Songtexte.com Drucklogo

Do Vaari Jatt Songtext
von Jordan Sandhu

Do Vaari Jatt Songtext

Desi Crew, Desi Crew
Desi Crew, Desi Crew

ਓ, top ਸਰਦਾਰਾਂ ਵਿੱਚ ਬਾਪੂ ਦਾ ਏ ਨਾਂ
ਪੁੱਤ ਹੋਇਆ ਆਮ ਤੈਨੂੰ ਦਿਲ ਹਾਰ ਕੇ
ਜੀਹਦੀ profile ਦੱਸੇ ਚੜ੍ਹਤਾਂ ਦੀ ਗੱਲ
ਨੀ ਉਹ ਸੁਣਦਾ ਬਟਾਲਵੀ ਨੂੰ ਕੁੰਡੀ ਮਾਰ ਕੇ

ਠੇਡੇ ਖਾਂਦਾ ਫਿਰਦਾ, ਨੀ ਸੋਹਣੀਏ
ਓ, ਤੇਰੇ ਦਿਲ ਵਿੱਚੋਂ ਪੈਰ ਕੱਢ ਜਾਣ ′ਤੇ

ਹੋ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ ′ਤੇ
ਓ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ

ਹੋ, bunk ਮਾਰ ਕੇ ਦਿਖਾਇਆ ਤੈਨੂੰ Shimla
ਤੂੰ ਵੀ seminar ਆਈ ਘਰੇ ਬੋਲ ਕੇ
Titanic ਦੇ pose ਤੇਰੇ favorite
ਓ, ਕਿੰਨੇ ਮਾਰਦੀ ਸੀ sunroof ਖੋਲ੍ਹ ਕੇ

ਨਿੱਤ ਮਿਲਦੀ ਸੀ ਪਹਿਲਾਂ ਤੂੰ class ਤੋਂ
ਨੀ ਤੇਰੀ morning ਹੁੰਦੀ ਓਦੋਂ good ਆਣ ਕੇ


ਹੋ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ ′ਤੇ ਨੀ, ਦੂਜਾ ਤੇਰੇ ਛੱਡ ਜਾਣ ′ਤੇ
ਓ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ ′ਤੇ

ਓ, ਕਿਹੜਾ suit ਪਾਕੇ ਆਵਾਂ ਅੱਜ ਮੈਂ?
Phone 'ਤੇ ਸੀ ਰੰਗ daily ਪੁੱਛਦੀ
ਦੇਖਿਓ ਮਨਾਉਂਦਾ ਮੈਨੂੰ Arjan
ਸਹੇਲੀਆਂ ਨੂੰ ਇਹੋ ਕਹਿ ਕੇ ਰੁੱਸਦੀ

ਓ, bill ਨੇ ਗਵਾਹ canteen ਦੇ
With tip ′ਤਾਰੇ note'an ਦਾ flood ਜਾਣ ਕੇ

ਹੋ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ ′ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ
ਓ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ ′ਤੇ

(ਹੋ, ਦੋ ਵਾਰੀ ਜੱਟ ਬਿੱਲੋ ਮਰਿਐ)
(ਪਹਿਲਾਂ ਤੇਰੇ ′ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ)

Scene ਹਾਲੇ ਤੱਕ ਚੇਤੇ ਮੈਨੂੰ, ਸੋਹਣੀਏ
ਚੋਰੀ ਤੇਰੇ hostel ਆਉਣ ਦਾ
Warden′an ਤੋਂ ਗਾਲ੍ਹਾਂ ਆਲ਼ੀ warning
'ਤੇ ਪਹਿਲੀ ਵਾਰੀ ਠਾਣੇ ਪੈਰ ਪਾਉਣ ਦਾ

ਅੱਜ ਤਾਈਂ ਬਾਪੂ taunt ਮਾਰਦੈ
ਕੱਢੀ ਘਰਦੀ ਸ਼ਰਾਬ ਨਾਲ਼ ਰੱਜ ਜਾਣ ′ਤੇ


ਹੋ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ ′ਤੇ
ਓ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Jordan Sandhu

Fans

»Do Vaari Jatt« gefällt bisher niemandem.