Boli Songtext
von Karan Aujla
Boli Songtext
(ਚੱਲ ਸੁਣਾਅ)
ਓ ਇੱਕ ਗੇੜਾ ਗਿੱਧੇ ਵਿੱਚ ਮਾਰ ਨਖ਼ਰੋ
ਕੱਢੂ ਤੇਰਾ ਯਾਰ fire ਚਾਰ ਨਖ਼ਰੋ
ਓ ਇੱਕ ਗੇੜਾ ਗਿੱਧੇ ਵਿੱਚ ਮਾਰ ਨਖ਼ਰੋ
ਕੱਢੂ ਤੇਰਾ ਯਾਰ fire ਚਾਰ ਨਖ਼ਰੋ
ਤੇਰੇ ਉੱਤੋਂ ਦੇਣੀ ਅੱਜ ਵਾਰ ਨਖ਼ਰੋ
ਗੁੱਟ ਨੂੰ ਨਵੀਂ ਆ ਤੈਨੂੰ rollie ਪਾਉਣ ਨੂੰ
ਹੋ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਹੋ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ photo′ਆਂ ਖਿਚਾਉਣ ਨੂੰ ਨਹੀਂ ਬੰਨ੍ਹੇ ਲੱਕ 'ਤੇ
ਰਹਿੰਨੇ ਆ ਚਲਾਉਂਦੇ ਕੁੜੇ ਤਾਂ ਹੀ ਰੱਖੀਆਂ
ਅੱਗੇ ਤਾਂ ਮੈਂ ਬਾਹਲ਼ੀ ਘੱਟ ਪੀਂਦਾ ਗੋਰੀਏ
ਨੀ ਅੱਜ ਕੁੜੇ bottle′ਆਂ ਨੇ ਦੋ ਪੱਕੀਆਂ
ਓ ਗੜਬੀ, ਗੜਬੀ, ਗੜਬੀ (ਹੜੀਪਾ)
ਓ ਗੜਬੀ, ਗੜਬੀ, ਗੜਬੀ
ਨੀ ਸੋਹਣੀਏ Tru-Skool ਨਾ' ਤੇਰਾ ਔਜਲਾ ਫਿਰਦਾ Derby
ਨੀ suit ਤੰਗ-ਤੰਗ ਗੋਰੀਏ (ਓਏ ਹੋਏ)
ਨੀ suit ਤੰਗ-ਤੰਗ ਗੋਰੀਏ, ਨੀ ਤੇਰਾ Birmingham ਦਾ ਦਰਜੀ
ਨੀ London 'ਚ ਕੋਠੀ ਜੱਟ ਦੀ, ਕੋਠੀ ਜੱਟ ਦੀ
ਨੀ ਕੁੜੇ ਘਰ ਨੂੰ ਆ ਜਾਈਂ ਜਦ ਮਰਜੀ
ਨੀ London ′ਚ ਕੋਠੀ ਜੱਟ ਦੀ
ਘਰ ਨੂੰ ਆ ਜਾਈਂ ਜਦ ਮਰਜੀ
ਨੀ London ′ਚ ਕੋਠੀ ਜੱਟ ਦੀ
ਓ ਤੇਰਾ ਲੱਕ ਦੂਜੀ 'ਤੇ ਪਹੁੰਚਾਊ ਗੋਰੀਏ
ਨੀ ਅਜੇ ਪਹਿਲੀ bottle ਹੀ ਖੋਲੀ ਪਾਉਣ ਨੂੰ
ਓ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ਤੇਰਿਆਂ ਪੈਰਾਂ ਦੇ ਵਿੱਚੋਂ ਚੁਭੇ ਧਰਤੀ
ਨੀ ਬਾਹਲ਼ੀ ਹੋ ਗਈ ਸੋਹਲ ਜਾ ਕੇ parlour ਕੁੜੇ
ਕੱਢਕੇ floor ′ਤੇ ਬਿਛਾ ਦਊਂ ਤੇਰੇ ਲਈ
ਨੀ ਜੇਭ 'ਚ America ਆਲ਼ੇ dollar ਕੁੜੇ
ਓ ਤੇਰੀਆਂ friend′ਆਂ ਨਾਲ਼ ਝੁੱਮਰ ਕੁੜੇ
ਨੀ ਕਾਲ਼ੀ ਯਾਰਾਂ ਬੇਲੀਆਂ ਦੀ ਟੋਲੀ ਪਾਉਣ ਨੂੰ
ਓ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ਮੱਥੇ ਉੱਤੇ ਸੱਗੀ ਫੁੱਲ ਲਾਈ ਫਿਰਦੀ
ਨੀ ਗਲ਼ 'ਚ ਤਵੀਤ ਵੀ ਮੈਂ ਪਾ ਦਊਂ ਗੋਰੀਏ
ਆਈ ਉੱਤੇ ਆ ਗਿਆ ਨੀ ਤੇਰਾ ਔਜਲਾ
ਝਾਂਜਰ ਵੀ round′ਆਂ ਦੀ ਬਣਾ ਦਊਂ ਗੋਰੀਏ
ਓ ਪਾਵੇ ਪਾਵੇ ਪਾਵੇ
ਪਾਵੇ ਪਾਵੇ ਪਾਵੇ, ਨੀ ਸਾਰਾ ਕੁਝ ਹੂੰਝੇ ਗੋਰੀਏ
ਨੀ ਮੁੰਡਾ ਵਾਂਗ ਬਰੋਲ਼ਾ ਆਵੇ
ਨੀ ਘਰੇ ਪਇਆ Gucci-LV
ਘਰੇ ਪਿਆ Gucci-LV, ਨੀ ਤਾਂ ਵੀ ਕੁੜਤਾ-ਪਜਾਮਾ ਪਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂੰ, ਵੈਲ ਜੱਟ ਨੂੰ
ਨੀ ਬੱਸ ਚਾਹ ਨਾ' ਨਾਗਣੀ ਖਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂੰ, ਵੈਲ ਜੱਟ ਨੂੰ
ਨੀ ਬੱਸ ਚਾਹ ਨਾ' ਨਾਗਣੀ ਖਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂੰ
ਹੋ ਦੇਖ ਲਈਂ ਰਕਾਨੇ ਅੱਜ ਪੈਂਦਾ ਭੰਗੜਾ
ਨੀ ਤਾਂ ਹੀ ਤਾਂ ਮੰਗਾਇਆ ਕੁੜੇ ਢੋਲੀ ਪਾਉਣ ਨੂੰ
ਓ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ਇੱਕ ਗੇੜਾ ਗਿੱਧੇ ਵਿੱਚ ਮਾਰ ਨਖ਼ਰੋ
ਕੱਢੂ ਤੇਰਾ ਯਾਰ fire ਚਾਰ ਨਖ਼ਰੋ
ਓ ਇੱਕ ਗੇੜਾ ਗਿੱਧੇ ਵਿੱਚ ਮਾਰ ਨਖ਼ਰੋ
ਕੱਢੂ ਤੇਰਾ ਯਾਰ fire ਚਾਰ ਨਖ਼ਰੋ
ਤੇਰੇ ਉੱਤੋਂ ਦੇਣੀ ਅੱਜ ਵਾਰ ਨਖ਼ਰੋ
ਗੁੱਟ ਨੂੰ ਨਵੀਂ ਆ ਤੈਨੂੰ rollie ਪਾਉਣ ਨੂੰ
ਹੋ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਹੋ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ photo′ਆਂ ਖਿਚਾਉਣ ਨੂੰ ਨਹੀਂ ਬੰਨ੍ਹੇ ਲੱਕ 'ਤੇ
ਰਹਿੰਨੇ ਆ ਚਲਾਉਂਦੇ ਕੁੜੇ ਤਾਂ ਹੀ ਰੱਖੀਆਂ
ਅੱਗੇ ਤਾਂ ਮੈਂ ਬਾਹਲ਼ੀ ਘੱਟ ਪੀਂਦਾ ਗੋਰੀਏ
ਨੀ ਅੱਜ ਕੁੜੇ bottle′ਆਂ ਨੇ ਦੋ ਪੱਕੀਆਂ
ਓ ਗੜਬੀ, ਗੜਬੀ, ਗੜਬੀ (ਹੜੀਪਾ)
ਓ ਗੜਬੀ, ਗੜਬੀ, ਗੜਬੀ
ਨੀ ਸੋਹਣੀਏ Tru-Skool ਨਾ' ਤੇਰਾ ਔਜਲਾ ਫਿਰਦਾ Derby
ਨੀ suit ਤੰਗ-ਤੰਗ ਗੋਰੀਏ (ਓਏ ਹੋਏ)
ਨੀ suit ਤੰਗ-ਤੰਗ ਗੋਰੀਏ, ਨੀ ਤੇਰਾ Birmingham ਦਾ ਦਰਜੀ
ਨੀ London 'ਚ ਕੋਠੀ ਜੱਟ ਦੀ, ਕੋਠੀ ਜੱਟ ਦੀ
ਨੀ ਕੁੜੇ ਘਰ ਨੂੰ ਆ ਜਾਈਂ ਜਦ ਮਰਜੀ
ਨੀ London ′ਚ ਕੋਠੀ ਜੱਟ ਦੀ
ਘਰ ਨੂੰ ਆ ਜਾਈਂ ਜਦ ਮਰਜੀ
ਨੀ London ′ਚ ਕੋਠੀ ਜੱਟ ਦੀ
ਓ ਤੇਰਾ ਲੱਕ ਦੂਜੀ 'ਤੇ ਪਹੁੰਚਾਊ ਗੋਰੀਏ
ਨੀ ਅਜੇ ਪਹਿਲੀ bottle ਹੀ ਖੋਲੀ ਪਾਉਣ ਨੂੰ
ਓ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ਤੇਰਿਆਂ ਪੈਰਾਂ ਦੇ ਵਿੱਚੋਂ ਚੁਭੇ ਧਰਤੀ
ਨੀ ਬਾਹਲ਼ੀ ਹੋ ਗਈ ਸੋਹਲ ਜਾ ਕੇ parlour ਕੁੜੇ
ਕੱਢਕੇ floor ′ਤੇ ਬਿਛਾ ਦਊਂ ਤੇਰੇ ਲਈ
ਨੀ ਜੇਭ 'ਚ America ਆਲ਼ੇ dollar ਕੁੜੇ
ਓ ਤੇਰੀਆਂ friend′ਆਂ ਨਾਲ਼ ਝੁੱਮਰ ਕੁੜੇ
ਨੀ ਕਾਲ਼ੀ ਯਾਰਾਂ ਬੇਲੀਆਂ ਦੀ ਟੋਲੀ ਪਾਉਣ ਨੂੰ
ਓ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ਮੱਥੇ ਉੱਤੇ ਸੱਗੀ ਫੁੱਲ ਲਾਈ ਫਿਰਦੀ
ਨੀ ਗਲ਼ 'ਚ ਤਵੀਤ ਵੀ ਮੈਂ ਪਾ ਦਊਂ ਗੋਰੀਏ
ਆਈ ਉੱਤੇ ਆ ਗਿਆ ਨੀ ਤੇਰਾ ਔਜਲਾ
ਝਾਂਜਰ ਵੀ round′ਆਂ ਦੀ ਬਣਾ ਦਊਂ ਗੋਰੀਏ
ਓ ਪਾਵੇ ਪਾਵੇ ਪਾਵੇ
ਪਾਵੇ ਪਾਵੇ ਪਾਵੇ, ਨੀ ਸਾਰਾ ਕੁਝ ਹੂੰਝੇ ਗੋਰੀਏ
ਨੀ ਮੁੰਡਾ ਵਾਂਗ ਬਰੋਲ਼ਾ ਆਵੇ
ਨੀ ਘਰੇ ਪਇਆ Gucci-LV
ਘਰੇ ਪਿਆ Gucci-LV, ਨੀ ਤਾਂ ਵੀ ਕੁੜਤਾ-ਪਜਾਮਾ ਪਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂੰ, ਵੈਲ ਜੱਟ ਨੂੰ
ਨੀ ਬੱਸ ਚਾਹ ਨਾ' ਨਾਗਣੀ ਖਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂੰ, ਵੈਲ ਜੱਟ ਨੂੰ
ਨੀ ਬੱਸ ਚਾਹ ਨਾ' ਨਾਗਣੀ ਖਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂੰ
ਹੋ ਦੇਖ ਲਈਂ ਰਕਾਨੇ ਅੱਜ ਪੈਂਦਾ ਭੰਗੜਾ
ਨੀ ਤਾਂ ਹੀ ਤਾਂ ਮੰਗਾਇਆ ਕੁੜੇ ਢੋਲੀ ਪਾਉਣ ਨੂੰ
ਓ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ਨੱਚਣੇ ਆਲ਼ੀ ਤਾਂ ਕੇਰਾਂ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
Writer(s): Karan Aujla, Tru-skool Lyrics powered by www.musixmatch.com