕੇ ਕਰਦਾ ਨੀ ਗੱਲ ਐਵੇ ਝੱਕ ਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ
ਮਿੱਤਰਾਂ ਨੂੰ ਕਹਿੰਦਾ ਗੱਲ ′ਡਾ ਨਾ ਦਿਓ
ਮਿੱਤਰਾਂ ਨੂੰ ਕਹਿੰਦਾ ਗੱਲ 'ਡਾ ਨਾ ਦਿਓ
ਨਾਲੇ ਆਪੇ ਸਾਰੀ ਗੱਲ ਦੱਸ ਦਾ ਫਿਰੇ
ਮਿੱਤਰਾਂ ਨੂੰ ਕਹਿੰਦਾ ਗੱਲ ′ਡਾ ਨਾ ਦਿਓ
ਮਿੱਤਰਾਂ ਨੂੰ ਕਹਿੰਦਾ ਗੱਲ 'ਡਾ ਨਾ ਦਿਓ
ਨਾਲੇ ਆਪੇ ਸਾਰੀ ਗੱਲ ਦੱਸਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸਦਾ ਫਿਰੇ
ਪੁੱਛ ਦਾ ਏ ਪਿੰਡ ਨਾਲੇ ਪੁੱਛੇ ਮੇਰਾ ਨਾਂ
ਰਾਹਾਂ ਵਿਚ ਰਾਹ ਹੋਇਆ ਫਿਰੇ ਖਾਮਖਾ
ਪੁੱਛ ਦਾ ਏ ਪਿੰਡ ਨਾਲੇ ਪੁੱਛੇ ਮੇਰਾ ਨਾਂ
ਰਾਹਾਂ ਵਿਚ ਰਾਹ ਹੋਇਆ ਫਿਰੇ ਖਾਮਖਾ
ਕਿਹੜੇ ਵੇਲੇ ਕਿਥੋਂ ਮੈਂ cross ਕਰਨਾ
ਕਿਹੜੇ ਵੇਲੇ ਕਿਥੋਂ ਮੈਂ cross ਕਰਨਾ
ਨਿਗ੍ਹਾ ਪੈੜ-ਪੈੜ ਉੱਤੇ ਰੱਖ ਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ
ਰਾਂਝਾ ਜਿਵੇ ਹੀਰ ਦੀਆਂ ਚੇਲੀਆਂ ਦੇ ਕੋਲ
ਪਾਉਂਦਾ ਫਿਰਦਾ ਸਿਫਾਰਸ਼ ਸੇਹਲੀਆਂ ਦੇ ਕੋਲ
ਰਾਂਝਾ ਜਿਵੇ ਹੀਰ ਦੀਆਂ ਚੇਲੀਆਂ ਦੇ ਕੋਲ
ਪਾਉਂਦਾ ਫਿਰਦਾ ਸਿਫਾਰਸ਼ ਸੇਹਲੀਆਂ ਦੇ ਕੋਲ
ਹੱਥਾਂ ਉੱਤੇ ਦੁਨੀਆਂ ਨਚਾਉਣ ਜਿਹੜੀਆਂ
ਹੱਥਾਂ ਉੱਤੇ ਦੁਨੀਆਂ ਨਚਾਉਣ ਜਿਹੜੀਆਂ
ਓਹਨਾ ਦੀਆਂ ਉਂਗਲਾਂ ਤੇ ਨੱਚਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ
ਕਹਿੰਦਾ ਸਿਫਤ ਜੇ ਲਿਖ ਦੇ ਕੋਈ ਗੀਤ ਨਾਰ ਦੇ
ਅਰਜਨ ਹੋਰੀ ਓਹਦੇ ਪੱਕੇ ਯਾਰ ਨੇ
ਕਹਿੰਦਾ ਸਿਫਤ ਜੇ ਲਿਖ ਦੇ ਕੋਈ ਗੀਤ ਨਾਰ ਦੇ
ਅਰਜਨ ਹੋਰੀ ਓਹਦੇ ਪੱਕੇ ਯਾਰ ਨੇ
ਕੁੜੀਆਂ ਤੌ ਵੱਧ ਸੰਘੇ ਮੁੰਡਾ ਹਾਣ ਦਾ
ਕੁੜੀਆਂ ਤੌ ਵੱਧ ਸੰਘੇ ਮੁੰਡਾ ਹਾਣ ਦਾ
ਆਕੇ ਕਰਦਾ ਨੀ ਗੱਲ ਐਵੇ ਝੱਕ ਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸਦਾ ਫਿਰੇ
ਚੁੰਨੀ ਲੋਟ ਕਰਦੀ ਨੇ ਧੱਕ ਕੀ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ
ਮਿੱਤਰਾਂ ਨੂੰ ਕਹਿੰਦਾ ਗੱਲ ′ਡਾ ਨਾ ਦਿਓ
ਮਿੱਤਰਾਂ ਨੂੰ ਕਹਿੰਦਾ ਗੱਲ 'ਡਾ ਨਾ ਦਿਓ
ਨਾਲੇ ਆਪੇ ਸਾਰੀ ਗੱਲ ਦੱਸ ਦਾ ਫਿਰੇ
Writer(s): Yeah Proof, Arjan Dhillon Lyrics powered by www.musixmatch.com