Who They? Songtext
von Karan Aujla
Who They? Songtext
Yeah, Aujla, Proof, haha!
Uh-huh (yeah, yeah)
Yeah Proof
ਓਹ ਪੁੱਛੀ ਜਾਵੇ ਬਾਰ-ਬਾਰ ਮੈਨੂੰ
"ਦੱਸ ਕਿਹੜੇ ਜਿਲ੍ਹੇ ਜਾਣਾ," ਕਹਿੰਦੀ, "Phone ਹੁਣੇ ਲਾ ਦਿਆਂ?"
ਕਦੇ ਕਹਿੰਦੀ, "Buddy ਮੇਰੇ ਬੜੇ"
"ਦੱਸੀਂ ਕਿਸੇ ਤੋਂ ਕਢਾਉਣਾ, ਹੁਣੇ ਕੰਮ ਮੈਂ ਕਢਾ ਦਿਆਂ?"
ਨੀ ਮੇਰੇ ਕੰਮ ਫਸੇ ਰਹਿਣ ਦੇ ਤੂੰ, ਕੁੜੇ
ਸ਼ੇਰਾਂ ਦੇ ਸ਼ਿਕਾਰ ਕਦੇ ਤਿੱਤਰ ਨਹੀਂ ਜਾਣਦੇ
ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ
ਉਹ ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ
ਨੀ ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ

ਨੀ ਉਹ ਮੈਨੂੰ ਕੀ ਕਹਿ ਕੇ ਸੱਦ ਦੇ ਆਂ?
ਜੀ ਕਹਿ ਕੇ ਸੱਦ ਦੇ ਯਾ ਦੱਸੀ ਜਾਨਾ ਚੌੜ ਨੀ
ਨੀ outro ਤਾਂ ਰੱਬ ਦੇਖੂਗਾ
ਹਾਲੇ ਐਨੀ ਕੁ ਕਮਾਈ ਆ, ਕਿਤੇ intro ਦੀ ਲੋੜ ਨਹੀਂ
ਹਾਏ, ਹੱਥ ਥੋੜ੍ਹੇ ਮੈਲ਼ੇ ਨੇ ਯਾਰਾਂ ਦੇ
ਸਾਡੇ ਕਿੰਨੇ ਕੁ ਨੇ ਸਾਫ ਨੀ ਚਰਿਤ੍ਰ ਨਹੀਂ ਜਾਣਦੇ

ਰੱਖਾਂ ਡਾਂਗ ਉੱਤੇ ਡੇਰਾ, ਸਾਡਾ ਕਿਲ੍ਹੇ ਜਿੱਡਾ ਵਿਹੜਾ
ਮੈਨੂੰ finally ਮਿਲ਼ੀ ਆ, ਚਾਹੁੰਦਾ ਤੈਨੂੰ ਵੀ ਬਥੇਰਾ
ਪਿੱਠ ਪਿੱਛੇ ਬੋਲੇ ਜਿਹੜਾ, ਮੈਂ ਨਹੀਂ ਜਾਣਦਾ ਨੀ ਕਿਹੜਾ
ਦੇਖੀਂ ਭੱਜਿਆ ਫਿਰੂਗਾ, ਕੇਰਾਂ ਨਾਉਂ ਲੈ ਦਈਂ ਮੇਰਾ
ਦਿਲਾਂ ਦੇ ਜਿਹੜੇ ਭਾਰ, ਗੋਰੀਏ
ਨੀ ਇਹਨੂੰ ਗੋਡੇ ਛੱਡ, ਮੋਢੇ ਛੱਡ, ਅੱਡੀ ਵੀ ਨਹੀਂ ਝੱਲਦੀ
ਨੀ ਜਿਹੜੀ ਆਹਾ ਕੋਸੀ-ਕੋਸੀ ਚੱਲਦੀ ਆ
ਹਵਾ ਸਾਡੇ ਵੱਲ ਦੀ ਯਾ ਹਵਾ ਆਲ਼ੀ ਗੱਲ ਦੀ
ਓ, ਪੈਂਦਾ ਮੇਰੇ ਮੁੜ੍ਹਕੇ ਦਾ ਮੁੱਲ
ਬੀਬਾ, ਹੁੰਦਾ ਕੀ ਪਸੀਨਾ, ਸਾਲ਼ੇ ਇਤਰ ਨਹੀਂ ਜਾਣਦੇ

(ਨੀ ਜੀਹਨਾਂ ਦੇ ਤੂੰ ਨਾਉਂ-, yeah)
(ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ)
(ਨੀ ਜੀਹਨਾਂ ਦੇ ਤੂੰ ਨਾਉਂ...)
ਪੂਰਾ ਮੁੱਢੋਂ ਜੱਟ ਲਹਿਰੀ, AP ਗੁੱਟ ′ਤੇ ਸੁਨਹਿਰੀ
ਅੱਖ ਲਾਲ ਜਿਵੇਂ cherry, ਲੱਕ ਕਰੇ 30 carry
ਫਾਇਦੇ ਅਸੀਂ ਨਹੀਂ ਕਰਾਉਣੇ, ਸਾਡੇ ਕੰਮ ਨਹੀਓਂ ਆਉਣੇ
ਅਸੀਂ ਯਾਰ ਨੇ ਬਣਾਉਣੇ, ਬੀਬਾ, ਕੰਮ ਨਹੀਂ ਕਢਾਉਣੇ
ਨੀ Aujla, ਹਾਏ, ਕਿਵੇਂ ਸਮਝਾਈ ਜਾਵੇ?
ਪਿੱਪਲ਼ਾਂ ਦੀ ਛਾਂਹ ਨੂੰ ਬੀਬਾ ਕਿੱਕਰ ਨਹੀਂ ਜਾਣਦੇ

(ਓ, ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ)

Lyrics powered by www.musixmatch.com