Antidote Songtext
von Karan Aujla
Antidote Songtext
"ਬਸ ਮਿਲ਼ ਜਾਏ Aujla," ਕਹਿਨੀ ਐ
ਜਦ ਉਠਨੀ ਐ, ਜਦ ਬਹਿਨੀ ਐ
ਤੇਰੇ ਸੁਪਨੇ ਸੁਪਨੇ ਈ ਰਹਿਣੇ ਨੀ
ਅੱਖਾਂ ਖੁੱਲ੍ਹੀਆਂ ਸੁਪਨੇ ਲੈਨੀ ਐ
ਮੈਂ ਕਿਹਾ, ਮਿੱਤਰਾਂ ਦੇ ਮੇਚ ਦਾ ਨਹੀਂ ਕੋਈ
ਥੱਲੇ ਮੇਰੇ LV ਤੇ ਉੱਤੇ ਲੈਂਦੇ ਲੋਈ, ਮਰਜਾਣੀਏ ਨੀ
ਫੇਰ ਨਾ ਕਹੀਂ ਤੂੰ ਮਾੜੀ ਹੋਈ
ਮਿੱਤਰਾਂ ਦੇ ਪਿਆਰ ਦੀ ਦਵਾ ਹੈ ਨਹੀਂ, ਪਿਆਰ ਦੀ ਦਵਾ ਹੈ ਨਹੀਂ
ਹਾਏ, ਕਿੰਨੇ ਦਿਨ ਹੋ ਗਏ, ਨਹੀਓਂ ਸੋਈ
ਚੈਨ ਫਿਰੇ ਲੱਭਦੀ ਤੇ ਨੀਂਦ ਫਿਰੇ ਖੋਈ, ਮਰਜਾਣੀਏ ਨੀ
ਫੇਰ ਨਾ ਕਹੀਂ ਤੂੰ ਮਾੜੀ ਹੋਈ
ਮਿੱਤਰਾਂ ਦੇ (ਪਿਆਰ ਦੀ ਦਵਾ-, ਪਿਆਰ ਦੀ ਦਵਾ ਹੈ ਨਹੀਂ)
ਚਿੱਤ ਘੱਟਦਾ-ਘੱਟਦਾ ਜਾਪੂਗਾ
ਦਿਲ ਆਖੂ, "ਭੱਜ ਜਾ ਕੋਠੀਆਂ ′ਚੋਂ"
ਮੈਂ ਦੱਸਦਾ, ਹੰਝੂ ਨਹੀਂ ਰੁਕਣੇ
ਇਹਨਾਂ ਅੱਖੀਆਂ ਮੋਟੀਆਂ-ਮੋਟੀਆਂ 'ਚੋਂ
ਹੁਣ ਵੱਡੀਆਂ ਗੱਲਾਂ ਮਾਰਦੀ ਐ
ਫਿਰ ਪਿਆਰ ਲੱਭੇਂਗੀ ਛੋਟੀਆਂ ′ਚੋਂ
ਮੇਰੀ ਯਾਦ 'ਤੇ ਕਾਂਬਾ ਐ ਛਿੜਨਾ
ਨਿੱਘ ਆਉਣੋਂ ਹਟ ਜਾਊ ਕੋਟੀਆਂ 'ਚੋਂ
ਸਾਡੇ ਕਦੇ ਵੀ ਕੋਈ ਨੇੜੇ ਨਹੀਂ ਖਲੋਈ
ਕਦੇ ਤੇਰੇ ਨਾਲ਼ ਦੀ ਤੋਂ ਪੁੱਛੀਂ, ਸੀਗੀ ਰੋਈ, ਮਰਜਾਣੀਏ ਨੀ

ਕਿੰਨੇ ਦਿਨ ਹੋ ਗਏ, ਨਹੀਓਂ ਸੋਈ

ਤੂੰ ਜਦ ਦੇਖੇਂਗੀ ਅੱਖੀਆਂ ਨੂੰ, ਤੈਨੂੰ ਚੜ੍ਹੀਆਂ-ਚੜ੍ਹੀਆਂ ਲੱਗਣਗੀਆਂ
ਓਦਾਂ ਸਿਖਰ ਦੁਪਹਿਰਾ ਚੜ੍ਹਦਾ ਹੋਊ, ਤੇਰੇ ਨੈਣੋਂ ਝੜੀਆਂ ਲੱਗਣਗੀਆਂ
ਤੈਨੂੰ ਤਰਜ਼ਾਂ ਮੋਹ ਨਹੀਂ ਲੈਣਗੀਆਂ, ਗੱਲਾਂ ਖਰੀਆਂ-ਖਰੀਆਂ ਲੱਗਣਗੀ
ਤੈਨੂੰ ਮੇਰੀਆਂ line′an ਲਿਖੀਆਂ ਨੀ ਕਿਤੇ ਪੜ੍ਹੀਆਂ-ਪੜ੍ਹੀਆਂ ਲੱਗਣਗੀਆਂ
ਹਾਏ, ਜੀਣੇ ਦੀ ਕਰੇ ਤੂੰ ਅਰਜ਼ੋਈ
ਮਿੱਤਰਾਂ ਦਾ do or die, ਕੰਮ ਦੋਈ, ਮਰਜਾਣੀਏ ਨੀ
ਫੇਰ ਨਾ ਕਹੀਂ ਤੂੰ ਮਾੜੀ ਹੋਈ
ਔਜਲੇ ਦੇ ਪਿਆਰ ਦੀ ਦਵਾ ਹੈ ਨਹੀਂ, ਪਿਆਰ ਦੀ ਦਵਾ ਹੈ ਨਹੀਂ

Writer(s): Karan Aujla Lyrics powered by www.musixmatch.com