It Is What It Is (Madhaniya) Songtext
von Jonita Gandhi
It Is What It Is (Madhaniya) Songtext
ਮਧਾਣੀਆਂ
ਹਾਏ-ਓ, ਮੇਰੇ ਡਾਢਿਆ ਰੱਬਾ
ਕਿੰਨ੍ਹਾਂ ਜੰਮੀਆਂ, ਕਿੰਨ੍ਹਾਂ ਜੰਮੀਆਂ
ਕਿੰਨ੍ਹਾਂ ਨੇ ਲੈ ਜਾਣੀਆਂ, ਹਾਏ
It′s never so simple; learning to change
The ups and the downs, the living in doubt, it gives and it takes
I picked up my baggage, looking for space
Didn't think it would fit in a new place
ਬਾਬੁਲ ਨੇ ਪਾਲਿਆ ਸੀ ਦੁੱਧ ਅਤੇ ਮੱਖਣਾਂ ਨਾ′
"ਛੱਡ ਘਰ ਮੇਰਾ," ਕਹਿੰਦਾ, "ਪਲ ਵੀ ਮੈਂ ਰੱਖਣਾ ਨਾ"
ਇੱਕ ਦਮ ਕਿਵੇਂ ਨਿਰਮੋਹਾ ਹੋ ਗਿਆ ਉਹ?
ਇੰਜ ਲੱਗੇ ਮੇਰਾ ਜਿਵੇਂ ਸੱਭ ਖੋ ਗਿਆ
ਮਧਾਣੀਆਂ
ਹਾਏ-ਓ, ਮੇਰੇ ਡਾਢਿਆ ਰੱਬਾ
ਕਿੰਨ੍ਹਾਂ ਜੰਮੀਆਂ, ਕਿੰਨ੍ਹਾਂ ਜੰਮੀਆਂ
ਕਿੰਨ੍ਹਾਂ ਨੇ ਲੈ ਜਾਣੀਆਂ, ਹਾਏ
ਮਾਏ ਮੇਰੀਏ, ਮਾਏ ਮੇਰੀਏ
ਕਿਉਂ ਲਾਈ ਦੇਰੀ ਐ? ਕਿਉਂ ਲਾਈ ਦੇਰੀ ਐ?
ਵੀਰੇ ਨੂੰ ਕਹਿੰਦੇ, "ਮੈਂ ਨਹੀਓਂ ਜਾਣਾ
ਐਥੇ ਹੀ ਰਹਿਣਾ, ਪੱਕਾ ਟਿਕਾਣਾ"
ਬਾਬੁਲ ਨੇ ਪਾਲਿਆ ਸੀ ਦੁੱਧ ਅਤੇ ਮੱਖਣਾਂ ਨਾ'

It is what it is, what it is, what it is, what it is

जो है सो है, जो है सो है

Writer(s): Juan Andres Carreno Ariza, Julia Siobhan Gartha, Jonita Gandhi, Harinderpal Singh Lyrics powered by www.musixmatch.com