Songtexte.com Drucklogo

No Need Songtext
von Karan Aujla

No Need Songtext

ਓਹ ਦੁਨੀਆ ਦਾਰੀ ਪੈਸੇ ਮਾਰੀ ਕਰਦੀ ਰਹਿੰਦੀ fight ਆ
21 ਟਪਿਆਂ ਸਬ ਪਤਾ ਕੀ wrong ਆ ਕੀ right ਆ
Struggle ਕੀਤਾ ਏ ਹਵਾ ਨੀ ਕੀਤੀ coke ਨੀ ਕਿੱਤਾ ਦਾਰੂ ਪਿਤੀ

ਸੁਪਨੇ ਆ ਬੜੇ ਜਿਨਾ ਪਿੱਛੇ ਘਰ ਛੜੇ ਕਿਸੇ ਹੋਰ ਨੂੰ ਹਰੋਣ ਵਾਲਿ ਲਾਈ ਦੌੜ ਨੀ
ਹਰਾਂ ਤਾਂ ਸਕਦੇ ਆਂ ਸਾਨੂੰ ਲੋੜ ਨਈ
ਸਭ ਕੁਛ ਕਰਤਾ ਸਕਦੇ ਆਂ ਸਾਨੂੰ ਲੋੜ ਨਈ
ਸਾਨੂੰ ਲੋੜ ਨਈ, ਓ ਸਾਨੂੰ ਲੋੜ ਨਈ
ਸਾਨੂੰ ਲੋੜ ਨਈ, ਸਾਨੂੰ ਸਾਨੂੰ ਲੋੜ ਨਈ...


ਮੁੰ ਤੇ ਯਾਰਾਂ ਪਿੱਠ ਤੇ ਖਾਰਾਂ ਦੁਨੀਆਦਾਰੀ ਚੁੱਠੀ ਐ
ਕੋਠੇ ਚੱੜ ਕੇ ਲੁੱਟ ਨੀ ਹੋਣੀ ਚੱਡਗੀ ਗੁੱਡੀ ਉੱਚੀ ਐ
ਜਦ ਵੀ ਆਪਣੇ ਲੋਣ scheme′ਆਂ ਓਹਦੋਂ ਨੇ ਫਿਰ ਟੁੱਟਦੀਆਂ team'ਆਂ
ਉੱਤੇ ਆਯਾ name ਜੱਟ ਅੱਜ ਵੀ ਆ same
ਸਿਰ ਚੜਿਆ ਨੀ fame ਕਦੇ ਕੀਤੀ ਚੌੜ ਨੀ
ਕਰਤਾ ਸਕਦੇ ਆਂ ਸਾਨੂੰ ਲੋੜ ਨਈ
ਏਹ ਸਭ ਕੁਛ ਕਰਤਾ ਸਕਦੇ ਆਂ ਸਾਨੂੰ ਲੋੜ ਨਈ
ਸਾਨੂੰ ਲੋੜ ਨਈ, ਸਾਨੂੰ ਲੋੜ ਨਈ
ਲੋੜ ਪੈ ਜਾਂਦੀ ਐ life ਲੈਜਾਂਦੀ ਐ
Rich ਬੰਦਿਆਂ ਤੋਂ ਪੈਂਦਾ ਮੰਗਣਾ ਗਰੀਬਾ ਨੂੰ
ਬੰਦਾ ਬੋਹਤ ਮੰਗਦਾ ਏ ਓਹਦੋਂ ਕਿੱਥੇ ਸੰਗਦਾ ਐ
ਜਦੋਂ ਕਿਤੇ ਟ੍ਰਿੱਡ ਪੈਂਦਾ ਪਾਲਣੇ ਆ ਜੀਬਾਂ ਨੂੰ

Negativity ਸਾਡੇ ਮੂਹਰੇ ਨੀ ਟਿੱਕੀ
ਗਾਣੇ ਚਾਹੇ ਵੇਚੇ ਨੇ ਜ਼ਮੀਰ ਨੀ ਬਿਕੀ
ਚੁੱਪ ਨਾਲ ਰੋਲੀ ਪਈ ਐ ਦੁੱਕੀ ਤੇ ਤਿੱਕੀ
ਬੋਲ-ਬੋਲ ਪਾਈ ਨੀ ਜੁਬਾਨ ਮੈਂ ਫਿੱਕੀ

ਇਕ ਨੂੰ ਦੂਜੇ ਦੀ need ਐ
ਲੋੜ ਹਰ ਇਕ ਬੰਦੇ ਪਿੱਛੇ ਕਹਿੰਦੇ seed ਐ
ਕਿੱਥੇ ਐ ਸ਼ਰਾਬ ਕਿੱਥੇ ਏਹੇ weed ਐ
ਜਿੱਥੇ ਪੂਰੀ ਨਇਓ ਹੁੰਦੀ ਓਥੇ ਹੁੰਦੀ ਪੀੜ ਐ


ਓ ਅੱਗ ਨੂੰ ਸੇਕਾ ਆਪਦੇ ਲੇਖਾਂ ਤਾਂਹੀ ਮਿੱਤਰਾਂ ਖਾਵਾਂ ਗੇ
ਨੰਗੇ ਆਈਆਂ ਦੁਨੀਆ ਤੇ ਦੱਸ ਨਾਲ ਕਿ ਲੈਕੇ ਜਾਵਾਂ ਗੇ
Company matter ਕਰਦੀ ਐ, ਬੰਦਾ better ਕਰਦੀ ਐ
"Aujle" ਤੋਂ ਸਿੱਖ ਯਾਰਾ ਮੰਜ਼ਿਲ ਨੂੰ
ਮਿੱਥ ਐਵੇਂ ਲੋਕਾਂ ਬਾਰੇ ਲਿਖ ਲੈਣਾ crore ਨੀ
ਲੈਤਾਂ ਸਕਦਾ ਐ ਓਨੂੰ ਲੋੜ ਨਈ
ਓਹ ਸਾਬ ਕੁਝ ਕਰਤਾਂ ਸਕਦਾ ਏ ਓਨੂੰ ਲੋੜ ਨਈ
ਸਾਨੂੰ ਲੋੜ ਨਈ, ਸਾਨੂੰ ਲੋੜ ਨਈ
ਕਰਤਾਂ ਸਕਦੇ ਆਂ ਸਾਨੂੰ ਲੋੜ ਨਈ (Rehaan Records!)
ਏ ਸਾਬ ਕੁਝ ਕਰਤਾਂ ਸਕਦੇ ਆਂ ਸਾਨੂੰ ਲੋੜ ਨਈ
Karan Aujla! (La la la la la!)
Deep Jandu! (La la la la la!)
2019 we come baby!

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Karan Aujla

Quiz
Wer ist kein deutscher Rapper?

Fans

»No Need« gefällt bisher niemandem.