They Know Songtext
von Karan Aujla
They Know Songtext
They know!
They know!
Yeah proof!
They know!
ਕੁੜੀ ਕਿਨੀ ਕ ਚੜਾਈ ਤੇਰੇ ਯਾਰ ਦੀ
They know!
ਕਿਉਂ tinted window ਕਾਰ ਦੀ
They know!
ਮੈਨੂੰ ਖ਼ਬਰ ਨਹੀਂ ਕਿਸੇ ਸਾਰ ਦੀ
ਮੇਰਾ ਰੱਖਾ ਮੇਰੇ ਡੱਬ ਚ ਐ
ਨਹੀਂ ਲੋੜ body ਨੂੰ guard ਦੀ
They know!
ਦੂਰ ਹੀ ਰਹੀ ਦਾ ਬੰਦੇ ਜਾਲੀ ਤੋਂ
Right seat ਬੈਠਾ ਜੇਹੜਾ shooter ਸਮਾਲੀ ਤੋਂ
ਪੀਣੇ ਆ ਤਾ ਪੀਣੇ ਆ ਨੀ ਸ਼ੌਂਕ ਨਾਲ
ਏਥੇ ਆਉਂਦਾ Cali ਤੋਂ ਤੇ India, Manali ਤੋਂ
ਸਾਡੀ ae ਅੱਖਾਂ ਤੇ, ਅੱਖਾਂ ਤੇ, ਅੱਖਾਂ ਤੇ ਮੁਟਿਆਰੇ
ਨੀ ਲਗੀਆਂ ਸੱਟਾ ਨੇ joh jatt′an ਤੇ ਤਾਂ ਲੱਖਾਂ ਤੇ ਮੁਟਿਆਰੇ
ਨਿਘਾ ਜੱਟ ਜੀਵੇ Pashmina, ਮੁਡਦੇ ਘਰ ਨਹੀਂ ਮਹੀਨਾ-ਮਹੀਨਾ
ਚੱਕ ਦੀ time kaim ਮੇਰੇ gang-gang, ਨਾ ਪੌਣ skinny jean'an
They know!
ਕੁੜੇ ਚੰਗੀ ਤਰ੍ਹਾਂ ਜਾਣਦੇ ਮਿੱਤਰਾ ਨੂੰ ਓਹ
They know!
ਜਾਣਦੇ ਨੇ ਜਾਣਦੇ ਨੇ ਮਿੱਤਰਾ ਨੂੰ ਓਹ
They know! (They know!)
ਓਥੇ ਮੈਂ ਕਦੋਂ ਦਾ ਜਿੱਥੇ ਨੇ ਓਹ (They know!)
ਅਸੀਂ ਤਾਂ ਏਥੀ ਆਂ ਨਿ ਕਿੱਥੇ ਨੇ
ਅਸੀਂ ਤਾਂ ਏਥੀ ਆਂ ਨਿ ਕਿੱਥੇ ਨੇ ਓਹ (ਓਹ)
ਓਹ ਹੋਰ ਨੇ, ਮੈਂ ਹੋਰ ਆ ਨਿ ਬੜੀ ਦੂਰ ਦੀ ਸ਼ਹ
ਓਹ ਕਹਿੜੇ ਨੇ ਜੋ ਨੇੜੇ ਆ ਕੇ ਗੱਲ ਦੂਰ ਦੀ ਕਹਿ ਜਾਂਦੇ ਨੇ
ਆਪਾ ਹੀ ਆਂ ਨਿ, ਆਪਾ ਹੀ ਆਂ ਨਿ ਗਾਲੀ ਜਾਨੇ ਆਂ ਪੈਰ
ਮੇਰੇ ਤੋਂ ਦੂਰ ਰਹੋ ਜਰੂਰ ਰਹੋ
"ਤੂੰ ਕੋਲ ਮੇਰੇ ਨਾ ਬੈਹ", ਗੱਲ ਸੁਣ ਲੈ
ਅੱਖਾਂ ਕਦੇ ਨਹੀਂ ਵੱਗੀਆਂ, ਲਗੀਆਂ ਮਾਂ ਦੀਆਂ ਅਸੀਸਾਂ
ਹੌਲ ਕਾਲਜੇ ਪੈਂਦੇ, ਸਿਹਨੇ ਠਾਲਾ ਚੀਸਾ
ਭਰ ਨਹੀਂ ਹੁੰਦੀ ਸ਼ੇਤੀ, ਲੈਹੰਦਾ
ਮਿੰਟ-ਮਿੰਟ ਦੀਆਂ fees′an
ਕੁਝ ਸ਼ੋਰ ਜਿਹੇ, ਸਾਲੇ ਚੋਰ ਜਿਹੇ
ਹੁਣ ਕਰਨ Karan ਦੀਆਂ ਰੀਸਾਂ ਕੂੜੀਏ
They know!
ਕੁੜੇ ਚੰਗੀ ਤਰ੍ਹਾਂ ਜਾਣਦੇ ਮਿੱਤਰਾ ਨੂੰ ਓਹ
They know!
ਜਾਣਦੇ ਨੇ ਜਾਣਦੇ ਨੇ ਮਿੱਤਰਾ ਨੂੰ ਓਹ
They know! (They know!)
ਓਥੇ ਮੈਂ ਕਦੋਂ ਦਾ ਜਿੱਥੇ ਨੇ ਓਹ (They Know!)
ਅਸੀਂ ਤਾਂ ਏਥੀ ਆਂ ਨਿ ਕਿੱਥੇ ਨੇ
ਅਸੀਂ ਤਾਂ ਏਥੀ ਆਂ ਨਿ ਕਿੱਥੇ ਨੇ ਓਹ (ਓਹ)
ਕਿਹਨੇ ਨੇ ਹਰਾਕੇ ਘਰ ਤੋਰਤੇ
ਜਦੋਂ ਪਿੰਡ ਜਾਵਾਂ ਸਾਲੇ ਖੜੇ ਹੁੰਦੇ door ਤੇ
ਥੋੜੀਆਂ ਨਹੀਂ ਮੰਗੀਆਂ ਨੇ ਕਾਫੀਆਂ, ਇਹਨਾਂ ਦੀਆਂ ਮਾਫੀਆਂ
ਤੇ ਸਾਡਾ mafia!
They know!
ਮਿੱਤਰਾ ਕੋਲ ਵੱਡਾ ਕੁਝ ਕਰਦੇ ਨਹੀਂ show
They know! (They know!)
ਅਸੀਂ ਤਾਂ ਏਥੀ ਆਂ ਨਿ ਕਿੱਥੇ ਨੇ ਓਹ
They know! (They know!)
They know! (ਅਸੀਂ ਤਾਂ ਏਥੀ ਆਂ ਨਿ ਕਿੱਥੇ ਨੇ ਓਹ)
They know!
Yeah proof!
They know!
Yeah proof!
They know!
ਕੁੜੀ ਕਿਨੀ ਕ ਚੜਾਈ ਤੇਰੇ ਯਾਰ ਦੀ
They know!
ਕਿਉਂ tinted window ਕਾਰ ਦੀ
They know!
ਮੈਨੂੰ ਖ਼ਬਰ ਨਹੀਂ ਕਿਸੇ ਸਾਰ ਦੀ
ਮੇਰਾ ਰੱਖਾ ਮੇਰੇ ਡੱਬ ਚ ਐ
ਨਹੀਂ ਲੋੜ body ਨੂੰ guard ਦੀ
They know!
ਦੂਰ ਹੀ ਰਹੀ ਦਾ ਬੰਦੇ ਜਾਲੀ ਤੋਂ
Right seat ਬੈਠਾ ਜੇਹੜਾ shooter ਸਮਾਲੀ ਤੋਂ
ਪੀਣੇ ਆ ਤਾ ਪੀਣੇ ਆ ਨੀ ਸ਼ੌਂਕ ਨਾਲ
ਏਥੇ ਆਉਂਦਾ Cali ਤੋਂ ਤੇ India, Manali ਤੋਂ
ਸਾਡੀ ae ਅੱਖਾਂ ਤੇ, ਅੱਖਾਂ ਤੇ, ਅੱਖਾਂ ਤੇ ਮੁਟਿਆਰੇ
ਨੀ ਲਗੀਆਂ ਸੱਟਾ ਨੇ joh jatt′an ਤੇ ਤਾਂ ਲੱਖਾਂ ਤੇ ਮੁਟਿਆਰੇ
ਨਿਘਾ ਜੱਟ ਜੀਵੇ Pashmina, ਮੁਡਦੇ ਘਰ ਨਹੀਂ ਮਹੀਨਾ-ਮਹੀਨਾ
ਚੱਕ ਦੀ time kaim ਮੇਰੇ gang-gang, ਨਾ ਪੌਣ skinny jean'an
They know!
ਕੁੜੇ ਚੰਗੀ ਤਰ੍ਹਾਂ ਜਾਣਦੇ ਮਿੱਤਰਾ ਨੂੰ ਓਹ
They know!
ਜਾਣਦੇ ਨੇ ਜਾਣਦੇ ਨੇ ਮਿੱਤਰਾ ਨੂੰ ਓਹ
They know! (They know!)
ਓਥੇ ਮੈਂ ਕਦੋਂ ਦਾ ਜਿੱਥੇ ਨੇ ਓਹ (They know!)
ਅਸੀਂ ਤਾਂ ਏਥੀ ਆਂ ਨਿ ਕਿੱਥੇ ਨੇ
ਅਸੀਂ ਤਾਂ ਏਥੀ ਆਂ ਨਿ ਕਿੱਥੇ ਨੇ ਓਹ (ਓਹ)
ਓਹ ਹੋਰ ਨੇ, ਮੈਂ ਹੋਰ ਆ ਨਿ ਬੜੀ ਦੂਰ ਦੀ ਸ਼ਹ
ਓਹ ਕਹਿੜੇ ਨੇ ਜੋ ਨੇੜੇ ਆ ਕੇ ਗੱਲ ਦੂਰ ਦੀ ਕਹਿ ਜਾਂਦੇ ਨੇ
ਆਪਾ ਹੀ ਆਂ ਨਿ, ਆਪਾ ਹੀ ਆਂ ਨਿ ਗਾਲੀ ਜਾਨੇ ਆਂ ਪੈਰ
ਮੇਰੇ ਤੋਂ ਦੂਰ ਰਹੋ ਜਰੂਰ ਰਹੋ
"ਤੂੰ ਕੋਲ ਮੇਰੇ ਨਾ ਬੈਹ", ਗੱਲ ਸੁਣ ਲੈ
ਅੱਖਾਂ ਕਦੇ ਨਹੀਂ ਵੱਗੀਆਂ, ਲਗੀਆਂ ਮਾਂ ਦੀਆਂ ਅਸੀਸਾਂ
ਹੌਲ ਕਾਲਜੇ ਪੈਂਦੇ, ਸਿਹਨੇ ਠਾਲਾ ਚੀਸਾ
ਭਰ ਨਹੀਂ ਹੁੰਦੀ ਸ਼ੇਤੀ, ਲੈਹੰਦਾ
ਮਿੰਟ-ਮਿੰਟ ਦੀਆਂ fees′an
ਕੁਝ ਸ਼ੋਰ ਜਿਹੇ, ਸਾਲੇ ਚੋਰ ਜਿਹੇ
ਹੁਣ ਕਰਨ Karan ਦੀਆਂ ਰੀਸਾਂ ਕੂੜੀਏ
They know!
ਕੁੜੇ ਚੰਗੀ ਤਰ੍ਹਾਂ ਜਾਣਦੇ ਮਿੱਤਰਾ ਨੂੰ ਓਹ
They know!
ਜਾਣਦੇ ਨੇ ਜਾਣਦੇ ਨੇ ਮਿੱਤਰਾ ਨੂੰ ਓਹ
They know! (They know!)
ਓਥੇ ਮੈਂ ਕਦੋਂ ਦਾ ਜਿੱਥੇ ਨੇ ਓਹ (They Know!)
ਅਸੀਂ ਤਾਂ ਏਥੀ ਆਂ ਨਿ ਕਿੱਥੇ ਨੇ
ਅਸੀਂ ਤਾਂ ਏਥੀ ਆਂ ਨਿ ਕਿੱਥੇ ਨੇ ਓਹ (ਓਹ)
ਕਿਹਨੇ ਨੇ ਹਰਾਕੇ ਘਰ ਤੋਰਤੇ
ਜਦੋਂ ਪਿੰਡ ਜਾਵਾਂ ਸਾਲੇ ਖੜੇ ਹੁੰਦੇ door ਤੇ
ਥੋੜੀਆਂ ਨਹੀਂ ਮੰਗੀਆਂ ਨੇ ਕਾਫੀਆਂ, ਇਹਨਾਂ ਦੀਆਂ ਮਾਫੀਆਂ
ਤੇ ਸਾਡਾ mafia!
They know!
ਮਿੱਤਰਾ ਕੋਲ ਵੱਡਾ ਕੁਝ ਕਰਦੇ ਨਹੀਂ show
They know! (They know!)
ਅਸੀਂ ਤਾਂ ਏਥੀ ਆਂ ਨਿ ਕਿੱਥੇ ਨੇ ਓਹ
They know! (They know!)
They know! (ਅਸੀਂ ਤਾਂ ਏਥੀ ਆਂ ਨਿ ਕਿੱਥੇ ਨੇ ਓਹ)
They know!
Yeah proof!
Writer(s): Jaskaran Aujla Lyrics powered by www.musixmatch.com